Elige una pista para reproducir
ਉਸ ਦਿਨ ਦੀ ਉਡੀਕ ਮੈਨੂ ਨਾਲ ਬੇਸਬਰੀ ਦੇ
ਆਕੇ ਜਦੋਂ ਕੋਲ ਮੈਨੂ ਸੀਨੇ ਲਾਏਗੀ
ਤੇਰੇਯਾ ਬੁੱਲਾਂ ਤੇ ਹੋਣਾ ਬਸ ਮੇਰਾ ਨਾਮ ਹੀ
ਮੇਰਿਯਾ ਬਾਹਾਂ ਚ ਆਕੇ ਖੋ ਜਾਏਗੀ
ਇਕ ਨਾ ਇਕ ਦਿਨ ਏ ਹੋਣਾ
ਮੈਨੂ ਪਤਾ ਜ਼ਰੂਰੀ ਏ
ਤੇਰਾ ਦਿਲ ਹਾਰ ਹੋ ਗਯਾ ਏ
ਤੂ ਮੰਨੇ ਯਾ ਨਾ ਮੰਨੇ ਤੇਰੇ ਮੁਖੜੇ ਤੇ ਦਿੱਸਦਾ
ਤੈਨੂ ਪ੍ਯਾਰ ਹੋ ਗਯਾ ਏ
ਤੂ ਮੰਨੇ ਯਾ ਨਾ ਮੰਨੇ ਤੇਰੇ ਮੁਖੜੇ ਤੇ ਦਿੱਸਦਾ
ਤੈਨੂ ਪ੍ਯਾਰ ਹੋ ਗਯਾ ਏ
ਆਪਣੀਆਂ ਸੋਚਾਂ, ਆਪਣੀਆਂ ਜ਼ਿੱਦਾਂ ਨੂ ਸਚ ਮਨ ਕੇ ਤੂ
ਆਕਡਾ ਵਾਲੀ ਗਠਰੀ ਰਖਦੀ ਕੋਲ ਏ ਬਣ'ਕੇ ਤੂ
ਮਿਹਿਸੂਸ ਤੂ ਸਬ ਕੁਝ ਕਰਕੇ
ਤਾਂ ਵੀ ਬੰਦੀ ਏ ਅਣਜਾਨ ਕ੍ਯੂਂ
ਤੇਰੇ ਕਮਲੇ ਆਸ਼ਿਕ਼ ਨੂ ਤਡਪਾ ਕੇ ਲੈਣਾ ਚੌਂਦੀ ਜਾਂ ਕ੍ਯੂਂ
ਆਪਣੇ ਮਨ ਨੂ ਤੂ ਪੁਛ੍ਹ ਲ ਮੈਨੂ ਜੋ ਹਨ ਬੋਲਣ ਨੂ
ਹੁੰਨੇ ਤਿਆਰ ਹੋ ਗਯਾ ਏ
ਤੂ ਮੰਨੇ ਯਾ ਨਾ ਮੰਨੇ ਤੇਰੇ ਮੁਖੜੇ ਤੇ ਦਿੱਸਦਾ
ਤੈਨੂ ਪ੍ਯਾਰ ਹੋ ਗਯਾ ਏ
ਤੂ ਮੰਨੇ ਯਾ ਨਾ ਮੰਨੇ ਤੇਰੇ ਮੁਖੜੇ ਤੇ ਦਿੱਸਦਾ
ਤੈਨੂ ਪ੍ਯਾਰ ਹੋ ਗਯਾ ਏ ਹੋ
ਹੋ ਉਹ ਹੋ ਹੋ ਹੋ ਓ ਹੋ ਹੋ ਹੋ ਹੋ
ਮਾਹੀ ਦੱਸ ਕਿ ਕਰਾਂ ਫਿਰਾ ਕਮਲਿ ਹੋਯੀ
ਪਿਹਲੀ ਵਾਰੀ ਹੋਆ ਕੁਝ ਲਗੇ ਨਾ ਪਤਾ
ਤੈਨੂ ਵੇਖ ਦਿਆ ਚੰਨਾ ਅਖਾਂ ਬੰਦ ਕਰਕੇ
ਮੇਰਾ ਦਿਲ ਕਮਜ਼ੋਰ ਯਾ ਹੈ ਨੈਨਾ ਦੀ ਖਾਤਾ
ਨੀਂਦ ਚੁਰਾ ਲੀ ਤੇਰੀ ਇਹੀ ਦੋਸ਼ ਮੇਰੇ ਤੇ ਲਾਵੇਗੀ
ਆਪਣਾ ਸਮਾ ਖ਼ਯਾਲ ਦੇ ਤੇ ਹੋਸ਼ ਮੇਰੇ ਤੇ ਲਾਵੇਗੀ
ਮੈਂ ਹੀ ਹੋਣਾ ਕੋਲ ਤੇਰੇ ਤੇ ਜੱਗ ਦੂਰ ਲਗਨਾ
ਜੋ ਹੋ ਰਹਿਆ ਓ ਕੈਲੇਯ ਦਾ ਹੀ ਕਸੂਰ ਲਗਨਾ
ਰਾਤਾਂ ਲੰਮੀਆਂ ਹੋਣ ਗਿਆ ਮੇਰਿਆ ਕਮੀਆਂ ਹੋਣ ਗਿਆ
ਦਿਲ ਨੂ ਦਿਲਦਾਰ ਮੋਹ ਗਯਾ ਏ
ਤੂ ਮੰਨੇ ਯਾ ਨਾ ਮੰਨੇ ਤੇਰੇ ਮੁਖੜੇ ਤੇ ਦਿੱਸਦਾ
ਤੈਨੂ ਪ੍ਯਾਰ ਹੋ ਗਯਾ ਏ
ਤੂ ਮੰਨੇ ਯਾ ਨਾ ਮੰਨੇ ਤੇਰੇ ਮੁਖੜੇ ਤੇ ਦਿੱਸਦਾ
ਤੈਨੂ ਪ੍ਯਾਰ ਹੋ ਗਯਾ ਏ
ਤੂ ਮੰਨੇ ਯਾ ਨਾ ਮੰਨੇ ਤੇਰੇ ਮੁਖੜੇ ਤੇ ਦਿੱਸਦਾ
ਤੈਨੂ ਪ੍ਯਾਰ ਹੋ ਗਯਾ ਏ ਹੋ