Elige una pista para reproducir
ਆਓ ਨੀ ਸਆਯੋ ਰਲ ਦੇਵੋ ਨੀ ਵਧਾਈ
ਮੇਂ ਵਰ ਪਾਯਾ ਰਾਂਝਾ ਮਾਹੀ.
ਮੇਂ ਵਰ ਪਾਯਾ ਰਾਂਝਾ ਮਾਹੀ.
ਆਓ ਨੀ ਸਆਯੋ ਰਲ ਦੇਵੋ ਨੀ ਵਧਾਈ
ਆਓ ਨੀ ਸਆਯੋ ਰਲ ਦੇਵੋ ਨੀ ਵਧਾਈ
ਮੇਂ ਵਰ ਪਾਯਾ ਰਾਂਝਾ ਮਾਹੀ
ਮੇਂ ਵਰ ਪਾਯਾ ਰਾਂਝਾ ਮਾਹੀ.
ਆਓ ਨੀ ਸਆਯੋ
ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ
ਰਾਂਝਾ ਸਾਡੇ ਵੇੜੇ ਵੜਿਆ
ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ
ਰਾਂਝਾ ਸਾਡੇ ਵੇੜੇ ਵੜਿਆ
ਹਥ ਖੂੰਡੀ, ਮੋਡੇ ਕਂਬਲ ਧਰੇਯਾ
ਹਥ ਖੂੰਡੀ, ਮੋਡੇ ਕਂਬਲ ਧਰੇਯਾ
ਚਾਕਾਂ ਵਾਲੀ ਸ਼ਕਲ ਬਣਯੀ
ਨੀ ਮੇਂ ਵਰ ਪਾਯਾ ਰਾਂਝਾ ਮਾਹੀ
ਨੀ ਮੇਂ ਵਰ ਪਾਯਾ ਰਾਂਝਾ ਮਾਹੀ
ਆਓ ਨੀ ਸਆਯੋ
ਬੁੱਲੇ ਸ਼ਾਹ ਇਕ ਸੌਦਾ ਕੀਤਾ
ਪੀਤਾ, ਜ਼ੇਹਾਰ ਪਿਯਾਲਾ ਪੀਤਾ
ਬੁੱਲੇ ਸ਼ਾਹ ਇਕ ਸੌਦਾ ਕੀਤਾ
ਪੀਤਾ, ਜ਼ੇਹਾਰ ਪਿਯਾਲਾ ਪੀਤਾ
ਨਾ ਕੁਝ ਲਾਹਾ ਤੋਤਾ ਲੀਤਾ
ਨਾ ਕੁਝ ਲਾਹਾ ਤੋਤਾ ਲੀਤਾ
ਦਰ੍ਦ ਦੁਖਾਂ ਦੀ ਗਤਰੀ ਚਾਹੀ
ਨੀ ਮੇਂ ਵਰ ਪਾਯਾ ਰਾਂਝਾ ਮਾਹੀ
ਨੀ ਮੇਂ ਵਰ ਪਾਯਾ ਰਾਂਝਾ ਮਾਹੀ
ਆਓ ਸਆਯੋ ਰਲ ਦੇਵੋ ਨੀ ਵਧਾਈ
ਨੀ ਮੇਂ ਵਰ ਪਾਯਾ ਰਾਂਝਾ ਮਾਹੀ
ਆਓ ਨੀ ਸਆਯੋ