Elige una pista para reproducir
ਹੋਇਆ ਸੀ ਗਿਆਰ੍ਹਵੀਂ ਚ ਫੇਲ ਜਦੋਂ ਮੈਂ
ਸੋਚਦਾ ਸੀ ਹੁਣ ਨਹੀਂਓ ਕੱਖ ਬਣਨਾ
ਹੱਸ ਹੱਸ ਜਿਹੜੇ ਓਦੋਂ ਗੱਲਾਂ ਕਰਦੇ ਸੀ
ਇੱਕ ਇੱਕ ਵਹਿਮ ਵੇਖੀ ਦੂਰ ਕਰਨਾ
ਓ ਲੋਕੀ ਕਹਿੰਦੇ ਰਾਤ ਨੂੰ ਨਾ ਆਉਂਦਾ ਮੁੰਡਾ ਘਰ
ਲੱਗਦਾ ਏ ਪੁੱਠਾ ਕੋਈ ਕਾਰਾ ਕਰੂਗਾ
ਬਾਪੂ ਕਹਿੰਦਾ ਜ਼ਿੰਦਗੀ ਚ ਕੀ ਕਰਨੇ
ਮੈਂ ਕਿਹਾ ਦੁਨੀਆ ਤੇ ਰਾਜ ਕਰੂਗਾ
ਏਨਾ ਕ ਤਾਂ ਲੈਵਲ ਬਣਾਉਂ ਤੇਰਾ ਪੁੱਤ
ਮੁਹਰੇ ਕੋਈ ਨਾ ਆਵਾਜ਼ ਕਰੂਗਾ
ਬਾਪੂ ਕਹਿੰਦਾ ਜ਼ਿੰਦਗੀ ਚ ਕੀ ਕਰਨੇ
ਮੈਂ ਕਿਹਾ ਦੁਨੀਆ ਤੇ ਰਾਜ ਕਰੂਗਾ
ਏਨਾ ਕ ਤਾਂ ਲੈਵਲ ਬਣਾਉਂ ਤੇਰਾ ਪੁੱਤ
ਮੁਹਰੇ ਕੋਈ ਨਾ ਆਵਾਜ਼ ਕਰੂਗਾ
ਓ SP, DSP ਦੀ ਗੱਲ ਛੱਡ ਦੋ
ਮੰਤਰੀ ਵੀ ਦੇਖੀ ਅੱਗੇ ਪਿੱਛੇ ਹੋਣਗੇ
World wide ਚੱਲੂ ਫਿਰ ਯਾਰਾਂ ਦੀ ਨਿਊਜ਼
ਚਰਚੇ ਵੀ ਦੇਖੀ BBC ਤੇ ਹੋਣਗੇ
ਆਪ ਨੂੰ ਕਹਾਉਂਦਾ ਜਿਹੜਾ ਵੱਡਾ landlord
ਓਹ ਵੀ ਆ ਕੇ ਮਿੱਤਰਾਂ ਦਾ ਪਾਣੀ ਭਰੂਗਾ
ਬਾਪੂ ਕਹਿੰਦਾ ਜ਼ਿੰਦਗੀ ਚ ਕੀ ਕਰਨੇ
ਮੈਂ ਕਿਹਾ ਦੁਨੀਆ ਤੇ ਰਾਜ ਕਰੂਗਾ
ਏਨਾ ਕ ਤਾਂ ਲੈਵਲ ਬਣਾਉਂ ਤੇਰਾ ਪੁੱਤ
ਮੁਹਰੇ ਕੋਈ ਨਾ ਆਵਾਜ਼ ਕਰੂਗਾ
ਬਾਪੂ ਕਹਿੰਦਾ ਜ਼ਿੰਦਗੀ ਚ ਕੀ ਕਰਨੇ
ਮੈਂ ਕਿਹਾ ਦੁਨੀਆ ਤੇ ਰਾਜ ਕਰੂਗਾ
ਏਨਾ ਕ ਤਾਂ ਲੈਵਲ ਬਣਾਉਂ ਤੇਰਾ ਪੁੱਤ
ਮੁਹਰੇ ਕੋਈ ਨਾ ਆਵਾਜ਼ ਕਰੂਗਾ
ਬਾਪੂ ਮੰਨਿਆ ਪੁੱਤ ਤੇਰਾ ਰੂਡ ਏ
ਫਾਇਰ ਕਰ ਦਿੰਦਾ ਜਦ mind ਹੁੰਦਾ ਸਕ੍ਰੂਡ ਏ
ਡਰਦਾ ਨਾ ਕਿਸੇ ਕੋਲੋਂ ਪੁੱਤ ਤੇਰਾ ਜਿਗਰੀ
ਸਾਲਾ ਕਿਹੜਾ ਮੇਰੇ ਘਰ ਦੇਈ ਜਾਂਦਾ food ਏ
ਆਹ ਸਲੂਟ ਏ ਬਾਪੂ ਮੇਰਾ dude ਏ
ਸ਼ਾਮੀਂ ਦੋਵੇਂ ਖਿੱਚੀਏ ਜੇ ਬਣ ਜਾਂਦਾ ਮੂਡ ਏ
ਬਾਪੂ ਜਿਹੜਾ ਰੂਟ ਏ ਓਹੀ ਮੇਰਾ ਰੂਟ ਏ
ਸੀਧੇ ਨਾਲ ਸੀਧਾ ਬਾਕੀ ਕਰ ਦਿੰਦੇ mute ਏ
ਮੰਨਿਆ ਪੁੱਤ ਦੇ ਚਰਚੇ ਹੋਰੇ
ਨਿੱਤ ਨਵੇਂ ਅਖਬਾਰਾਂ ਚ
ਨਿੱਤ ਨਵੇਂ ਕਲੇਸ਼ਾਂ ਵਿੱਚ ਨਾਂ ਮੇਰਾ ਅਖਬਾਰਾਂ ਚ
ਮੰਨਿਆ ਬਾਪੂ style ਮੇਰਾ style ਨਹੀਂ ਸਹੀ ਏ
ਪਰ ਜਿਨ੍ਹਾਂ ਦੇ chapter ਕਿਤੇ ਬੰਦ ਓਹ ਸਭ ਸਹੀ ਏ
ਕੱਲੀ ਕੱਲੀ ਗੱਲ ਬਾਪੂ ਯਾਦ ਅੱਜ ਵੀ
ਪਿੱਠ ਪਿੱਛੇ ਜਿਹੜੇ ਸੀ ਓਹ ਗੱਲਾਂ ਕਰਦੇ
ਡਿੱਗਦੇ ਨੂੰ ਇੱਥੇ ਕੋਈ ਵੀ ਨਹੀਂ ਚੁੱਕਦਾ
ਚੜ੍ਹਦੇ ਦਾ ਸਾਰੇ ਇੱਥੇ ਹੱਥ ਫੜ ਦੇ
ਕਿੱਤਾ ਨਹੀਂਓ ਭੋਲੇ ਕਦੇ ਮਾੜਾ ਕਿਸੇ ਦਾ
ਰੱਬ ਕਿਵੇਂ ਸਾਡਾ ਫੇਰ ਮਾੜਾ ਕਰੂਗਾ
ਬਾਪੂ ਕਹਿੰਦਾ ਜ਼ਿੰਦਗੀ ਚ ਕੀ ਕਰਨੇ
ਮੈਂ ਕਿਹਾ ਦੁਨੀਆ ਤੇ ਰਾਜ ਕਰੂਗਾ
ਏਨਾ ਕ ਤਾਂ ਲੈਵਲ ਬਣਾਉਂ ਤੇਰਾ ਪੁੱਤ
ਮੁਹਰੇ ਕੋਈ ਨਾ ਆਵਾਜ਼ ਕਰੂਗਾ
ਬਾਪੂ ਕਹਿੰਦਾ ਜ਼ਿੰਦਗੀ ਚ ਕੀ ਕਰਨੇ
ਮੈਂ ਕਿਹਾ ਦੁਨੀਆ ਤੇ ਰਾਜ ਕਰੂਗਾ
ਏਨਾ ਕ ਤਾਂ ਲੈਵਲ ਬਣਾਉਂ ਤੇਰਾ ਪੁੱਤ
ਮੁਹਰੇ ਕੋਈ ਨਾ ਆਵਾਜ਼ ਕਰੂਗਾ
ਹੋਇਆ ਸੀ ਗਿਆਰ੍ਹਵੀਂ ਚ ਫੇਲ ਜਦੋਂ ਮੈਂ
ਸੋਚਦਾ ਸੀ ਹੁਣ ਨਹੀਂਓ ਕੱਖ ਬਣਨਾ
ਹੱਸ ਹੱਸ ਜਿਹੜੇ ਓਦੋਂ ਗੱਲਾਂ ਕਰਦੇ ਸੀ
ਇੱਕ ਇੱਕ ਵਹਿਮ ਵੇਖੀ ਦੂਰ ਕਰਨਾ