ਫੀਰੇ ਕਰਦੀ ਦੀਵਾਨਾ ਸਭ ਨੂੰ
ਪਰ ਕਿਸੇ ਵੱਲ ਕਰਦੀ ਨਾ ਮੂੰਹ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਾਰੇਂਗੀ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਾਰੇਂਗੀ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਾਰੇਂਗੀ
ਆ
ਮੈਂ ਸੁਣਿਆਂ ਏ ਲੱਗ ਜਾਂਦੇ
ਮੇਲੇ ਤੇਰੇ ਰਾਵਾਂ ਚ
ਜਿਹਦੀਆਂ ਤੈਨੂੰ ਸ਼ੂ ਕੇ
ਲੰਘੀਆਂ ਨਸ਼ਾ ਉਹਨਾ ਹਵਾਂਵਾ ਚ
ਰੱਬ ਜਾਣਦਾ ਲੈਐਂਗੀ ਕਿਹਨੂੰ
ਗੋਰੀਆਂ ਬਾਂਹਵਾਂ ਚ
ਕਈ ਚਿਹਰਿਆਂ ਤੂੰ ਹੱਸੇ ਮਾਰੇਂਗੀ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਾਰੇਂਗੀ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਾਰੇਂਗੀ
Bohemia!
ਇੱਕ ਵਾਰੀ ਹੋਰ ਸੋਹਣੀਏ ਤੂੰ ਹੱਸ ਜਾ
ਕਿਹੜੇ ਪਿੰਡ ਦੀ ਤੂੰ ਸੋਹਣੀ ਮੈਨੂੰ ਦੱਸ ਜਾ
ਗਲੀਆਂ ਚ ਤੌਰ ਮੁੰਡੇ ਕਰਨ ਤੈਨੂੰ ਸਜਦਾ
ਕੋਈ ਤੈਨੂੰ ਇੱਕ ਵਾਰੀ ਵੇਖ ਕੇ ਨਹੀਓ ਰੱਜਦਾ
Gucchi ,Dior ,Bodega , Beneda
ਹਰ brand ਸੋਹਣੀ ਤੇਰੇ ਅੱਗੇ ਕੱਚਰਾ
ਨੀ ਸੋਹਣੀਏ ਮੈਂ ਮੋਰ ਤੂੰ ਲੱਗੇ ਮੈਨੂੰ ਮੋਰਨੀ
ਮੈਂ ਪਰ ਖੋਲ ਖੋਲ ਤੇਰੇ ਲਈ ਨੱਚਦਾ
ਆਪਾ ਜਿੰਦ ਦਿੱਤੀ ਤੇਰੇ ਤੇ ਵਾਰ
ਤੂੰ ਨਾ ਰੱਜੇ
ਵੇ ਲੱਗੇ ਤੂੰ ਬਾਲੀਵੁੱਡ ਦੀ ਸਟਾਰ
ਜਦੋਂ ਤੂੰ ਨੱਚੇ
ਕਹਿੰਦੇ ਹੱਸ ਗਈ ਤੋਂ ਫਸ ਗਈ
ਨਹੀਓ ਇਹਨਾ ਦੇ ਬਸ ਦੀ ਤੂੰ
ਅਨਾਡੀ ਮੁੰਡੇ ਤੇਰੇ ਪਿੱਛੇ ਲੱਗੇ ਕੱਚੇ
ਵੈਰੀ ਜਿਹਨੇ ਆਏ ਸਾਰੇ ਹਾਰ ਗਏ
ਤੇਰੇ ਹੱਸਦੀ ਦੇ ਦੰਦ ਸਾਨੂੰ ਮਾਰ ਗਏ
ਪਰ ਆਪਾਂ ਰਹਿਣਾ ਨੀ ਉਮੀਦਾਂ ਚ ਤੇਰੇ
ਵੇ ਜਾਕੇ ਲੈ ਲੈ ਲੈ ਲੈ ਜਿਹਦੇ ਨਾਲ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਾਰੇਂਗੀ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਾਰੇਂਗੀ
ਕੋਕਾ ਤੇਰਾ active
Volcano ਲੱਗੇ ਨੀ
ਪਰਮ ਦੀ ਸ਼ਾਇਰੀ ਫਿੱਕੀ ਏ
ਤੇਰੇ ਹੁਸਨ ਦੇ ਅੱਗੇ ਨੀ
ਰੂਪ ਤੇਰੇ ਦੀ ਭੁੱਖ ਅਸੀਂ
ਕੋਈ ਵੇਖ ਨਾ ਰੱਜੇ ਨੀ
ਦੇਕੇ ਜ਼ਹਿਰ ਦੇ ਪਤਾਸੇ ਮਾਰੇਂਗੀ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਾਰੇਂਗੀ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਾਰੇਂਗੀ
Are we out ?