Elige una pista para reproducir
ਤੂ ਚਾਹੀਦਾ ਤੂ ਚਾਹੀਦਾ ਤੇਰੇ ਤੋਂ ਬਗੈਰ ਕੋਈ ਨੀ
ਤੂ ਮਿਲੇਯਾ ਤੇ ਰਬ ਮਿਲਾ ਵੇ
ਫੁਲ ਖਿਲਾ ਵੇ ਸਾਨੂ ਲੋੜ ਕਿਸੇ ਦੀ ਨਾ
ਸ਼ਾਲਾ ਮੇਰੇ ਨਾਲ ਨਾਲ ਰਵੇ ਹਰ ਹਾਲ ਹਾਲ
ਸਜ੍ਣਾ ਵੇ ਤੂ ਈ ਨਾ ਤੋਡ਼ ਕਿਸੇ ਦੀ ਨਾ
ਖੁਦਾ ਈ ਗਵਾ ਚਲੇ ਤੇਰੇ ਨਾਲ ਸਾਹ
ਤੇਰੇ ਕੋਲੋ ਗਲ ਕੋਈ ਵ ਲਕਓਯੀ ਨੀ
ਤੂ ਚਾਹੀਦਾ ਤੂ ਚਾਹੀਦਾ ਤੇਰੇ ਤੋਂ ਬਗੈਰ ਕੋਈ ਨੀ
ਤੂ ਚਾਹੀਦਾ ਤੂ ਚਾਹੀਦਾ ਤੇਰੇ ਤੋਂ ਬਗੈਰ ਕੋਈ ਨੀ
ਤੇਰੇ ਮੋਡੇਯ ਸਿਰ ਰਖ ਨੀਂਦ ਔਣੀ ਆਏ
ਨਾਲ ਜਿਊਣੀ ਆਏ ਵੇ ਮੈਂ ਸਾਰੀ ਤੇਰੇ ਜ਼ਿੰਦਗੀ
ਕਰਨ ਸ਼ੁਕਰਨੇ ਵੇ ਮੈਂ ਅੱਲਾਹ ਪਾਕ ਨੂ
ਸਾਨੂ ਮਾਰੀ ਹੌਕ ਤੋਂ ਕਰਾ ਤੇਰੀ ਬੰਦਗੀ
ਹੋਵੇ ਜਦੋਂ ਨਾਲ ਸਾਡੇ ਚੰਗੇਯ ਹੌਣ ਹਾਲ
ਕਿੰਨੇ ਗੁਜ਼ਰ ਗਾਏ ਸਾਲ ਕਦੇ ਵੀ ਮੈਂ ਰੋਯੀ ਨੀ
ਤੂ ਚਾਹੀਦਾ ਤੂ ਚਾਹੀਦਾ ਤੇਰੇ ਤੋਂ ਬਗੈਰ ਕੋਈ ਨੀ
ਤੂ ਚਾਹੀਦਾ ਤੂ ਚਾਹੀਦਾ ਤੇਰੇ ਤੋਂ ਬਗੈਰ ਕੋਈ ਨੀ
ਸਾਰਾ ਜਾਗ ਲਗੇ ਜ਼ਿਹਰ ਵੇ ਸਾਡਾ ਮੱਥਾ ਤੇਰੇ ਪੈਰ ਵੇ
ਬਾਕ਼ੀ ਸ਼ਾਲਾ ਖੈਰ ਅੱਲਹਾ ਕਰੇ
ਸਾਨੂ ਤਾ ਵੇ ਬਸ ਤੂ ਹੀ ਤੂ ਹੀ ਇਕ ਚਾਹੀਦਾ
ਭਾਂਵੇ ਤੈਨੂੰ ਸਾਡੇ ਜਹੇ ਬੜੇ
ਚੰਗੇਯ ਨੇ ਨਸੀਬ ਸਾਡੇ ਜੇ ਤੂ ਆਏ ਕ਼ਰੀਬ ਸਾਡੇ
ਤੇਰੇ ਬਿਨਾ ਸਾਨੂ ਕੁਝ ਯਾਦ ਨਾ
ਗੱਲਾਂ ਸਚ ਜਾਂਦਾ ਆਏ ਸਾਨੂ ਪਿਹਿਚਾਨ ਦਾ ਆਏ
ਯਾਰਾ ਸਾਚੀ ਤੇਰਾ ਕੋਈ ਜਵਾਬ ਨਾ
ਮੇਰਾ ਬਿਨਾ ਕਿਸੇ ਦਾ ਤੂ ਹੋ ਨਾ ਜਾਵੀ ਵੇ
ਤੇਰੇ ਬਿਨਾ ਕਿਸੇ ਮੈਂ ਹੋਯੀ ਨਈ
ਤੂ ਚਾਹੀਦਾ ਤੂ ਚਾਹੀਦਾ ਤੇਰੇ ਤੋਂ ਬਗੈਰ ਕੋਈ ਨੀ
ਤੂ ਚਾਹੀਦਾ ਤੂ ਚਾਹੀਦਾ ਤੇਰੇ ਤੋਂ ਬਗੈਰ ਕੋਈ ਨੀ