Elige una pista para reproducir
ਰੋਡ ਉੱਤੇ ਮੌਤ ਨਾਲ ਰਹਿੰਦੇ ਖੇਡ ਦੇ
ਡਾਲਰ ਨਾ ਸਾਨੂੰ ਬੀਬਾ ਸੌਖੇ ਬਣਦੇ
ਸਾਇਲੈਂਸਰ ਕਰੋਮ ਨੇ ਫਰਾਟੇ ਮਾਰਦੇ
ਜਾਂਦੇ ਪੀਟਰਬਿਲਟ ਹਾਈਵੇ ’ਤੇ ਤੰਦੇ
੧੮ ਚੱਕੀ ਜਾਂਦੇ ਬਿੱਲੋ ਪਾਉਂਦੇ ਬੋਲੀਆਂ
ਪ੍ਰੈਸ਼ਰ ਹੋਰਨ ਦਿੰਦੇ ਦੂਰੋਂ ਦੱਸ ਨੀ
ਸੀਟ ਉੱਤੇ ਬੈਠ ਕੇ ਫੋਟੋ ਪਾਉਣੀ ਸੌਖੀ ਆ
ਰੋਡ ’ਤੇ ਚਲਾਉਣਾ ਜਣੇ-ਖਣੇ ਵੱਸ ਨੀ
ਸੀਟ ਉੱਤੇ ਬੈਠ ਕੇ ਫੋਟੋ ਪਾਉਣੀ ਸੌਖੀ ਆ
ਰੋਡ ’ਤੇ ਚਲਾਉਣਾ ਜਣੇ-ਖਣੇ ਵੱਸ ਨੀ
ਪਿੰਡ ਤੱਕ ਹੁੰਦੇ ਬਿੱਲੋ ਪੂਰੇ ਚਰਚੇ
ਚੋਬਰ ਨਾ ਦਬੇ ਕਰੇ ਖੁੱਲ੍ਹੇ ਖਰਚੇ
ਪੈਨੋਰਾਮਾ ਵਿੱਚ ਪਿਆ ਮਹਲ ਛੱਤਿਆ
ਬਾਬੇ ਦੀ ਆ ਕਿਰਪਾ ਨਾ ਲਾਏ ਸੱਟੇ ਆ
ਟੌਰ ਟੱਪਾ ਲਾ ਕੇ ਜਦੋਂ ਘਰੋਂ ਨਿਕਲਾਂ
ਡੋਰੀਏ ਵੀ ਮਿੰਨਾ ਮਿੰਨਾ ਪੈਂਦੇ ਹੱਸ ਨੀ
ਸੀਟ ਉੱਤੇ ਬੈਠ ਕੇ ਫੋਟੋ ਪਾਉਣੀ ਸੌਖੀ ਆ
ਰੋਡ ’ਤੇ ਚਲਾਉਣਾ ਜਣੇ-ਖਣੇ ਵੱਸ ਨੀ
ਸੀਟ ਉੱਤੇ ਬੈਠ ਕੇ ਫੋਟੋ ਪਾਉਣੀ ਸੌਖੀ ਆ
ਰੋਡ ’ਤੇ ਚਲਾਉਣਾ ਜਣੇ-ਖਣੇ ਵੱਸ ਨੀ
ਪੇਸ਼ੈਂਸ ਵਾਲਾ ਧੰਦਾ ਏ ਪੇਸ਼ੈਂਸ ਵਾਲਾ
ਕਈ ਬੰਦੇ ਇਹਨੂੰ ਈਜ਼ੀ ਲੈ ਜਾਂਦੇ ਆ
ਹਰੈਕ ਗੇੜੇ ਨਹੀਂ ਆਉਂਦੇ ਬੈਂਕਾਂ ’ਚ ਨੋਟ ਬਈ
ਕਈ ਵਾਰ ਕੋਲੋਂ ਪੇਜਾਂਦੇ ਆ
ਪ੍ਰੈੱਸ ਦੇ ਥੱਲੇ ਵਰਗਾ ਰੂਟ ਆ ੮੦ ’ਤੇ
ਸਵਾਦ ਆ ਜਾਂਦਾ ਇਹਦੇ ’ਤੇ ਚੜ੍ਹ ਕੇ
ਮਹੀਆਂ ਵਾਲੇ ਪਿੰਡ ਦਾ ਭੁਲੇਖਾ ਪੈਣ ਲੱਗ ਜਾਂਦਾ
ਸੈਲੀਨਾਸ ’ਚ ਵੜ੍ਹ ਕੇ
ਪਿੰਡਾਂ ਵਿਚੋਂ ਪਿੰਡ ਮਹੀਆਂ ਵਾਲਾ ਸੁਣੀਦਾ
ਮੱਡ ਤੋਂ ਟਰੱਕਾਂ ਦੇ ਏ ਗੜ੍ਹ ਵੱਜਦਾ
ਮਾਰਚ ਦੇ ਪਹਿਲੇ ਵੀਕ ਮੇਲਾ ਹੁੰਦਾ ਆ ਨੀ
ਜਿੱਥੇ ਲੱਖ-ਲੱਖ ਦਾ ਏ ਕਹਿੰਦੇ ਜੱਫਾ ਲੱਗਦਾ
ਆਜਾ ਆਜਾ ਆ ਦੇਖ
ਡਾਲਰ ਲੱਗ ਗਏ ਆ
ਰੁਪਈਆਂ ਨਾਲ ਤੋਲਿਆ ਪਿਆ ਛੋਬਰ
ਓ ਨਹੀਂ ਓਏ ਰੇਸਾਂ ਨੌਜਵਾਨਾਂ
ਜੱਸਰਾਂ ਦਾ ਮੁੰਡਾ ਉਹਦੇ ਯਾਰ ਬੇਲੀ ਨੀ
ਖੱਬੀਖਾਣਾ ਦੀ ਕਰਾਉਂਦੇ ਪੱਲਾਂ ਵਿੱਚ ਬੱਸ ਨੀ
ਸੀਟ ਉੱਤੇ ਬੈਠ ਕੇ ਫੋਟੋ ਪਾਉਣੀ ਸੌਖੀ ਆ
ਦੁਬਈ ’ਚ ਚਲਾਉਣਾ ਜਣੇ-ਖਣੇ ਵੱਸ ਨੀ
ਸੀਟ ਉੱਤੇ ਬੈਠ ਕੇ ਫੋਟੋ ਪਾਉਣੀ ਸੌਖੀ ਆ
ਗੁਵਾਹਾਟੀ ਨੂੰ ਚਲਾਉਣਾ ਜਣੇ-ਖਣੇ ਵੱਸ ਨੀ
ਤਾਪਮਾਨ ਜਦੋਂ ਹੱਦੋਂ ਜਾਂਦਾ ਪਾਰ ਨੀ
ਬੀ.ਸੀ. ਤੋਂ ਚਿਕਾਗੋ ਹੁੰਦੀ ਸਿੱਧੀ ਮਾਰ ਨੀ
ਪੈਂਦੀ ਆ ਸਨੋ ਭਾਵੇਂ ਗਰਮੀ ਸਿਰੇ ਦੀ
ਡਾਰਾਂ ਬਣ ਆਉਂਦੇ ਟ੍ਰਾਂਸ-੧ ਯਾਰ ਨੀ
ਅੱਖ ਜਾਹੀ ਖੜਾ ਕੇ ਫਿਰ ਘਰੋਂ ਤੁਰਦੇ
ਕੋਕਾ ਉੱਤੇ ਜਾ ਕੇ ਭੰਨ ਦੇ ਆ ਤੱਸ ਨੀ
ਸੀਟ ਉੱਤੇ ਬੈਠ ਕੇ ਫੋਟੋ ਪਾਉਣੀ ਸੌਖੀ ਆ
ਰੋਡ ’ਤੇ ਚਲਾਉਣਾ ਜਣੇ-ਖਣੇ ਵੱਸ ਨੀ
ਸੀਟ ਉੱਤੇ ਬੈਠ ਕੇ ਫੋਟੋ ਪਾਉਣੀ ਸੌਖੀ ਆ
ਰੋਡ ’ਤੇ ਚਲਾਉਣਾ ਜਣੇ-ਖਣੇ ਵੱਸ ਨੀ