Elige una pista para reproducir
ਕਿਸੇ ਦਾ ਜਵਾਬ ਨੀ ਦੇਣਾ
ਜੇਕਰ ਹਰ ਕੁੱਤੇ ਬਿਲੀ ਜਾ ਜਵਾਬ ਦੇਣ ਲੱਗ ਪਏ ਤਾ ਬੰਦੇ
ਦਾ ਕਿਰਦਾਰ ਗਿਰ ਜਾਂਦਾ ਏ
ਬੜੀ ਸ਼ਾਨੋ ਸ਼ੋਕਤ ਨਾਲ ਤੁਰਨਾ ਏ
ਓ ਫੱਕਰ ਬੰਦੇ ਫੱਕਰਾਨ ਦੇ ਨਾਲੇ
ਉਤਨਾ ਬੇਹਨਾ ਨੀ
ਜੋ ਹੈਗਾ ਭਵੇਈਂ ਸਾਰਾ ਹੀ ਲਗਜੇ
ਪਰ ਦਬਕਾ ਨੀ ਸਿਹਣਾ ਨੀ
ਓ ਥੋਡੀ ਨੀਂ ਨਾਲ ਰਲਦੀ ਤਾਸੀਰ ਜੱਟ ਦੀ
ਵੈਰਿਯਾ ਦੇ ਦਿਲ ਤੇ ਦਿਮਾਗ ਉੱਤੇ ਨੀ
ਪੱਕੇ ਰੰਗ ਨਾਲ ਚਹਪੀ ਤਸਵੀਰ ਜੱਟ ਦੀ
ਕੋਈ ਦਿਲ ਚ ਨਾ ਰਖੇ ਗੱਲ ਗਿੱਟੇਯਾ ਚ ਮਾਰੇ
ਜੱਟ ਲੰਗੇ ਜਾਣੀ ਖਾਣੀ ਟੱਕੇ ਚੜਕੇ ਚੁਬਾਰੇ
ਕੀਤੇ ਸਾਰਾ ਦਿਨ ਕੁੱਟ’ਦੇ ਸਵਾਦ ਨਾ
ਓ ਪਿੰਡ ਪਿਛੇ ਹੋਡਾ ਲਗਦਾਏ
ਹੋ ਜੱਟ ਦਿੰਦਾ ਨੀ ਜਵਾਬ ਲੈਂਡੀ ਬੁਛੀ ਦਾ
ਤਾਯੋਨ ਤੇ ਜੱਟ ਕੋਡਾ ਲਗਦਾਏ
ਨੀ ਜੱਟ ਦਿੰਦਾ ਨੀ ਜਵਾਬ ਲੈਂਡੀ ਬੁਛੀ ਦਾ
ਤਾਯੋਨ ਤੇ ਜੱਟ ਕੋਡਾ ਲਗਦਾਏ
ਓ ਚ੍ਹਿੱਟੇਬਾਜ਼ੀ ਵਾਲੇ ਬੰਦੇ
ਲਗਨੇ ਨੀ ਨੇਹਦੇ ਦਿੱਤੇ
ਵੈਰ ਜਿਹਦੇ ਨਾਲ ਓਹਨੂ
ਖੁਲੇ ਆਏ ਲਫੇਦੇ ਦਿੱਤੇ
ਵੈਰੋਨੀ ਕਿਹਕੇ ਕਦੀ ਮੂਡ
ਕਿੱਤਾ ਨੀ ਖਰਾਬ
ਓ ਯਾਰਾਂ ਦੇ ਵਯਹ ਚ ਬੇਡ
ਦਾਰੂ ਨੂ ਗੇਦੇ ਦਿੱਤੇ
ਹੁੱਸਨ ਨੂ ਨੀ ਦੇਖਕੇ ਨੀ ਨੀਤ ਡੋਲਦੀ
ਖਡ਼ੀ ਕਾਹਦੇ ਸਿਰ ਜਿੰਨੇਯਾ ਖ੍ਯਬ ਬੋਲਦੀ
ਕੱਮ ਕਰਕੇ ਦਿਖਾਏ ਵਾਧੂ ਬੋਲੇ ਨਾ
ਜੋ ਕਿਹੰਦੇ ਹੋਏ ਕ੍ਸ਼੍ਹੋਲਾ ਲਗਦਾਏ
ਹੋ ਜੱਟ ਦਿੰਦਾ ਨੀ ਜਵਾਬ ਲੈਂਡੀ ਬੁਛੀ ਦਾ
ਤਾਯੋਨ ਤੇ ਜੱਟ ਕੋਡਾ ਲਗਦਾਏ
ਨੀ ਜੱਟ ਦਿੰਦਾ ਨੀ ਜਵਾਬ ਲੈਂਡੀ ਬੁਛੀ ਦਾ
ਤਾਯੋਨ ਤੇ ਜੱਟ ਕੋਡਾ ਲਗਦਾਏ
ਓ ਰਾਤਾਂ ਝਾਕਿਯਨ ਨੇ ਕਦੇ
ਤੀਰ ਹਵਾ ਚ ਨੀ ਚਹਦੇ
ਲੋਕਿ ਤਰਸਦੇ ਜਿਥੇ ਝੰਡੇ ਮਿੱਤਰਾਂ ਨੇ ਗੱਡੇ
ਓ ਸਮਯ ਦੇ ਹਿਸਾਬ ਨਾਲ ਹੋਯ ਅਪਡੇਟ
ਪਰ ਮਿੱਤਰਾਂ ਨੇ ਕਦੇ ਵੀ ਓ ਯਾਰ ਨਹਿਯੋ ਚਹਦੇ
ਗੇਮ ਅੱਜੇ ਤਾਂ ਪਯੀ ਆ ਪਲਟੋਨ ਦੇ ਲਯੀ
ਨੀ ਯਾਰ ਦੁਨਿਆ ਤੇ ਆਏ
ਓ ਯਾਰ ਦੁਨਿਯਨ ਤੇ ਆਏ ਖੋਰੂ ਪੌਣ ਦੇ ਲ
ਨੀ ਯਾਰ ਦੁਨਿਆ ਤੇ ਆਏ
ਓ ਮੁੰਡਾ gym ਵਿਚ ਜਾਦਾ weight
ਮਾਰਨ ਦਾ ਸ਼ੋੰਕਿ ਚੜੀ ਕਈਆਂ ਉੱਤੇ
ਕਾਂਡ ਜੱਟਾ ਤਾਰਨ ਦਾ ਸ਼ੋੰਕਿ
ਓ ਮਿਹਨਤ ਆਏ ਕਰ ਅੱਸੀ
ਟੁੱਟੀ ਸੀਰੀ ਟਨਿਗਆ ਦੀ
ਫਤਿਹ ਕਰਵਯੀ ਨਹਿਯੋ ਹਾਰਾਂ ਦਾ ਸ਼ੋੰਕਿ
ਚਾਰ ਚ੍ਹੀਲਦ ਕਾਮਕੇ ਚੰਗੇ ਤੋੜ ਨੀ ਕਰੀ
ਸਹੇਲੀ ਖੁਸ਼ ਰਖੀ ਪੂਰੀ ਕਦੇ ਬੋਰੇ ਨੀ ਕਰੀ
ਆਂਖ ਦੇਖਕੇ ਮਨੀ ਦੀ ਜਡ੍ਜ ਹੋ ਜਾਵੇ
ਕਿ ਖਡ਼ਾ ਥੋਡਾ ਥੋਡਾ ਲਗਦਾਏ
ਹੋ ਜੱਟ ਦਿੰਦਾ ਨੀ ਜਵਾਬ ਲੈਂਡੀ ਬੁਛੀ ਦਾ
ਤਾਯੋਨ ਤੇ ਜੱਟ ਕੋਡਾ ਲਗਦਾਏ
ਨੀ ਜੱਟ ਦਿੰਦਾ ਨੀ ਜਵਾਬ ਲੈਂਡੀ ਬੁਛੀ ਦਾ
ਤਾਯੋਨ ਤੇ ਜੱਟ ਕੋਡਾ ਲਗਦਾਏ
ਨੀ ਜੱਟ ਦਿੰਦਾ ਨੀ ਜਵਾਬ ਲੈਂਡੀ ਬੁਛੀ ਦਾ
ਤਾਯੋਨ ਤੇ ਜੱਟ ਕੋਡਾ ਲਗਦਾਏ