Elige una pista para reproducir
ਪਿਆਰ ਦੀ ਪਟਾਰੀ ਵਿੱਚ ਸਾਂਭ ਸਾਂਭ ਕੇ
ਰੱਖ ਲਾ ਤੈਨੂੰ ਰਕਾਨੇ
ਬਾਵਲੇ ਤੇਰੇ ਰੂਪ ਤੇ ਥਾਂ ਥਾ
ਡਿੱਗਦੇ ਫਿਰਨ ਦੀਵਾਨੇ
ਸੁੱਖਾ ਵਿੱਚ ਸੁੱਖ ਦੁੱਖਾਂ ਵਿੱਚ ਦੁੱਖ
ਤੇਰੇ ਨਾਲ ਮੈਂ ਖੜੂ ਰਕਾਨੇ
ਦਿਲ ਨੇ ਖੁੱਲ੍ਹੇ ਰਾਜ਼ ਨਾ ਭੁੱਲੇ
ਪੱਕੇ ਸਾਡੇ ਯਾਰਾਨੇ
ਥੋੜਾ ਥੋੜਾ ਕੁੜੀ ਸੰਗਦੀ ਇਹ
ਮੇਕ ਅੱਪ ਬਿਨ ਜੱਚਦੀ ਇਹ
ਬੋਲਿਆ ਬੁਲਾਇਆ ਹੈ ਓਹ ਬੋਲਿਆ ਬੁਲਾਇਆ
ਕੁੜੀ ਜੀ ਜੀ ਕਰਦੀ ਇਹ
ਅਮੀਰੀ ਤੇ ਨਾ ਮਰਦੀ ਇਹ
ਇਕ ਸਿੰਪਲ ਜੇ ਮੰਨ ਦੀ ਇਹ
ਨਿੱਕੀ ਨਿੱਕੀ ਗੱਲ ਹੈ ਓਹ ਨਿੱਕੀ ਨਿੱਕੀ ਗੱਲ
ਵਿਚ ਖੁਸ਼ੀ ਫਿਰੇ ਭਰ ਦੀ ਇਹ
ਓਹ ਮਿਲ ਨੀ ਤੂੰ ਮਿਲ ਨੀ ਤੂੰ ਕੱਲੀ ਕਿੱਥੇ ਮਿਲ
ਤੈਨੂੰ ਦਿਲ ਦਾ ਹਾਲ ਸੁਣਾਵਾ
ਦੇ ਦੇ ਦਿਲ ਵਟੇ ਦਿਲ ਮੇਰਾ ਹੋਇਆ ਤੇਰਾ ਦਿਲ
ਤੇਰੇ ਗੱਲ ਵਿੱਚ ਗਾਨੀ ਪਾਵਾਂ
ਨੀ ਤੂੰ ਕੱਲੀ ਕਿੱਥੇ ਮਿਲ ਗੋਰੀਏ
ਤੈਨੂੰ ਦਿਲ ਦਾ ਹਾਲ ਸੁਣਾਵਾ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
ਤੈਨੂੰ ਕਿਵੇਂ ਮੈਂ ਗੱਲ ਸਮਝਾਵਾਂ
ਰੂਹ ਤੇਰੇ ਵਾਲਾ ਨੱਠ ਦੀ ਇਹ
ਨੇੜੇ ਨੇੜੇ ਆ ਕੇ ਸੰਗਦੀ ਇਹ
ਸਹਿ ਲੇ ਠੋਕਰ ਰਕਾਨੇ ਇਹਨੇ ਬਾਰ ਬਾਰ
ਤੇਰੇ ਠੋਕਰ ਤੋਂ ਡਰ ਦੀ ਇਹ
ਓਹ ਦੇਖੇ ਨੀ ਮੈਂ ਮੰਜ਼ਿਲ
ਹਰ ਪਲ ਵਿਚ ਵਸਦੀ ਇਹ
ਠੰਡੀਆਂ ਹਵਾਵਾਂ ਵਾਂਗ
ਮੰਨ ਵਿੱਚ ਵੱਗ ਦੀ ਇਹ
ਹਰ ਇਕ ਗੱਲ ਤੇਰੀ ਰੱਖ ਦਾ ਆ ਨਾਲ ਨਾਲ
ਜੇਹੜੀ ਰੱਬ ਕੋਲੋ ਮੰਗ ਦਈਏ ਬਾਰ ਬਾਰ
ਗੱਲਾਂ ਬਾਤਾਂ ਸਦਾ ਰੱਬ ਨਾਲ ਚਲਦੀਆਂ ਨੇ
ਕਹਿੰਦਾ ਚੋਲੀਆਂ ਵੀ ਖੁਸ਼ੀਆਂ
ਨਾਲ ਲੱਖ ਵਾਰ ਭਰਨੀਆਂ ਨੇ
ਥੋੜਾ ਥੋੜਾ ਕੁੜੀ ਸੰਗਦੀ ਇਹ
ਮੇਕ ਅੱਪ ਬਿਨ ਜੱਚਦੀ ਇਹ
ਬੋਲਿਆ ਬੁਲਾਇਆ ਹੈ ਓਹ ਬੋਲਿਆ ਬੁਲਾਇਆ
ਕੁੜੀ ਜੀ ਜੀ ਕਰਦੀ ਇਹ
ਅਮੀਰੀ ਤੇ ਨਾ ਮਰਦੀ ਇਹ
ਇਕ ਸਿੰਪਲ ਜੇ ਮੰਨ ਦੀ ਇਹ
ਨਿੱਕੀ ਨਿੱਕੀ ਗੱਲ ਹੈ ਓਹ ਨਿੱਕੀ ਨਿੱਕੀ ਗੱਲ
ਵਿਚ ਖੁਸ਼ੀ ਫਿਰੇ ਭਰ ਦੀ ਇਹ
ਓਹ ਮਿਲ ਨੀ ਤੂੰ ਮਿਲ ਨੀ ਤੂੰ ਕੱਲੀ ਕਿੱਥੇ ਮਿਲ
ਤੈਨੂੰ ਦਿਲ ਦਾ ਹਾਲ ਸੁਣਾਵਾ
ਦੇ ਦੇ ਦਿਲ ਵਟੇ ਦਿਲ ਮੇਰਾ ਹੋਇਆ ਤੇਰਾ ਦਿਲ
ਤੇਰੇ ਗੱਲ ਵਿੱਚ ਗਾਨੀ ਪਾਵਾਂ
ਨੀ ਤੂੰ ਕੱਲੀ ਕਿੱਥੇ ਮਿਲ ਗੋਰੀਏ
ਤੈਨੂੰ ਦਿਲ ਦਾ ਹਾਲ ਸੁਣਾਵਾ
ਓਹ ਮਿਸ਼ਰੀ ਜੇ ਬੋਲ ਤੇਰੇ ਨਾਰੇ ਨੀ
ਮੁੰਡਾ ਜਿੰਦ ਜਾਨ ਤੇਰੇ ਉਤੋਂ ਵਾਰੇ
ਪੁੱਛ ਚੰਨ ਨੂੰ ਵੀ ਆਪਣੇ ਤੂੰ ਬਾਰੇ ਨੀ
ਮੇਰੇ ਦਿਲੀ ਜਜ਼ਬਾਤ ਸੱਬ ਜਾਣੇ
ਆਜਾ ਮੇਰੇ ਕੋਲ ਕੁੜੇ ਬੈਠ ਮੇਰੇ ਕੋਲ
ਜਾਣੇ ਕੰਨ ਕਰ ਦੱਸਾਂ ਦੋ ਪਿਆਰ ਦੇ ਬੋਲ
ਸ਼ਿਕਾਗੋ ਦੀ ਗੱਲੀਆਂ ਚ ਇਸ਼ਕਾਂ ਦੀ ਲੋਹ
ਜਾ ਕੇ ਮਿਰਜ਼ੇ ਨਾਲ ਤੋਲ ਮੇਰੇ ਪਿਆਰ ਦਾ ਜੋਰ
ਓਹ ਮਿਲ ਨੀ ਤੂੰ ਮਿਲ ਨੀ ਤੂੰ ਕੱਲੀ ਕਿੱਥੇ ਮਿਲ
ਤੈਨੂੰ ਦਿਲ ਦਾ ਹਾਲ ਸੁਣਾਵਾ
ਦੇ ਦੇ ਦਿਲ ਵਟੇ ਦਿਲ ਮੇਰਾ ਹੋਇਆ ਤੇਰਾ ਦਿਲ
ਤੇਰੇ ਗੱਲ ਵਿੱਚ ਗਾਨੀ ਪਾਵਾਂ
ਨੀ ਤੂੰ ਕੱਲੀ ਕਿੱਥੇ ਮਿਲ ਗੋਰੀਏ
ਤੈਨੂੰ ਦਿਲ ਦਾ ਹਾਲ ਸੁਣਾਵਾ