Elige una pista para reproducir
Show Mxrci on it
ਔ ਕਾਲੇ ਆ ਲਿਬਾਸ ਸਾਡੀ ਕਾਲੀ ਜਿੰਦਗੀ
ਇੱਜਤ ਬੇਗਾਨੀ ਦੀ ਨਾ ਗਾਲ਼ੀ ਜਿੰਦਗੀ
ਜਿਨ੍ਹੇ ਵੈਰੀ ਠੋਕੇ ਨੇ ਦੁਸਹਿਰਾ ਮੰਨ ਕੇ
ਹਰ ਰਾਤ ਸਾਡੀ ਆ ਦਿਵਾਲੀ ਜਿੰਦਗੀ
ਔਟੋ ਸੈਮੀ ਆਲਵੇਜ ਰੈਡੀ ਰਹਿੰਦੀਆਂ
ਪੈਂਦੇ ਆ ਸ਼ਿਕਾਰੀ ਕਦੋਂ ਠੈਲੇ ਗੋਰੀਏ
ਹੱਥ ਸਾਡੇ ਲਹੂ ਨਾਲ ਮੈਲ਼ੇ ਗੋਰੀਏ
ਐਂਟੀ ਘਰਾਂ ਜਾਮ ਹੱਟ ਰਹਿਲੇ ਗੋਰੀਏ
ਆਸ਼ਿਕਾਂ ਦੀ ਲੈਣ ਚ ਆਖੀਰ ਚ ਵੀ ਨਈਂ
ਪਾਪੀਆਂ ਚ ਟੱਕਰਾਂਗੇ ਪਹਿਲੇ ਗੋਰੀਏ
ਹੱਥ ਸਾਡੇ ਲਹੂ ਨਾਲ ਮੈਲ਼ੇ ਗੋਰੀਏ
ਐਂਟੀ ਘਰਾਂ ਜਾਮ ਹੱਟ ਰਹਿਲੇ ਗੋਰੀਏ
ਆਸ਼ਿਕਾਂ ਦੀ ਲੈਣ ਚ ਆਖੀਰ ਚ ਵੀ ਨਈਂ
ਪਾਪੀਆਂ ਚ ਟੱਕਰਾਂਗੇ ਪਹਿਲੇ ਗੋਰੀਏ
ਔ ਭੁੱਠੀਆਂ ਟਿੰਡਾ ਨੂੰ ਕਾਹਤੋਂ ਗੇੜਦੀ ਕੁੜੇ
ਕਾਹਨੂੰ ਜੱਟ ਜਾਤ ਨੂੰ ਆ ਛੇੜਦੀ ਕੁੜੇ
ਨਿਕੱਖ ਪੱਲੇ ਪੈਣਾ ਨੁਕਸਾਨ ਕਰੇਂਗੀ
ਲੰਘ ਨਾ ਵਰੋਲਿਆਂ ਦੇ ਨੇੜ ਦੀ ਕੁੜੇ
ਖੇਡਣਾ ਬਲੱਫ ਘਰਿਆਲ਼ ਨਾਲ ਨੀ
ਦੁੱਕੀਆ ਨੀ ਪੱਟਦੀਆਂ ਦੈਲੇ ਗੋਰੀਏ
ਹੋ ਹੱਥ ਸਾਡੇ ਲਹੂ ਨਾਲ ਮੈਲ਼ੇ ਗੋਰੀਏ
ਐਂਟੀ ਕਰਾ ਜਾਮ ਹੱਡ ਰਹਿਲੇ ਗੋਰੀਏ
ਆਸ਼ਿਕਾਂ ਦੀ ਲੈਣ ਚ ਆਖੀਰ ਚ ਵੀ ਨਈਂ
ਪਾਪੀਆਂ ਚ ਟੱਕਰਾਂਗੇ ਪਹਿਲੇ ਗੋਰੀਏ
ਹੋ ਮਾੜਿਆਂ ਕੰਮਾਂ ਚ ਸਾਡੇ ਨਾਮ ਮੁੱਢ ਤੋਂ
ਅੱਲ੍ਹੜਾਂ ਨੂੰ ਦੂਰ ਤੋਂ ਸਲਾਮ ਮੁੱਢ ਤੋਂ
ਅੱਲ੍ਹੜਾਂ ਨੂੰ ਦੂਰ ਤੋਂ ਸਲਾਮ ਮੁੱਢ ਤੋਂ
ਹੋ ਮਾੜਿਆਂ ਕੰਮਾਂ ਚ ਸਾਡੇ ਨਾਮ ਮੁੱਢ ਤੋਂ
ਅੱਲ੍ਹੜਾਂ ਨੂੰ ਦੂਰ ਤੋਂ ਸਲਾਮ ਮੁੱਢ ਤੋਂ
ਨਵੇਂ ਨਵੇਂ ਚਰਚੇ ਨੇ ਤੇਰੀ ਤੋਰ ਦੇ
ਸਾਡੇ ਕਾਰਨਾਮੇ ਬਦਨਾਮ ਮੁੱਢ ਤੋਂ
ਯਾਰਾਂ ਦੀ ਨਿਗਾਹ ਚ ਬੰਦਾ ਗਿਆ ਕੰਮ ਤੋਂ
ਹੁਸਨ ਬਾਹਾਂ ਚ ਜਿਹਨੂੰ ਲੈ ਲਏ ਗੋਰੀਏ
ਹੱਥ ਸਾਡੇ ਲਹੂ ਨਾਲ ਮੈਲੇ ਗੋਰੀਏ
ਐਂਟੀ ਕਰਾ ਜਾਮ ਹੱਡ ਰਹਿਲੇ ਗੋਰੀਏ
ਆਸ਼ਿਕਾਂ ਦੀ ਲਾਈਨ ਚ ਆਖ਼ਿਰ ਚ ਵੀ ਨਹੀਂ
ਪਾਪੀਆਂ ਚ ਟਕਰਾਂਗੇ ਪਹਿਲੇ ਗੋਰੀਏ
ਹੱਥ ਸਾਡੇ ਲਹੂ ਨਾਲ ਮੈਲੇ ਗੋਰੀਏ
ਐਂਟੀ ਕਰਾ ਜਾਮ ਹੱਡ ਰਹਿਲੇ ਗੋਰੀਏ
ਆਸ਼ਿਕਾਂ ਦੀ ਲਾਈਨ ਚ ਆਖ਼ਿਰ ਚ ਵੀ ਨਹੀਂ
ਪਾਪੀਆਂ ਚ ਟਕਰਾਂਗੇ ਪਹਿਲੇ ਗੋਰੀਏ
ਓ ਚੜ੍ਹਦੀ ਵਾ ਰੇਸ ਨੂੰ ਸੰਭਾਲ ਤੂੰ ਹਲੇ
ਵੇਲੀਆਂ ਦੇ ਆਈ ਨਾ ਦੁਆਲ ਤੂੰ ਹਲੇ
ਐਵੇਂ ਨਾ ਉਡੀਕ ਸਾਨੂੰ ਕਾਫੀਆਂ ਤੇ ਨੀ
ਵੇਟ ਉੱਤੇ ਲਾਇਆ ਅਸੀਂ ਕਾਲ ਨੂੰ ਹਲੇ
ਕਾਤਿਲਾਂ ਦੀ ਹੁੰਦੀ ਆ ਚੌਕੰਨੀ ਜ਼ਿੰਦਗੀ
ਇਸ਼ਕ ਬਣਾਉਂਦਾ ਅਣਗੇਲੇ ਗੋਰੀਏ
ਹੱਥ ਸਾਡੇ ਲਹੂ ਨਾਲ ਮੈਲੇ ਗੋਰੀਏ
ਐਂਟੀ ਕਰਾ ਜਾਮ ਹੱਡ ਰਹਿਲੇ ਗੋਰੀਏ
ਆਸ਼ਿਕਾਂ ਦੀ ਲਾਈਨ ਚ ਆਖ਼ਿਰ ਚ ਵੀ ਨਹੀਂ
ਪਾਪੀਆਂ ਚ ਟਕਰਾਂਗੇ ਪਹਿਲੇ ਗੋਰੀਏ
ਹੱਥ ਸਾਡੇ ਲਹੂ ਨਾਲ ਮੈਲੇ ਗੋਰੀਏ
ਐਂਟੀ ਕਰਾ ਜਾਮ ਹੱਡ ਰਹਿਲੇ ਗੋਰੀਏ
ਆਸ਼ਿਕਾਂ ਦੀ ਲਾਈਨ ਚ ਆਖ਼ਿਰ ਚ ਵੀ ਨਹੀਂ
ਪਾਪੀਆਂ ਚ ਟਕਰਾਂਗੇ ਪਹਿਲੇ ਗੋਰੀਏ