Elige una pista para reproducir
Girl, you're like an explosion (explosion)
Well, you done know
Roach Killa 'longside Bilal Saeed
A lethal combination dat, enuh?
For all the pretty girl dem, weh you doing?
ਰੰਗ ਸਾਂਵਲਾ ਤੇ ਤਿੱਖੇ ਤੇਰੇ ਨੈਨ
ਕਾਲੀ ਜ਼ੁਲਫਾਂ ਨੇ ਲੁੱਟ ਲਿਆ ਚੈਨ
ਸੱਪ ਵੰਗਰਾ ਕਮਰ ਵਲ ਖਾਵੇ
ਜਦੋਂ ਹਸਦੀ ਤੇ ਦਿਨ ਚੜ੍ਹ ਜਾਵੇ
ਕਿੱਥੇ ਵੇਖੇਯਾ ਨਜ਼ਾਰਾ ਨਾ ਮੈਂ ਇਹੋ ਜੇਹਾ ਪ੍ਯਾਰਾ
ਮੇਰਾ ਦਿੱਲ ਦਾ ਲੁੱਟ ਲਿਆ ਚੈਨ
ਹੁੱਸਨ ਤੇਰਾ lethal combination, baby
ਸੋਹਣੀ ਲਗਦੀ ਐ ਤੂੰ
ਹੁੱਸਨ ਤੇਰਾ lethal combination, baby
Girl, my eyes are on you
ਹੁੱਸਨ ਤੇਰਾ lethal combination, baby
Girl, you're like an explosion (explosion)
Dynamite ਇੰਨੀ ਸੋਹਣੀ ਲਗਦੀ ਐ
Gonna make you mine
Girl you're like an explosion (explosion)
All the time ਤੇ ਸਾਰਾ ਦਿੰਨ ਸਾਰੀ ਰਾਤ girl you blow my mind
Girl, you're like an explosion (explosion)
Dynamite ਇੰਨੀ ਸੋਹਣੀ ਲਗਦੀ ਐ
Gonna make you mine
Girl, you're like an explosion (explosion)
All the time ਤੇ ਸਾਰਾ ਦਿੰਨ ਸਾਰੀ ਰਾਤ girl you blow my mind
Aye yo ਗੱਡੀ ਨੂ ਲਵਾ ਲੇ ਨੀ, ਤੂ ਸ਼ੀਸ਼ੇ ਹੁਣ ਕਾਲੇ
ਤੇ ਹੁੱਸਨ ਨੂ ਜੱਗ ਤੋਹ ਛੁਪਾ ਲੈ
ਅੱਖੀਆਂ ਦੇ ਤੀਰ ਜਾਂਦੇ ਸੀਨਾ ਸਾਡਾ ਚੀਰ
ਕਾਲਾ ਚਸ਼ਮਾ ਤੂ ਅੱਖੀਆਂ ਤੇ ਲਾ ਲੈ
ਅੱਖੀਆਂ ਦੇ ਤੀਰ ਜਾਂਦੇ ਸੀਨਾ ਸਾਡਾ ਚੀਰ
ਕਾਲਾ ਚਸ਼ਮਾ ਤੂ ਅੱਖੀਆਂ ਤੇ ਲਾ ਲੈ
ਗੱਡੀ ਨੂ ਲਵਾ ਲੇ ਨੀ, ਤੂ ਸ਼ੀਸ਼ੇ ਹੁਣ ਕਾਲੇ
ਤੇ ਹੁੱਸਨ ਨੂ ਜੱਗ ਤੋਹ ਛੁਪਾ ਲੈ
ਅੱਖੀਆਂ ਦੇ ਤੀਰ ਜਾਂਦੇ ਸੀਨਾ ਸਾਡਾ ਚੀਰ
ਕਾਲਾ ਚਸ਼ਮਾ ਤੂ ਅੱਖੀਆਂ ਤੇ ਲਾ ਲੈ
ਜਿੱਸ ਦਿਨ ਤੂ ਹੋਈ ਏ ਜਵਾਨ
ਤੇਰੇ ਹੋ ਗਏ ਨੇ ਮਾਂ-ਪੇ ਪਰੇਸ਼ਾਨ
ਪਾਵੇ ਰਖ ਲੈਣ ਤੈਨੂ ਓ ਲੁੱਕਾ ਕੇ
ਰਖ ਸਕਦੇ ਨੀ ਮੇਰੇ ਤੋਹ ਬਚਾ ਕੇ
ਮੇਰੇ ਸੁਣੇਗੀ ਤੂ ਗਾਣੇ ਲਾਕੇ daddy ਨੂ ਬਹਾਨੇ
ਨੀ ਤੂ ਬਣਕੇ ਰਵੇਗੀ ਮੇਰੀ fan
ਹੁੱਸਨ ਤੇਰਾ lethal combination, baby
ਸੋਹਣੀ ਲਗਦੀ ਐ ਤੂੰ
ਹੁੱਸਨ ਤੇਰਾ lethal combination, baby
Girl, my eyes are on you
ਹੁੱਸਨ ਤੇਰਾ lethal combination, baby
Girl, you're like an explosion (explosion)
Dynamite ਇੰਨੀ ਸੋਹਣੀ ਲਗਦੀ ਐ
Gonna make you mine
Girl, you're like an explosion (explosion)
All the time ਤੇ ਸਾਰਾ ਦਿੰਨ ਸਾਰੀ ਰਾਤ girl you blow my mind
Aye yo ਪਤਲਾ ਦਾ ਲੱਕ ਕੁੜੀ look is ਅੱਗ
ਲਗਦੀ Katrina, just the way that you walk, girl
ਐਨੇ ਮੈਨੂੰ kill ਚੌਂਦਾ ਆ ਬਾਤ girl
And every single night
ਕੁੱਦੀ ਤੂ ਪਟਾਕਾ ਕਿਹੰਦੀ ਹੈ baby
Girl, you're fire ਕੇਂਦੀ ਮੈਨੂੰ ਹੈ baby
All you wanna tell me, baby, how much you need me
And every single night
Girl, you're like an explosion (explosion)
ਲਗਦੀ ਏ ਸੋਨੇ ਦੀ ਤੂ baby doll ਮੈਨੂ
ਨੀ ਫਿਰੇ ਜਦੋਂ ਰੂਪ ਚਮਕਾ ਕੇ
ਹੁੱਸਨ ਤੇਰਾ ਏ ਸਾਡੀ ਜਾਨ ਤੋਹ ਮਿਹਿਂਗਾ
ਤੇਰਾ ਰੱਖ ਲਈਏ ਕਿਵੇ ਮੁੱਲ ਪਾਕੇ
ਹੁੱਸਨ ਤੇਰਾ ਏ ਸਾਡੀ ਜਾਨ ਤੋਹ ਮਿਹਿਂਗਾ
ਤੇਰਾ ਰੱਖ ਲਈਏ ਕਿਵੇ ਮੁੱਲ ਪਾਕੇ
ਲਗਦੀ ਏ ਸੋਨੇ ਦੀ ਤੂ baby doll ਮੈਨੂ
ਨੀ ਫਿਰੇ ਜਦੋਂ ਰੂਪ ਚਮਕਾ ਕੇ
ਹੁੱਸਨ ਤੇਰਾ ਏ ਸਾਡੀ ਜਾਨ ਤੋਹ ਮਿਹਿਂਗਾ
ਤੇਰਾ ਰੱਖ ਲਈਏ ਕਿਵੇ ਮੁੱਲ ਪਾਕੇ
ਭਾਵੇਂ ਵਿੱਕ ਜਾਣ ਅੱਜ ਮੇਰੇ ਸਾਹ
ਤੈਨੂੰ ਲੈਣਾ ਨੀ ਮੈਂ ਅਪਣਾ ਬਣਾ
Love song ਮੈਂ ਤੇਰੇ ਤੇ ਬਣਾ ਕੇ
ਫਿਰ ਤੈਨੂ ਸੁਣਾਵਾਂ ਬਿਠਾ ਕੇ,
ਮੇਰੀ ਬੰਨ ਜਾ ਤੂ ਰਾਣੀ ਸਧਾ ਰਿਹੰਦੀ ਨਹੀ ਜਵਾਨੀ
ਹੁਣ ਛੇਤੀ ਛੇਤੀ ਕਰ ਲੈ ਤੂ plan
ਹੁੱਸਨ ਤੇਰਾ lethal combination, baby
ਸੋਹਣੀ ਲਗਦੀ ਐ ਤੂੰ
ਹੁੱਸਨ ਤੇਰਾ lethal combination, baby
Girl, my eyes are on you
ਹੁੱਸਨ ਤੇਰਾ lethal combination, baby