Elige una pista para reproducir
Desi crew , Desi crew...
ਨੀ ਮੈਨੂ job ਜੂਬ ਵਾਲਾ ਤਾਂ ਨੀ ਲਗਦਾ ਸੀ ਅਸਲਾ attach ਦੇਖ ਕੇ
ਫਸੀ raid ਤੇ 11 ਲੱਖ ਲਾ ਗਯਾ ਨੀ ਦਿਲ ਆਲਾ match ਦੇਖ ਕੇ
Hall ਚੋਂ ਬੁਲਾ ਕੇ ਲੇ ਗਯਾ ਪੌਂਚ ਜਾਂਦਾ security ਨਾਲ ਲੜ ਕੇ
ਭਾਬੀ ਮੁੰਡਾ ਨਾ ਪੁੱਛ ਦੈ
ਭਾਬੀ ਮੁੰਡਾ ਨਾ ਪੁੱਛ ਦੈ ਨਿੱਤ college ਦੇ gate ਉੱਤੇ ਖੜ ਕੇ
ਮੈਨੂ ਵੀ ਪਸੰਦ ਚੰਦਰਾ
ਮੈਨੂ ਵੀ ਪਸੰਦ ਚੰਦਰਾ ਟੁੱਟ ਪੈਣੀ ਦਾ ਕਾਲਜਾ ਧੜਕੇ
ਭਾਬੀ ਮੁੰਡਾ ਨਾ ਪੁੱਛ ਦੈ
ਹੋਣਾ ਮੰਤਰੀ support ਕੋਯੀ ਮਰਦਾ ਜੋ ਲੇਂਦਾ ਫਿਰੇ ਵੈਰ ਗਬਰੂ
ਮਾਂ ਦੇ ਲਾਡਲੇ ਨੂ ਪੈਸੇ ਨੇ ਵਿਗਾੜਿਆ ਜੋ ਛੱਡੀ ਫਿਰੇ ਪੈਰ ਗਬਰੂ
ਮਾਂ ਦੇ ਲਾਡਲੇ ਨੂ ਪੈਸੇ ਨੇ ਵਿਗਾੜਿਆ ਜੋ ਛੱਡੀ ਫਿਰੇ ਪੈਰ ਗਬਰੂ
ਗੱਡੀ ਤੇ ਸੀ dent ਸਜਰਾ ਨਿੱਤ ਵੜਤਾ ਹੋਊਗਾ ਘਰੇ ਲੜਕੇ
ਭਾਬੀ ਮੁੰਡਾ ਨਾ ਪੁੱਛ ਦੈ
ਭਾਬੀ ਮੁੰਡਾ ਨਾ ਪੁੱਛ ਦੈ ਨਿੱਤ college ਦੇ gate ਉੱਤੇ ਖੜ ਕੇ
ਮੈਨੂ ਵੀ ਪਸੰਦ ਚੰਦਰਾ
ਮੈਨੂ ਵੀ ਪਸੰਦ ਚੰਦਰਾ ਟੁੱਟ ਪੈਣੀ ਦਾ ਕਾਲਜਾ ਧੜਕੇ
ਭਾਬੀ ਮੁੰਡਾ ਨਾ ਪੁੱਛ ਦੈ
ਨੀ ਓਹਦੇ ਨਾਲ ਦੇ ਸੀ ਮੁੰਡੇ ਵੈਲੀ ਟੱਚ ਦੇ ਮੈਂ ਸਾਊ ਤਾਂ ਨੀ ਕਿਹੰਦੀ ਭਾਭੀ ਏ
ਜਿਉਣ ਜੋਗੀਏ ਦਾ ਦੱਬੰਗ ਪੁਣਾ ਭਾ ਗਯਾ ਲਵਾਦੇ ਮੇਰੇ ਮਿਹੰਦੀ ਭਾਬੀ ਏ
ਨੀ ਜੋਡ਼ੀ ਜਵਾਂ ditch ਲਗਦੀ ਨਾਲ ਦੇਖਿਆ ਬਰੋਬਰ ਮੈਂ ਖੜਕੇ
ਭਾਬੀ ਮੁੰਡਾ ਨਾ ਪੁੱਛ ਦੈ
ਭਾਬੀ ਮੁੰਡਾ ਨਾ ਪੁੱਛ ਦੈ ਨਿੱਤ college ਦੇ gate ਉੱਤੇ ਖੜ ਕੇ
ਮੈਨੂ ਵੀ ਪਸੰਦ ਚੰਦਰਾ
ਮੈਨੂ ਵੀ ਪਸੰਦ ਚੰਦਰਾ ਟੁੱਟ ਪੈਣੀ ਦਾ ਕਾਲਜਾ ਧੜਕੇ
ਭਾਬੀ ਮੁੰਡਾ ਨਾ ਪੁੱਛ ਦੈ
ਮੇਰੇ face ਦਾ ਨਿਖਾਰ ਡੂਨਾ ਹੋ ਗਯਾ ਸੀ ਚੌਂਦਾ ਜਦੋਂ ਨੂਰ ਜੱਟ ਦਾ
ਜੀਨੂੰ ਬਾਠਾਂ ਵਾਲਾ ਬਾਠਾਂ ਵਾਲਾ ਆਖ ਦੇ ਨੀ ਬੌਤ ਵੇ ਮਸ਼ੂਰ ਜੱਟ ਦਾ
ਜੀਨੂੰ ਬਾਠਾਂ ਵਾਲਾ ਬਾਠਾਂ ਵਾਲਾ ਆਖ ਦੇ ਨੀ ਬੌਤ ਵੇ ਮਸ਼ੂਰ ਜੱਟ ਦਾ
ਨੀ ਲਿਖਣੇ ਦਾ ਸ਼ੌਖੀ ਲਗਦੈ ਸ਼ੇਰ ਬੋਲਿਯਾ ਸੀ ਗੁੱਤ ਮੇਰਾ ਫਡ ਕੇ
ਭਾਬੀ ਮੁੰਡਾ ਨਾ ਪੁੱਛ ਦੈ
ਭਾਬੀ ਮੁੰਡਾ ਨਾ ਪੁੱਛ ਦੈ ਨਿੱਤ college ਦੇ gate ਉੱਤੇ ਖੜ ਕੇ
ਮੈਨੂ ਵੀ ਪਸੰਦ ਚੰਦਰਾ
ਮੈਨੂ ਵੀ ਪਸੰਦ ਚੰਦਰਾ ਟੁੱਟ ਪੈਣੀ ਦਾ ਕਾਲਜਾ ਧੜਕੇ
ਭਾਬੀ ਮੁੰਡਾ ਨਾ ਪੁੱਛ ਦੈ