Elige una pista para reproducir
ਤੂ ਮਿੱਲੇਯਾ ਤੇ ਐਦਾਂ ਲਗੇਆ
ਤੂ ਮਿੱਲੇਯਾ ਤੇ ਐਦਾਂ ਲਗੇਆ
ਜਿੱਦਾਂ ਨਦੀ ਨੂ ਕਿਨਾਰਾ
ਜਿੱਦਾਂ ਜੀਨ ਨੂ ਸਹਾਰਾ
ਜਿੱਦਾਂ ਜਾਂ ਤੋਂ ਪਿਯਰਾ ਮਿਲ ਜਾਵੇ
ਤੂ ਮਿੱਲੇਯਾ ਤੇ ਐਦਾਂ ਲਗੇਆ
ਤੂ ਮਿੱਲੇਯਾ ਤੇ ਐਦਾਂ ਲਗੇਆ
ਜਿੱਦਾਂ ਦਿਲ ਨੂ ਕ਼ਰਾਰ
ਜਿੱਦਾਂ ਜਨਮਾਂ ਦਾ ਪ੍ਯਾਰ
ਜਿੱਦਾਂ ਸਾਰਾ ਸੰਸਾਰ ਮਿਲ ਜਾਵੇ
ਤੂ ਮਿੱਲੇਯਾ ਤੇ ਐਦਾਂ ਲਗੇਆ ਹੋ
ਤੇਰੇ ਬਿਨਾ ਜਿੰਦਗੀ ਉਦਾਸ ਜਿਹੀ ਸੀ
ਸਾਗਰਾਂ ਚ ਪਾਣੀਆਂ ਦੀ ਪਿਆਸ ਜਿਹੀ ਸੀ
ਤੇਰੇ ਬਿਨਾ ਜਿੰਦਗੀ ਉਦਾਸ ਜਿਹੀ ਸੀ
ਸਾਗਰਾਂ ਚ ਪਾਣੀਆਂ ਦੀ ਪਿਆਸ ਜਿਹੀ ਸੀ
ਤੂ ਮਿੱਲੇਯਾ ਤੇ ਐਦਾਂ ਲਗੇਆ
ਤੂ ਮਿੱਲੇਯਾ ਤੇ ਐਦਾਂ ਲਗੇਆ
ਜਿੱਦਾਂ ਹਾਣ ਨੂੰ ਹਾਣੀ
ਜਿੱਦਾਂ ਖ਼ਵਾਬਾਂ ਦੀ ਰਾਣੀ
ਜਿੱਦਾਂ ਪਿਆਸੇ ਨੂੰ ਪਾਣੀ ਮਿਲ ਜਾਵੇ
ਤੂ ਮਿੱਲੇਯਾ ਤੇ ਐਦਾਂ ਲਗੇਆ ਹੋ
ਦੁਨੀਆਂ ਏ ਸਾਰੀ ਚੰਗੀ ਚੰਗੀ ਚੰਗੀ ਲੱਗਦੀ
ਸਾਡੇ ਉੱਤੇ ਹੋ ਗਈ ਮੇਹਰਬਾਨੀ ਰੱਬ ਦੀ
ਦੁਨੀਆਂ ਏ ਸਾਰੀ ਚੰਗੀ ਚੰਗੀ ਚੰਗੀ ਲੱਗਦੀ
ਸਾਡੇ ਉੱਤੇ ਹੋ ਗਈ ਮੇਹਰਬਾਨੀ ਰੱਬ ਦੀ
ਤੂ ਮਿੱਲੇਯਾ ਤੇ ਐਦਾਂ ਲਗੇਆ
ਤੂ ਮਿੱਲੇਯਾ ਤੇ ਐਦਾਂ ਲਗੇਆ
ਜਿਦਾ ਗੀਤ ਨੂੰ ਬੋਲ
ਜਿੱਦਾਂ ਬਾਗ਼ਾਂ ਨੂੰ ਕੋਲ
ਜਿੱਦਾਂ ਚੀਜ਼ ਅਨਮੋਲ ਮਿਲ ਜਾਵੇ
ਤੂ ਮਿੱਲੇਯਾ ਤੇ ਐਦਾਂ ਲਗੇਆ