Elige una pista para reproducir
ਪੈਰਾ ਥੱਲੇ ਹਰਾ ਹਰਾ ਖਾ ਗੋਰੀਏ
ਸਿਰ ਉੱਤੇ ਨੀਲਾ ਅਸਮਾਨ
ਪੈਰਾ ਥੱਲੇ ਹਰਾ ਹਰਾ ਖਾ ਗੋਰੀਏ
ਸਿਰ ਉੱਤੇ ਨੀਲਾ ਅਸਮਾਨ
ਯਕੀਨ ਦਿਆ ਕੰਡਾ
ਘਰ ਚ ਬਣਾਵਾਂਗੇ
ਗੀਤਾਂ ਵੇਲ ਹੋਣੇ ਵੇਖੀ ਰਾਹ
ਏਹੀ ਮੇਰੇ ਬਿੱਕੇ ਨਿੱਕੇ ਚਾਹ
ਤੂ ਤੇ ਮੈਂ ਕੱਠੇ ਬੇਹਿਕੇ ਗੱਲਾਂ ਕਰੀਏ
ਨਾਲੇ ਪੀਣੀ ਤੇਰੇ ਨਾਲ ਚਾਹ
ਤੂ ਤੇ ਮੈਂ ਕੱਠੇ ਬੇਹਿਕੇ ਗੱਲਾਂ ਕਰੀਏ
ਨਾਲੇ ਪੀਣੀ ਤੇਰੇ ਨਾਲ ਚਾਹ
ਏਹੀ ਮੇਰੇ ਨਿੱਕੇ ਨਿੱਕੇ ਚਾਹ
ਤੂ ਤੇ ਮੈਂ ਕੱਠੇ ਬੇਹਿਕੇ ਗੱਲਾਂ ਕਰੀਏ
ਨਾਲੇ ਪੀਣੀ ਤੇਰੇ ਨਾਲ ਚਾਹ
ਤੂ ਤੇ ਮੈਂ ਕੱਠੇ ਬੇਹਿਕੇ ਗੱਲਾਂ ਕਰੀਏ
ਨਾਲੇ ਪੀਣੀ ਤੇਰੇ ਨਾਲ ਚਾਹ
ਏਹੀ ਮੇਰੇ ਨਿੱਕੇ ਨਿੱਕੇ ਚਾਹ
ਚਾਹ ਵਿਚ ਡੋਬ ਬਿਸ੍ਕਟ ਖਾਵਾਂਗੇ
ਸ਼ਿਵ ਦਾ ਕੋਈ ਮਿਠਾ ਜਿਹਾ ਹਾਏ ਗੀਤ ਗਵਾਂਗੇ
ਚਾਹ ਵਿਚ ਡੋਬ ਬਿਸ੍ਕਟ ਖਾਵਾਂਗੇ
ਸ਼ਿਵ ਦਾ ਕੋਈ ਮਿਠਾ ਜਿਹਾ ਹਾਏ ਗੀਤ ਗਵਾਂਗੇ
ਬਾਹ ਦਾ ਸਿਰਨਾ ਸਿਰ ਤਾਲੇ ਹੌਗਾ
ਤਾੜੇਯਾ ਨੂ ਦੇਖ ਦੋਵੇਇਂ ਬਾਤਾਂ ਪਾਵਾਂਗੇ
ਮੈਂ ਹਥ ਕਰੂ ਫੜ ਲੀ ਤੂ ਬਾਹ
ਮੈਂ ਹਥ ਕਰੂ ਫੜ ਲੀ ਤੂ ਬਾਹ
ਤੂ ਤੇ ਮੈਂ ਕੱਠੇ ਬੇਹਿਕੇ ਗੱਲਾਂ ਕਰੀਏ
ਨਾਲੇ ਪੀਣੀ ਤੇਰੇ ਨਾਲ ਚਾਹ
ਤੂ ਤੇ ਮੈਂ ਕੱਠੇ ਬੇਹਿਕੇ ਗੱਲਾਂ ਕਰੀਏ
ਨਾਲੇ ਪੀਣੀ ਤੇਰੇ ਨਾਲ ਚਾਹ
ਏਹੀ ਮੇਰੇ ਨਿੱਕੇ ਨਿੱਕੇ ਚਾਹ
ਪੁਛ ਲਵੀ ਜਿਹਦਾ ਨੀ ਸਵਾਲ ਹੌਗਾ
ਨਾਲ ਜਦੋਂ ਬੈਠਾ ਅਲੀਵਾਲ ਹੌਗਾ
ਪੁਛ ਲਵੀ ਜਿਹਦਾ ਨੀ ਸਵਾਲ ਹੌਗਾ
ਨਾਲ ਜਦੋਂ ਬੈਠਾ ਅਲੀਵਾਲ ਹੌਗਾ
ਥੋਡੇ ਜੇ ਸਿਤਾਰੇ ਹੱਲੇ ਢੀਲੇ ਚਲਦੇ
ਖੁਦਾ ਵੇਖੀ ਛਹੇਤੀ ਹੀ ਦਯਾਲ ਹੌਗਾ
ਤੂ ਆਖੀ ਮੈਨੂ ਜੱਟਾ ਪਾਡੇ ਗੇਯਾ
ਤੂ ਆਖੀ ਮੈਨੂ ਜੱਟਾ ਪਾਡੇ ਗੇਯਾ
ਤੂ ਤੇ ਮੈਂ ਕੱਠੇ ਬੇਹਿਕੇ ਗੱਲਾਂ ਕਰੀਏ
ਨਾਲੇ ਪੀਣੀ ਤੇਰੇ ਨਾਲ ਚਾਹ
ਤੂ ਤੇ ਮੈਂ ਕੱਠੇ ਬੇਹਿਕੇ ਗੱਲਾਂ ਕਰੀਏ
ਨਾਲੇ ਪੀਣੀ ਤੇਰੇ ਨਾਲ ਚਾਹ
ਏਹੀ ਮੇਰੇ ਨਿੱਕੇ ਨਿੱਕੇ ਚਾਹ