Elige una pista para reproducir
ਪਿੰਡ ਖ਼ਰਾੜੇ ਮੰਜੇ ਤੇ ਪੈ ਕੇ ਕਲਾਕਾਰੀ ਦੇ ਸੁਪਣੀਆਂ ਨੇ
ਮੈਨੂੰ ਕਦ ਪਿੰਡੋਂ ਬਾਰ ਭੇਜਿਆ ਪਤਾ ਨੀਂ ਲੱਗਾ
ਮਹਾਲੀ ਦੇ ਫਲਾਟਾਂ ਚ studio ਦੀਆ ਵੀਡੀਓ ਨਾਲ
ਕੀਤਾ ਹੋਇਆ ਕੈਰੇਰ ਇਕ ਬਾਰ ਤੇ ਲੋਕਾਂ ਨੇ
ਬੜਾ ਸਰਾਹੀਆਂ ਬਾਦ ਚ ਸਮੇ ਦੀਆਂ ਚਾਲਾਂ ਨੇ
Zomato ਦੀਆ t shit ਆ ਪਾ ਕੇ ਦਿਹਾੜੀਆਂ ਲਾਇਆ
ਕੁਝ ਆਪਣੀਆਂ ਵਲੋਂ ਰੱਜ ਕੇ ਜਲੀਲ ਵੀ ਕੀਤਾ ਗਿਆ
ਪਰਖਿਆ ਵੀ ਗਿਆ ਪਰ ਵਖਤ ਦੀਆਂ ਮਾਰਾ ਦਾ ਵਾਂ
ਵਰੋਲਾ ਆਇਆ ਓਹਨੇ ਕੱਚੇ ਕੱਚੇ ਸਬ ਝਾੜ ਕੇ
ਰੱਖ ਤੇ ਬਾਕੀ ਟੀਮ ਕਿਸੇ ਦੇ ਪਿਓ ਦਾ ਹੁੰਦਾ ਨੀਂ
ਮੇਰੀ ਮੇਹਨਤ ਨੇ ਮੇਰੀ ਮਾਂ ਦੀਆਂ ਦੁਆਵਾ ਨੇ
ਇਕ ਵਾਰ ਫੇਰ ਪਿੱਠ ਤੇ ਥਾਪੀ ਦਿਤੀ ਹੁਣ
ਲੈਵਲ ਦੇ ਸਾਂਭ ਨਾਲ ਖੇ ਬਾਜੀ ਪਰ
ਇਕ ਗੱਲ clear ਆ ਗਧੀਆ ਦੇ ਮੁੱਲ ਕਦੇ ਨੁਕਰੇ ਨੀਂ
ਵਿਕਦੇ ਹੁੰਦੇ ਸੋਂ ਪਹਿਲੀ tape ਵਿਚ ਪੇਸ਼ ਆ
ਮਿੱਤਰਾ ਨੇ ਜੋ ਜੋ ਹਾੜਾਈਆਂ ਜੋ ਜੋ ਵੀ
ਗਾਇਆ ਨਾਲ਼ੇ ਹੁਣ ਜਵਾਬ ਮਿਲਣ ਗੈ
ਗਿਆਨ ਜੀਉਣ ਮਿਲਣ ਵਾਲਾ ਕਾਮ ਖਤਮ ਹੁਣ