Elige una pista para reproducir
(ਹੋ, ਹੋ)
ਸੂਰਜ ਡੁੱਬਿਆ, ਸ਼ਾਮਾਂ ਪਈਆਂ
ਅੰਬਰਾਂ ਦੇ ਵਿੱਚ ਤਾਰੇ
ਤੇਰੇ ਇਸ਼ਕ ਦੇ ਖੂਬ ਨਜ਼ਾਰੇ
ਦਿਨ ਤੇਰੇ ਨਾਲ਼ ਗੁਜ਼ਾਰੇ
ਚੰਗੇ ਸਾਰੇ ਦੇ ਸਾਰੇ
ਤੇਰੇ ਇਸ਼ਕ ਦੇ ਖੂਬ ਨਜ਼ਾਰੇ (hmm)
ਸਾਂਝਾਂ ਰਹਿਣ ਜ਼ੁਬਾਨ ਦੀਆਂ
ਰੂਹਾਂ ਮਿਲੀਆਂ ਹਾਣਦੀਆਂ
ਇਹ ਗੱਲਾਂ ਭੁੱਲ-ਭੱਲ ਜਾਣਦੀਆਂ
ਕੋਈ ਲਾਵੀਂ ਨਾ ਤੂੰ ਲਾਰੇ
(ਤੇਰੇ ਇਸ਼ਕ ਦੇ ਖੂਬ ਨਜ਼ਾਰੇ)
ਦਿਨ ਤੇਰੇ (ਹੋ) ਨਾਲ਼ ਗੁਜ਼ਾਰੇ
ਚੰਗੇ ਸਾਰੇ (ਹੋ) ਦੇ ਸਾਰੇ
ਤੇਰੇ ਇਸ਼ਕ (ਹੋ) ਦੇ ਖੂਬ ਨਜ਼ਾਰੇ (ਹੋ, ਹਾਂ)
ਦਿਨ ਤੇਰੇ (ਹੋ) ਨਾਲ਼ ਗੁਜ਼ਾਰੇ
ਚੰਗੇ ਸਾਰੇ (ਹੋ) ਦੇ ਸਾਰੇ
ਤੇਰੇ ਇਸ਼ਕ (ਹੋ) ਦੇ ਖੂਬ ਨਜ਼ਾਰੇ (ਹੋ)
(ਹੋ, ਹੋ)
(ਹੋ, ਹੋ)
ਤੂੰ ਤੇ ਸਾਨੂੰ ਸੱਜਣਾ ਵੇ ਜੱਗ ਤੋਂ ਪਿਆਰਾ ਏਂ
ਤੇਰੇ ਬਿਨਾਂ ਕੌਣ ਮੇਰਾ? ਤੂੰ ਹੀ ਤੇ ਸਹਾਰਾ ਏਂ
ਮੁੱਕ ਜਾਣਾ ਇੱਕ ਦਿਨ ਸਾਹਾਂ ਦਾ ਸਫ਼ਰ, ਜਾਨੇ
ਤੇਰੇ ਨਾਲ਼ ਜਿਉਣ ਦਾ ਤਾਂ ਵੱਖਰਾ ਨਜ਼ਾਰਾ ਏ (ਹਾਂ)
ਖੁਸ਼-ਖੁਸ਼ ਰਹਿੰਦਾ ਇੱਕ ਪਰਿੰਦਾ
ਅੰਬਰੀਂ ਖੰਭ ਖਲਾਰੇ
(ਤੇਰੇ ਇਸ਼ਕ ਦੇ ਖੂਬ ਨਜ਼ਾਰੇ)
ਦਿਨ ਤੇਰੇ (ਹੋ) ਨਾਲ਼ ਗੁਜ਼ਾਰੇ
ਚੰਗੇ ਸਾਰੇ (ਹੋ) ਦੇ ਸਾਰੇ (ਹੋ)
(ਖੂਬ ਨਜ਼ਾਰੇ, ਹੋ, ਹਾਂ)
ਦਿਨ ਤੇਰੇ (ਹੋ) ਨਾਲ਼ ਗੁਜ਼ਾਰੇ
ਚੰਗੇ ਸਾਰੇ (ਹੋ) ਦੇ ਸਾਰੇ
ਤੇਰੇ ਇਸ਼ਕ (ਹੋ) ਦੇ ਖੂਬ ਨਜ਼ਾਰੇ (ਹੋ)
(ਹੋ, ਹੋ)
(ਹੋ, ਹੋ)