Elige una pista para reproducir
(ਚੱਲ ਸੁਣਾ, ਚੱਲ ਸੁਣਾ, ਚੱਲ ਸੁਣਾ)
(Tonight I introduce to you)
(This gentleman, gentleman)
ਹੋ, ਇੱਕ ਗੇੜਾ ਗਿੱਧੇ ਵਿੱਚ ਮਾਰ, ਨਖ਼ਰੋ
ਕੱਢੂ ਤੇਰਾ ਯਾਰ ਫੈਰ ਚਾਰ, ਨਖ਼ਰੋ
ਹੋ, ਇੱਕ ਗੇੜਾ ਗਿੱਧੇ ਵਿੱਚ ਮਾਰ, ਨਖ਼ਰੋ
ਕੱਢੂ ਤੇਰਾ ਯਾਰ ਫੈਰ ਚਾਰ, ਨਖ਼ਰੋ
ਤੇਰੇ ਉੱਤੋਂ ਦੇਣੀ ਅੱਜ ਵਾਰ, ਨਖ਼ਰੋ
ਗੁੱਟ ਨੂੰ ਨਵੀਂ ਆਂ ਤੈਨੂੰ Rollie ਪਾਉਣ ਨੂੰ
ਹੋ, ਨੱਚਣੇ ਆਲ਼ੀ ਤਾਂ ਕੇਰਾਂ ਬਣ, ਗੋਰੀਏ
ਨੀ, ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (ਬੋਲੀ ਪਾਉਣ ਨੂੰ)
ਹੋ, ਨੱਚਣੇ ਆਲ਼ੀ ਤਾਂ ਕੇਰਾਂ ਬਣ, ਗੋਰੀਏ
ਨੀ, ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (c'mon)
(Aah, yeah, baby)
(C'mon)
ਓ, photo'an ਖਿਚਾਉਣ ਨੂੰ ਨੀਂ ਬੰਨ੍ਹੇਂ ਲੱਕ 'ਤੇ
ਰਹਿਣੇ ਆਂ ਚਲਾਉਂਦੇ, ਕੁੜੇ, ਤਾਂ ਹੀ ਰੱਖੀਆਂ
ਅੱਗੇ ਤਾਂ ਮੈਂ ਬਾਹਲ਼ੀ ਘੱਟ ਪੀਂਦਾ, ਗੋਰੀਏ
ਨੀ ਅੱਜ, ਕੁੜੇ, ਬੋਤਲਾਂ ਨੇ ਦੋ ਪੱਕੀਆਂ
ਹੋ, ਗੜਵੀ, ਗੜਵੀ, ਗੜਵੀ (ਹੜੀਪਾ)
ਹੋ, ਗੜਵੀ, ਗੜਵੀ, ਗੜਵੀ
ਨੀ, ਸੋਹਣੀਏਂ, Tru-Skool ਨਾ' ਤੇਰਾ Aujla ਫਿਰਦਾ Derby
ਨੀ, ਸੂਟ ਤੰਗ-ਤੰਗ, ਗੋਰੀਏ (ਓਏ-ਹੋਏ)
ਨੀ, ਸੂਟ ਤੰਗ-ਤੰਗ, ਗੋਰੀਏ,ਨੀ ਤੇਰਾ Birmingham ਦਾ ਦਰਜੀ
ਨੀ, London 'ਚ ਕੋਠੀ ਜੱਟ ਦੀ, ਕੋਠੀ ਜੱਟ ਦੀ
ਨੀ, ਕੁੜੇ, ਘਰ ਨੂੰ ਆ ਜਾਈਂ ਜਦ ਮਰਜੀ
ਨੀ, London 'ਚ ਕੋਠੀ ਜੱਟ ਦੀ
ਘਰ ਨੂੰ ਆ ਜਾਈਂ ਜਦ ਮਰਜੀ
ਨੀ, London 'ਚ ਕੋਠੀ ਜੱਟ ਦੀ
ਓ, ਤੇਰਾ ਲੱਕ ਦੂਜੀ 'ਤੇ ਪੁਚਾਊ, ਗੋਰੀਏ
ਨੀ, ਅਜੇ ਪਹਿਲੀ ਬੋਤਲ ਹੈ ਖੋਲ੍ਹੀ ਪਾਉਣ ਨੂੰ (c'mon)
ਹੋ, ਨੱਚਣੇ ਆਲ਼ੀ ਤਾਂ ਕੇਰਾਂ ਬਣ, ਗੋਰੀਏ
ਨੀ, ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (ਬੋਲੀ ਪਾਉਣ ਨੂੰ)
ਹੋ, ਨੱਚਣੇ ਆਲ਼ੀ ਤਾਂ ਕੇਰਾਂ ਬਣ, ਗੋਰੀਏ
ਨੀ, ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (ਬੋਲੀ ਪਾਉਣ ਨੂੰ)
ਓ, ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (oh, yeah, baby)
(Oh, burraah)
(Oh, oh, oh, burraah)
(Ho, burraah)
(Ho, ho, burraah)
ਹੋ, ਤੇਰੀਆਂ ਪੈਰਾਂ ਦੇ ਵਿੱਚ ਚੁਭੇ ਧਰਤੀ
ਨੀ ਬਾਹਲ਼ੀ ਹੋ ਗਈ ਸੋਹਲ ਜਾ ਕੇ parlour, ਕੁੜੇ
ਕੱਢਕੇ floor 'ਤੇ ਵਿਛਾ ਦੂੰ ਤੇਰੇ ਲਈ
ਨੀ, ਜੇਬ 'ਚ America ਆਲ਼ੇ dollar, ਕੁੜੇ
ਓ, ਤੇਰੀਆਂ friend'an ਨਾਲ਼ ਝੂਮਰ, ਕੁੜੇ
ਨੀ, ਕਾਹਲ਼ੀ ਯਾਰਾਂ-ਬੇਲੀਆਂ ਦੀ ਟੋਲੀ ਪਾਉਣ ਨੂੰ (oh, c'mon)
ਹੋ, ਨੱਚਣੇ ਆਲ਼ੀ ਤਾਂ ਕੇਰਾਂ ਬਣ, ਗੋਰੀਏ
ਨੀ, ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (ਬੋਲੀ ਪਾਉਣ ਨੂੰ)
ਹੋ, ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (ਬੋਲੀ ਪਾਉਣ ਨੂੰ)
(Aah, yeah, baby)
(Aah, this gentleman, gentleman)
(C'mon)
ਓ, ਮੱਥੇ ਉੱਤੇ ਸੱਗੀਫੁੱਲ ਲਾਈ ਫ਼ਿਰਦੀ
ਨੀ ਗਲ਼ 'ਚ ਤਵੀਤ ਵੀ ਮੈਂ ਪਾ ਦੂੰ, ਗੋਰੀਏ
ਆਈ ਉੱਤੇ ਆ ਗਿਆ ਨੀ ਤੇਰਾ Aujla
ਝਾਂਜਰ ਵੀ ਰੌਂਦਾਂ ਦੀ ਬਣਾ ਦੂੰ, ਗੋਰੀਏ
ਓ, ਪਾਵੇ, ਪਾਵੇ, ਪਾਵੇ
ਪਾਵੇ, ਪਾਵੇ, ਪਾਵੇ, ਨੀ, ਸਾਰਾ ਕੁੱਝ ਹੂੰਝੇ, ਗੋਰੀਏ
ਨੀ, ਮੁੰਡਾ ਵਾਂਗ ਵਰੋਲਾ ਆਵੇ
ਨੀ, ਘਰੇ ਪਿਆ Gucci-LV
ਘਰੇ ਪਿਆ Gucci-LV, ਨੀ, ਤਾਂ ਵੀ ਕੁੜਤਾ-ਪਜਾਮਾਂ ਪਾਵੇ
ਨੀ, ਹੋਰ ਨਾ ਕੋਈ ਵੈਲ ਜੱਟ ਨੂੰ, ਵੈਲ ਜੱਟ ਨੂੰ
ਨੀ, ਬੱਸ ਚਾਹ ਨਾ' ਨਾਗਣੀ ਖਾਵੇ
ਨੀ, ਹੋਰ ਨਾ ਕੋਈ ਵੈਲ ਜੱਟ ਨੂੰ, ਵੈਲ ਜੱਟ ਨੂੰ
ਨੀ, ਬੱਸ ਚਾਹ ਨਾ' ਨਾਗਣੀ ਖਾਵੇ
ਨੀ, ਹੋਰ ਨਾ ਕੋਈ ਵੈਲ ਜੱਟ ਨੂੰ
ਓ, ਦੇਖ ਲਈਂ, ਰਕਾਨੇ, ਅੱਜ ਪੈਂਦਾ ਭੰਗੜਾ
ਓ, ਤਾਂ ਹੀ ਤਾਂ ਮੰਗਾਇਆ, ਕੁੜੇ, ਢੋਲੀ ਪਾਉਣ ਨੂੰ
(Aah, yeah, baby)
(C'mon)
ਹੋ, ਨੱਚਣੇ ਆਲ਼ੀ ਤਾਂ ਕੇਰਾਂ ਬਣ, ਗੋਰੀਏ
ਨੀ, ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (ਬੋਲੀ ਪਾਉਣ ਨੂੰ)
ਹੋ, ਨੱਚਣੇ ਆਲ਼ੀ ਤਾਂ ਕੇਰਾਂ ਬਣ, ਗੋਰੀਏ
ਨੀ, ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ (oh, yeah, baby)
ਹੋ, ਨੱਚਣੇ ਆਲ਼ੀ ਤਾਂ ਕੇਰਾਂ ਬਣ, ਗੋਰੀਏ
ਨੀ, ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
ਓ, ready ਆ ਬੰਦੂਕ ਮੇਰੀ ਬੋਲੀ ਪਾਉਣ ਨੂੰ
(Aah, yeah, baby)
(C'mon)
(Aah, yeah, baby)
(C'mon)
(Aah, yeah, baby)
(C'mon)
(C'mon)
(Aah, yeah, baby)
(C'mon)
(Aah, yeah, baby)
(C'mon)
(Aah, yeah, baby)