Elige una pista para reproducir
ਬਹੁਤਿਆਂ ਦੀ ਚਾਕ ਵਿਚ ਕੱਲੇ ਤੋਂ ਵੀ ਜਾਏਂਗੀ
ਬਹੁਤਿਆਂ ਦੀ ਚਾਕ ਵਿਚ ਕੱਲੇ ਤੋਂ ਵੀ ਜਾਏਂਗੀ
ਮੁੰਦੀਆਂ ਵਟੌਂਦੀ ਏ ਤੂ ਛੱਲੇ ਤੋਹ ਵੀ ਜਾਏਂਗੀ
ਬਹੁਤਿਆਂ ਦੀ ਚਾਕ ਵਿਚ ਕੱਲੇ ਤੋਂ ਵੀ ਜਾਏਂਗੀ
ਬਹੁਤਿਆਂ ਦੀ ਚਾਕ ਵਿਚ ਕੱਲੇ ਤੋਂ ਵੀ ਜਾਏਂਗੀ
ਮੁੰਦੀਆਂ ਵਟੌਂਦੀ ਏ ਤੂ ਛੱਲੇ ਤੋਹ ਵੀ ਜਾਏਂਗੀ
ਬਹੁਤਿਆਂ ਦੀ ਚਾਕ ਵਿਚ
ਤੈਨੂੰ ਕੀ ਪੱਤਾ ਨੀ ਹੁੰਦਾ ਪ੍ਯਾਰ ਨੀ
ਤਾਈਓਂ ਤੇਰਾ ਦਿਲ ਬਿੱਲੋ ਡੋਲੇ ਬਾਰ ਬਾਰ ਨੀ
ਹੋ ਤਾਈਓਂ ਤੇਰਾ ਦਿਲ ਬਿੱਲੋ ਡੋਲੇ ਬਾਰ ਬਾਰ ਨੀ
ਜਦੋਂ ਆ ਗਿਆ ਕਿੱਸੇ ਤੇ ਜਦੋਂ ਆ ਗਿਆ ਕਿੱਸੇ ਤੇ
ਦਿਲ ਝੱਲੇ ਤੋਂ ਵੀ ਜਾਏਂਗੀ
ਮੁੰਦੀਆਂ ਵਟੌਂਦੀ ਏ ਤੂ ਛੱਲੇ ਤੋਹ ਵੀ ਜਾਏਂਗੀ
ਬਹੁਤਿਆਂ ਦੀ ਚਾਕ ਵਿਚ, ਬਹੁਤਿਆਂ ਦੀ ਚਾਕ ਵਿਚ
ਅੱਜ ਤੇਰੇ ਹੁਸਨ ਖਜਾਨੇ ਭਰਪੂਰ ਨੇ
ਸਾਡੀ ਪੌਂਚ ਨੇਡੇ ਤੇਰੇ ਚਰਚੇ ਤਾ ਦੂਰ ਨੀ
ਸਾਡੀ ਪੌਂਚ ਨੇਡੇ ਤੇਰੇ ਚਰਚੇ ਤਾ ਦੂਰ ਨੀ
ਲੈ ਗਈ ਖੁਮਾਰੀ ਜੱਦੋ ਲੈ ਗਈ ਖੁਮਾਰੀ
ਪੱਲੇ ਪੱਲੇ ਤੋਂ ਵੀ ਜਾਏਂਗੀ
ਮੁੰਦੀਆਂ ਵਟੌਂਦੀ ਏ ਤੂ ਛੱਲੇ ਤੋਂ ਵੀ ਜਾਏਂਗੀ
ਬਹੁਤਿਆਂ ਦੀ ਚਾਕ ਵਿਚ,ਬਹੁਤਿਆਂ ਦੀ ਚਾਕ ਵਿਚ
ਦਿਲ ਨਾਲ ਪਾਯਾ ਛੱਲਾ ਓ ਕਦਰਾ ਵੀ ਜਾਂ ਦੇ
ਸਚੀ ਜੀਡੀ ਲੱਗੀ ਓਹੋ ਨਜ਼ਰਾ ਪਹਿਚਾਣ ਦੇ
ਸਚੀ ਜੀਡੀ ਲੱਗੀ ਓਹੋ ਨਜ਼ਰਾ ਪਹਿਚਾਣ ਦੇ
ਸਿਰੋ ਲੇਹ ਗੀ ਜੱਦੋ ਗਈ ਚੁੰਨੀ ਲੈ ਗਈ ਜੱਦੋ ਚੂਨੀ
ਫਿਰ ਪੱਲੇ ਤੋਂ ਵੀ ਜਾਏਂਗੀ
ਮੁੰਦੀਆਂ ਵਟੌਂਦੀ ਏ ਤੂ ਛੱਲੇ ਤੋਂ ਵੀ ਜਾਏਂਗੀ
ਬਹੁਤਿਆਂ ਦੀ ਚਾਕ ਵਿਚ, ਬਹੁਤਿਆਂ ਦੀ ਚਾਕ ਵਿਚ