Sukh Lotey in the house
N Vee music
ਹੋ Look innocent ਏ ਤੇ ਗੱਭਰੂ ਚ ਜੋਰ ਨੀ
ਡੱਬਾ ਉੱਤੇ ਲੱਗੇ ਰਹਿੰਦੇ ਜਿੰਨਾ ਦਾ ਕੋਈ ਬੋਰ ਨੀ
ਤੱਕ ਤੱਕ ਤੱਕ ਤੱਕ ਅੱਕ ਦੀਆ ਨਾਰਾ ਨਾ
ਤੇ ਜੱਟ ਤੇਰੇ ਸ਼ਹਿਰ ਘੁੰਮੇ ਪਹਿਲੀ ਆਲੇ ਯਾਰਾ ਨਾ
ਬਾਜ਼ ਝੰਬ ਦਿੰਦੇ ਆ ਕਿਉ ਬਣਦੀ ਆ ਮੋਰ ਨੀ
ਮੋਰਨੀ ਜਿਹੀ ਤੋਰ ਤੇਰੀ ਨਿਭੂਗੀ ਪਿਆਰਾ ਨਾ
ਹੋ ਤੱਕਦੇ ਨੀ ਗੁੱਡੀਆ ਜੋ ਰਹਿੰਦੇ ਹਥਿਆਰਾ ਨਾ
ਤੇ ਜੱਟ ਤੇਰੇ ਸ਼ਹਿਰ ਘੁੰਮੇ ਪਿਹਲੀ ਆਲੇ ਯਾਰਾ ਨਾ
ਤੇ ਚੋਟੀ ਆਲੇ ਵੈਰ ਬਿੱਲੋ ਮੇਰੇ ਤੇਰੇ ਸ਼ਹਿਰ ਬਿੱਲੋ
ਯਾਰੀਆਂ ਚ ਖੜੇ ਜਿੱਥੇ ਹਿੱਲੇ ਨਹੀਓਂ ਪੈਰ ਬਿੱਲੋ
ਹੋ ਖੇਤ ਜੱਟ ਟਾਰੋਟੋ ਜਿਵੇਂ ਲਗਦੀ ਏ ਲਹਿਰ ਬਿਨ
ਉ ਨੀਟ ਜੱਟ ਕੂਲ ਤੇ ਤੂੰ ਤਪਦੀ ਦੁਪਹਿਰ ਬਿੱਲੋ
ਐਵੇਂ ਫੀਲਿਗਾ ਨਾ ਚੱਕਾ
ਹੁਣ ਤੂੰ ਮਿਲਾਵੇ ਅੱਖਾ
ਤੰਗ ਹੋਵੇਗੀ ਤੂੰ ਲੱਗੂ ਜਦੋਂ ਤੋੜ ਨੀ
ਹੋ Look innocent ਏ ਤੇ ਗਬਰੂ ਚ ਜੋਰ ਨੀ
ਡੱਬਾ ਉੱਤੇ ਲੱਗੇ ਰਹਿੰਦੇ ਜਿੰਨਾ ਦੇ ਕੋਈ ਬੋਰ ਨੀ
ਤੱਕ ਤੱਕ ਤੱਕ ਬਿੱਲੋ ਅੱਕ ਦੀਆ ਨਾਰਾ ਨਾ
ਤੇ ਜੱਟ ਤੇਰੇ ਸ਼ਹਿਰ ਘੁੰਮੇ ਪਿਹਲੀ ਆਲੇ ਯਾਰਾ ਨਾ
ਹਾਏ ਨੀ ਗੱਲ ਵਿੱਚ ਟੋਆ ਤੇ Makeup ਰੱਖੇ ਥੱਪਕੇ
ਦਸਵੀਂ ਤੂੰ ਟੱਪੀ ਨੀ ਟਰਾਈ ਮਾਰੇ ਜੱਟ ਤੇ ਨੀ
ਏਥੇ ਵੈਰੀ ਚੜੇ ਪਏ ਏ ਮਿੱਤਰਾ ਦੀ ਅੱਖ ਤੇ
ਨਜ਼ਰਾਂ ਤਾ ਮੇਰੇ ਵੀ ਨੇ, ਮੈਂ ਨਾ ਮਾਰਾ ਲੱਕ ਤੇ
ਸਰੂਰ ਸਾਨੂੰ ਯਾਰੀ ਦਾ ਤੇ ਜਾਨ ਤੋਂ ਪਿਆਰੀ ਦਾ
ਜ਼ਿੰਦਗੀ ਪਤੰਗ ਏ ਤੇ ਹੱਥਾ ਵਿੱਚ ਡੋਰ ਨੀ
ਹੋ Look innocent ਏ ਤੇ ਗੱਭਰੂ ਚ ਜੋਰ ਨੀ
ਡੱਬਾ ਉੱਤੇ ਲੱਗੇ ਰਹਿੰਦੇ ਜਿੰਨਾ ਦੇ ਕੋਈ ਬੋਰ ਨੀ
ਤੱਕ ਤੱਕ ਤੱਕ ਬਿੱਲੋ ਅੱਕ ਦੀਆ ਨਾਰਾ ਨਾ
ਤੇ ਜੱਟ ਤੇਰੇ ਸ਼ਹਿਰ ਘੁੰਮੇ ਪਿਹਲੀ ਆਲੇ ਯਾਰਾ ਨਾ
ਹੋ ਚੰਗਿਆਂ ਦੇ ਬਣੇ ਮਾੜਾ ਬੰਦਾ ਨੀ ਕੋਈ ਰੱਖੀਆ
ਰੋਕਦੇ ਆ ਰਾਹ ਬੜੇ ਕਦੇ ਵੀ ਨਹੀਂ ਅੱਕਿਆ
ਹੋ ਚੰਗਿਆਂ ਦੇ ਬਣੇ ਮਾੜਾ ਬੰਦਾ ਨੀ ਕੋਈ ਰੱਖੀਆ
ਰੋਕਦੇ ਆ ਰਾਹ ਬੜੇ ਕਦੇ ਵੀ ਨਹੀਂ ਅੱਕਿਆ
ਉੱਡ ਦੇ ਜੋ ਬੜੇ ਤੋਤੇ ਬੱਦਲਾ ਚੋ ਡੱਕੇ ਆ
ਛੋਟੀ Age ਤੇ ਭੂਲੇਖੇ ਵੱਡੇ ਵੱਡਿਆ ਦੇ ਚੱਕੇ ਆ
ਹੋ ਜਿਗਰੇ ਦਾ ਕੰਮ ਹੁੰਦਾ ਹਿੱਕ ਵਿੱਚ ਦਮ ਜਦੋਂ
ਦਿਲ ਨਹੀਓ ਪੈਂਦਾ ਚਲਦੇ ਨਾ ਬੱਤੀ ਬੋਰ ਨੀ
ਹੋ Look innocent ਏ ਤੇ ਗੱਭਰੂ ਚ ਜੋਰ ਨੀ
ਡੱਬਾ ਉੱਊ ਲੱਗੇ ਜਿਹੜੇ ਜਿੰਨਾ ਦੇ ਬੋਰ ਨੀ
ਤੱਕ ਤੱਕ ਤੱਕ ਬਿੱਲੋ ਅੱਕ ਦੀਆ ਨਾਰਾ ਨਾ
ਤੇ ਜੱਟ ਤੇਰੇ ਸ਼ਹਿਰ ਘੁੰਮੇ ਪਿਹਲੀ ਆਲੇ ਯਾਰਾ ਨਾ
ਹੋ ਕਹਿਰਾਂ ਦੇ ਆ ਮੇਨ ਕੁੜੇ ਸ਼ਹਿਰਾਂ ਦੇ ਮੇਨ
ਐਵੇਂ ਡੰਗ ਨਾ ਮਰਾ ਲੀ ਅਸੀ ਜ਼ਹਿਰਾਂ ਦੇ ਆ ਮੇਨ
ਹੋ ਬੈਕ ਸੰਗਰੂਰ ਦੀ ਚ ਖੇਪਲੇ ਏ ਪਿੰਡ ਮੇਰਾ
ਤੇਰੇ ਚੰਡੀਗੜ੍ਹ ਮੈਂਨੂੰ ਸੁੱਖ ਸੁੱਖ ਕਹਿਣ
ਓਹ ਮੇਰੇ ਵੱਲ ਵੇਖਦਾ ਏ ਨਗ ਤੇਰੇ ਕੋਕੇ ਦਾ
ਘੁੰਮਦੀ ਤੂੰ ਜੀਹਦੇ ਨਾਲ fan ਸੁੱਖ ਲੋਟੇ ਦਾ
18 ਵੇ ਦੇ ਵਿੱਚ ਗੁੱਡੀ ਅੰਬਰਾਂ ਤੇ ਲਾਈ
ਕੱਲ ਮੈਸਜ ਕਰ ਕਹਿੰਦੀ ਯਾਦ ਬੜੀ ਆਈ ਐ
ਤੂੰ ਹੋਰਾ ਨਾਲ ਦੇ ਦੇ ਗੇੜੇ ਹੁਣ ਕਿੱਥੇ ਯਾਦ ਮੇਰੇ
ਚੱਲ ਤੁਰ ਜਾ ਕਿਉ ਕਰਦੀ ਐਂ ਬੋਰ ਨੀਂ
ਉ Look innocent ਏ ਤੇ ਗੱਭਰੂ ਚ ਜੋਰ ਨੀ
ਡੱਬਾ ਉੱਤੇ ਲੱਗੇ ਰਹਿੰਦੇ ਜਿੰਨਾ ਦੇ ਕੋਈ ਬੋਰ ਨੀ
ਤੱਕ ਤੱਕ ਤੱਕ ਬਿੱਲੋ ਅੱਕ ਦੀਆ ਨਾਰਾ ਨਾਂ
ਜੱਟ ਤੇਰੇ ਸ਼ਹਿਰ ਘੁੰਮੇ ਪਹਿਲੀ ਆਲੇ ਯਾਰਾ ਨਾ