
Gur Sidhu music
ਓ ਸਾਲ ਲਾਉਣਾ ਆਇਆ ਨੀ ਨਾ ਸਿਖਿਆ ਕਦੇ
ਤੂ ਦੱਸ ਕਿੱਥੇ ਲਾਉਣਾ ਦਾ ਲਾ ਦਿੰਨੇ ਆ
ਚੱਲ ਸਾਲਾ ਮਿੱਤਰ ਦੀ Love language
ਏਦੇ ਚ ਓਹਨਾ ਨੂ ਸਮਝਾ ਦਿੰਨੇ ਆ
ਮੈਂ ਬੜੇਆ ਸੱਪਾ ਨੂ ਆਇਆ ਮਿੱਢ ਮਿੱਢ ਕੇ
ਤੂ ਕਿਤੇ ਨਾਗਿਨ ਨਿਕਲ ਜਾਈ ਨਾ
ਜਿਹਦੇ ਰਹਿੰਦੇ ਮਿੱਤਰ ਨੂ ਮਾੜਾ ਬੋਲਦੇ
ਓਹਨਾ ਦਿਆ ਗੱਲਾਂ ਚ ਫਿਸਲ ਜਾਈ ਨਾ
B-Town ਦਿਆ ਜੇਲਾਂ ਵਿਚ ਯਾਰ ਜੱਟ ਦੇ
ਬਾਹਰ ਆਏ ਤੇ ਓਹਨਾ ਦੇ ਵੇਖੀ ਮੀਂਹ ਵਰ੍ਹਣਾ
ਏ ਤਾ ਦੌਲਤਾ ਤੇ ਸ਼ੋਹਰਤਾ ਕਰਾਈ ਜਾਂਦੀਆਂ
ਸਾਨੂੰ ਵੀ ਕਿਹਣੇ ਸੀ ਸੱਚਾ ਪਿਆਰ ਕਰਨਾ
ਏ ਤਾ ਦੌਲਤਾ ਤੇ ਸ਼ੋਹਰਤਾ ਕਰਾਈ ਜਾਂਦੀਆਂ
ਸਾਨੂੰ ਵੀ ਕਿਹਣੇ ਸੀ ਸੱਚਾ ਪਿਆਰ ਕਰਨਾ
10 ਕਿਲਿਆ ਦਾ ਤੱਕ Caledon ਬੋਲਦਾ
ਮੇਰਾ ਜਦੋ ਦਿਲ ਕਰੂਗਾ Plaza ਕੱਟ ਦੁ
1 Motor ਬਣਾਉਣੀ 410 ਲਾਗੇ ਨੀ
ਸ਼ੀਸ਼ਿਆਂ ਦਾ ਝੂਮਰ ਲਵਾਦੂ ਛੱਤ ਨੂ
ਮੇਰਾ ਦਿਲ ਕਰੇ ਦਿਲ ਤੇ ਲਿਖਾ ਲਵਾ ਮੈਂ
ਕੋਟੀ ਕੋਟੀ ਪਰਣਾਮ ਸ਼ਹੀਦਾਂ ਨੂ ਕੁੜੇ
ਜਦੋ ਜਾਗੋ ਵਾਲੇ ਲੈਕੇ ਗੱਡੀ ਖਿੱਚ ਦਿੰਦੇ
ਫੇਰ ਟੁੱਟਣ ਨੀ ਦਿੰਦੇ ਓਹ ਉਮੀਦਾਂ ਨੂ ਕੁੜੇ
ਮੈਨੂ ਜ਼ਿਆਦਾ ਸੋਹਣੇ ਚਿਹਰੇ ਸੋਹਣੇ ਲਗਦੇ ਨਹੀਂ
ਜਦੋ ਪਤਾ ਆ ਏਥੇ ਨੀ ਕਿਸੇ ਨਾਲ ਖੜਨਾ
ਏ ਤਾ ਦੌਲਤਾ ਤੇ ਸ਼ੋਹਰਤਾ ਕਰਾਈ ਜਾਂਦੀਆਂ
ਸਾਨੂੰ ਵੀ ਕਿਹਣੇ ਸੀ ਸੱਚਾ ਪਿਆਰ ਕਰਨਾ
ਏ ਤਾ ਦੌਲਤਾ ਤੇ ਸ਼ੋਹਰਤਾ ਕਰਾਈ ਜਾਂਦੀਆਂ
ਸਾਨੂੰ ਵੀ ਕਿਹਣੇ ਸੀ ਸੱਚਾ ਪਿਆਰ ਕਰਨਾ
ਅਸੀ ਕੀ ਕਰਾਂਗੇ ਨੀ ਹਵਾ ਚ ਉੱਡ ਕੇ
ਜਿੱਥੇ ਮਾਲਕ ਰਖੂਗਾ ਓਦਾ ਜੀ ਲੈਂਣੇ ਆ
ਛੱਡ ਪ੍ਰੇ ਵੱਡੇ ਵੱਡੇ Cafe ਆ ਨੂ ਨੀ
ਖੋਖੇ ਤੇ ਖਲੋਕੇ ਚਾਹ ਪੀ ਲੈਂਣੇ ਆ
ਬੜਾ ਕੁਝ ਮੈਂ ਕਮਾ ਲਿਆ ਬਣਾ ਲਿਆ ਆ ਨੀ
ਪਰ ਦਿਲ ਕਦੇ ਕੀਤਾ ਨੀ Story ਪਾਉਣ ਨੂ
ਇੱਕ ਚਿੱਤ ਕਰੇ ਖੋਲਕੇ ਖਜਾਨਾ ਰੱਖਦਾ
ਮੈਂ ਆਪ ਏ ਨੀ ਚਾਹੁੰਦਾ ਨਜ਼ਰਾ ਚ ਆਉਣ ਨੂ
ਕਿਤੇ ਅਗਲੇ ਜਨਮ ਤੇਰੇ ਤੇ ਨਾ ਆ ਜਾਵੇ
ਮਾੜੇ ਬੰਦੇ ਨੂ ਕਦੇ ਨਾ ਗੱਲ ਲੈਕੇ ਕਰਨਾ
ਏ ਤਾ ਦੌਲਤਾ ਤੇ ਸ਼ੋਹਰਤਾ ਕਰਾਈ ਜਾਂਦੀਆਂ
ਸਾਨੂੰ ਵੀ ਕਿਹਣੇ ਸੀ ਸੱਚਾ ਪਿਆਰ ਕਰਨਾ
ਏ ਤਾ ਦੌਲਤਾ ਤੇ ਸ਼ੋਹਰਤਾ ਕਰਾਈ ਜਾਂਦੀਆਂ
ਸਾਨੂੰ ਵੀ ਕਿਹਣੇ ਸੀ ਸੱਚਾ ਪਿਆਰ ਕਰਨਾ