Elige una pista para reproducir
ਮੇਰਿਆ ਹੀ ਨਜ਼ਰਾਂ ਤੋਹ ਦੂਰ ਤੂ ਰਿਹੰਦੀ
ਜਾਣਕੇ ਤੂ ਮਾਰ ਦੀ ਆਹ
ਤੇਰੇ ਨਾਲ ਬੇਹਿਕੇ ਕੁੜੀਏ ਮੇਹ ਕਰਨੀ ਬਥੇਰਿਆ
ਗੱਲਾਂ ਹੁਣ ਗੱਲਾਂ ਹੁਣ ਗੱਲਾਂ ਹੁਣ ਗੱਲਾਂ ਹੁਣ
ਮੇਰਿਆ ਹੀ ਨਜ਼ਰਾਂ ਤੋਹ ਦੂਰ ਤੂ ਰਿਹੰਦੀ
ਜਾਣਕੇ ਤੂ ਮਾਰ ਦੀ ਆਹ
ਤੇਰੇ ਨਾਲ ਬੇਹਿਕੇ ਕੁੜੀਏ ਮੇਹ ਕਰਨੀ ਬਥੇਰਿਆ
ਗੱਲਾਂ ਹੁਣ ਪ੍ਯਾਰ ਦਿਆ
ਟੋਡੀ ਜਾਂਦੀ ਮੇਰਾ ਦਿਲ ਵੇ
ਕ੍ਯੋ ਨਹੀ ਦਿੰਦੀ ਮੇਰੇ ਖੇਤਾਂ ਦਾ ਜਵਾਬ
ਲਿਖੀ ਜਵਾਨ ਟੇਣੂ ਰੋਝ ਮੇਹ
ਰਾਤੋਂ ਰਾਤੀ ਮੁੰਡਾ ਕੀਤਾ ਤੂ ਖਰਾਬ
ਮੇਲੋ ਮੇਲੀ ਸੋਨਿਏ ਤੂ ਮੇਨੂ ਢਹਿ ਜਾਣੀ ਏ
ਸਿਹ ਗਲ ਦਾ ਪੂਰਾ ਹੁਣ ਜਗ੍ਹ ਵੀ ਗਾਵਾਂ
ਪਿਹ੍ਲੋ ਪਿਹਲਾ ਕੁੜੀਏ ਬਹਾਨੇਆ ਦੇਹ ਨਾਲ ਨੀ
ਖਿਚਡੀ ਆਹ ਨੇੜੇ ਫਿਰ ਟੇਕੀ ਜਾਣੀ ਆਹ
ਦੂਰ ਟੇਟਓਹ ਮੇਹ ਨਹੀ ਰਿਹਨਾ ਚੌਂਦਾ ਮੇਰੀ ਪਾਰੀਏ
ਪਹੇਲਿਆ ਦੇਹ ਨਾਲ ਨਾ ਵੇ ਮੇਨੂ ਤੂ ਫਸਾ
ਪਾਡੀ ਜਾਂਦੀ ਆਸ਼ਿਕ਼ਾਂ ਦੀ ਨਿਤ ਤੂ ਉਮੀਦਾਂ ਨੀ
ਕਦੋਂ ਤੂ ਹਾਥੇਂਗੀ ਦਸ ਮੇਨੂ ਮੇਰੀ ਜਾਂ
ਮੇਰਿਆ ਹੀ ਨਜ਼ਰਾਂ ਤੋਹ ਦੂਰ ਤੂ ਰਿਹੰਦੀ
ਜਾਣਕੇ ਤੂ ਮਾਰ ਦੀ ਆਹ
ਤੇਰੇ ਨਾਲ ਬੇਹਿਕੇ ਕੁੜੀਏ ਮੇਹ ਕਰਨੀ ਬਥੇਰਿਆ
ਗੱਲਾਂ ਹੁਣ ਪ੍ਯਾਰ ਦਿਆ
ਮੇਰਿਆ ਹੀ ਨਜ਼ਰਾਂ ਤੋਹ ਦੂਰ ਤੂ ਰਿਹੰਦੀ
ਜਾਣਕੇ ਤੂ ਮਾਰ ਦੀ ਆਹ
ਤੇਰੇ ਨਾਲ ਬੇਹਿਕੇ ਕੁੜੀਏ ਮੇਹ ਕਰਨੀ ਬਥੇਰਿਆ
ਗੱਲਾਂ ਹੁਣ ਪ੍ਯਾਰ ਦਿਆ
ਕਿਵੇਂ ਦਾਸਾਂ ਟੇਣੂ ਸੋਨਿਏ
ਮੇਰੇ ਦਿਲ ਦੀ ਤੂ ਸੁਣ ਲੇਹ ਪੁਕਾਰ
ਛੇਦੀ ਜਾਂਦਾ ਮੇਨੂ ਰੋਝ ਨੀ
ਤੇਰੇ ਇਸ਼ਕੇ ਦਾ ਪੂਰਾ ਹੀ ਭੂਖਾਰ
ਤਕ ਤਕ ਕੀਨਿਹ ਸੋਹਣੇ ਮੁੰਡੇ ਵੇ ਤੂ ਮਰੇਯ ਨੇਹ
ਓਹ੍ਨਾ ਵਿਚੋਂ ਮੇਹ ਵੀ ਏਕ ਗਬਰੂਹੁ ਜਵਾਨ
ਫਿਰ ਵੀ ਤੀਕਾਯੀ ਰੇਕੀ ਆਖ ਮੇਰੇ ਉੱਤਿਹ ਤੂ
ਦਸ ਵੇ ਤੂ ਕਾਦਾ ਹੁਣ ਕੂਰਿਹ ਇੰਤੇਜ਼ਾਰ
ਹੌਲੀ ਹੌਲੀ ਪੱਟ ਦੀ ਦਿਖਵੇਆ ਦੇ ਨਾਲ ਨੀ
ਓਹਡੋ ਬਾਦ ਕਿਹੰਦੀ ਤੂ ਪਸੰਦ ਮੇਨੂ ਨਾਹ
ਨਜ਼ਾਰੇਆ ਦੀ ਢੇਰੀ ਤੇਰੇ ਕੇਡਮਾਂ ਚ ਪਾਦੇਵਾਂ
ਲਾਗੇਹ ਮੇਰੇ ਬੇਹਿਜਾ ਇਕ ਵਾਰੀ ਤੂ ਜ਼ਰਾ
ਮੇਰਿਆ ਹੀ ਨਜ਼ਰਾਂ ਤੋਹ ਦੂਰ ਤੂ ਰਿਹੰਦੀ
ਜਾਣਕੇ ਤੂ ਮਾਰ ਦੀ ਆਹ
ਤੇਰੇ ਨਾਲ ਬੇਹਿਕੇ ਕੁੜੀਏ ਮੇਹ ਕਰਨੀ ਬਥੇਰਿਆ
ਗੱਲਾਂ ਹੁਣ ਪ੍ਯਾਰ ਦਿਆ
ਮੇਰਿਆ ਹੀ ਨਜ਼ਰਾਂ ਤੋਹ ਦੂਰ ਤੂ ਰਿਹੰਦੀ
ਜਾਣਕੇ ਤੂ ਮਾਰ ਦੀ ਆਹ
ਤੇਰੇ ਨਾਲ ਬੇਹਿਕੇ ਕੁੜੀਏ ਮੇਹ ਕਰਨੀ ਬਥੇਰਿਆ
ਗੱਲਾਂ ਹੁਣ ਪ੍ਯਾਰ ਦਿਆ
ਗੱਲਾਂ ਹੁਣ ਪ੍ਯਾਰ ਦਿਆ ਹੈ ਵੇ ਹੁਣ
ਗੱਲਾਂ ਹੁਣ ਪ੍ਯਾਰ ਦਿਆ
ਮੇਰਿਆ ਹੀ ਨਜ਼ਰਾਂ ਤੋਹ ਦੂਰ
ਮੇਰਿਆ ਹੀ ਨਜ਼ਰਾਂ ਤੋਹ ਦੂਰ
ਗੱਲਾਂ ਹੁਣ ਪ੍ਯਾਰ ਦਿਆ ਹੈ ਵੇ ਹੁਣ
ਗੱਲਾਂ ਹੁਣ ਪ੍ਯਾਰ ਦਿਆ
ਮੇਰਿਆ ਹੀ ਨਜ਼ਰਾਂ ਤੋਹ ਦੂਰ
ਮੇਰਿਆ ਹੀ ਨਜ਼ਰਾਂ ਤੋਹ ਦੂਰ