Elige una pista para reproducir

ਹੋ, ਅੱਖ ਲਗਦੀ ਨਾ ਮਾਏ ਮੇਰੀਏ
ਕਾਹਦੀ ਗਭਰੂ 'ਤੇ ਨਿਗਾਹ ਲਈ ਮਾਰ ਮੈਂ
ਕੱਦ-ਕਾਠ ਤੋਂ ਵੀ ਨਾਲ ਫਬਦਾ
ਤੇਰਾ ਲੱਭਿਆ ਜਵਾਈ ਸਰਦਾਰ ਮੈਂ
ਹੋ, ਛੱਡ ਰਹਿਣ ਦੇ ਤੂੰ ਵਰ ਟੋਲਨਾ
ਉਸੇ ਜੱਟ ਦੇ ਕਰਾਉਣਾ ਸਾਕ ਨਾਲ ਮੈਂ
ਹੋ, ਇੱਕ ਮੋਢੇ ਤੇ ਰਫ਼ਲ ਜਚਦੀ
ਦੂਜੀ ਮੋਢਾ ਲਾ ਕੇ ਖੜੀ ਜੱਚਾਂ ਨਾਲ ਮੈਂ
ਇੱਕ ਮੋਢੇ ਤੇ ਰਫ਼ਲ ਜਚਦੀ
ਦੂਜੀ ਮੋਢਾ ਲਾ ਕੇ ਖੜੀ ਜੱਚਾਂ ਨਾਲ ਮੈਂ
ਹੋਵੇਂ ਜੇ ਤੂੰ ਸੁਰਮਾ ਸਜਾ ਲਾਂ ਤੈਨੂੰ ਅੱਖ ਚ
ਹੀਰੇ ਜਿਹੀ ਨਾਰ ਨਿੱਤ ਰਹੇ ਤੇਰੀ ਤੱਕ ਚ
ਚੰਦਰੀ ਨੂੰ ਰੋਗ ਤੇਰਾ ਲੱਗ ਗਿਆ ਹਾਣੀਆ
ਬੋਲਦਾ ਤੂੰ ਜੱਟਾ ਵੇ ਜੱਟੀ ਦੀ ਰਗ-ਰਗ ਚ
ਕਰੇ ਹਾਂ ਤਾਂ ਵੇ ਗੱਲ ਅੱਗੇ ਤੋਰੀਏ
ਤੈਨੂੰ ਤੱਕਦੀ ਨੇ ਕੱਡ ਲਿਆ ਸਾਲ ਮੈਂ
ਹੋ ਇੱਕ ਮੋਢੇ ਤੇ ਰਫ਼ਲ ਜਚਦੀ
ਦੂਜੀ ਮੋਢਾ ਲਾ ਕੇ ਖੜੀ ਜੱਚਾਂ ਨਾਲ ਮੈਂ
ਇੱਕ ਮੋਢੇ ਤੇ ਰਫ਼ਲ ਜਚਦੀ
ਦੂਜੀ ਮੋਢਾ ਲਾ ਕੇ ਖੜੀ ਜੱਚਾਂ ਨਾਲ ਮੈਂ
ਗੁਰੀ ਨਿਮਾਣਾ play this beat
ਸੰਗਦੀ, ਬੁਲਾਵਾਂ ਨਾ, ਮੈਂ ਲੰਘ ਜਾਵਾਂ ਕੋਲ ਦੀ
ਬੋਲਦਾ ਨਹੀਂ ਜੱਟਾ ਵੇ ਤੂੰ, ਅੱਖ ਤੇਰੀ ਬੋਲਦੀ
ਲੰਘਦਾ ਨਾ ਦਿਨ ਦੇਖੇ ਬਿਨ ਤੈਨੂੰ, ਹਾਣੀਆ
ਅੱਖ ਮੁਟਿਆਰ ਦੀ ਆ ਰਹਿੰਦੀ ਤੈਨੂੰ ਟੋਲਦੀ
ਹੋ, ਚਿੱਤ ਉੱਡੂ-ਉੱਡੂ ਕਰੇ ਨਾਰ ਦਾ
ਮਨਜੀਤ ਜਦ ਲੰਘਾਂ ਧਾਰੀਵਾਲ ਮੈਂ
ਹੋ, ਇੱਕ ਮੋਢੇ ਤੇ ਰਫ਼ਲ ਜਚਦੀ
ਦੂਜੀ ਮੋਢਾ ਲਾ ਕੇ ਖੜੀ ਜੱਚਾਂ ਨਾਲ ਮੈਂ
ਇੱਕ ਮੋਢੇ ਤੇ ਰਫ਼ਲ ਜਚਦੀ
ਦੂਜੀ ਮੋਢਾ ਲਾ ਕੇ ਖੜੀ ਜੱਚਾਂ ਨਾਲ ਮੈਂ
ਓਹ ਰੱਖਦਾ ਆ ਸ਼ੌਂਕ ਮੁੰਡਾ ਚੀਨਿਆਂ ਦੀ ਜੋੜੀ ਦਾ
ਪਾਰਖੂ ਆ ਪੂਰਾ ਜੱਟ ਨਸਲ ਦੀ ਘੋੜੀ ਦਾ
ਓਹ, ਤੱਕ-ਤੱਕ ਬਲਦਾਂ ਦੀ ਚਾਲ ਵਾਂਗ ਖੜਕੇ
ਪਤਾ ਲੱਗੇ ਨੀਮੀ ਚਾਲੇ ਮਾਰਵਾੜੀ ਤੋੜੀ ਦਾ
ਹੋ, ਕੱਲੀ ਸੀਸ਼ੇ ਵਾਲ ਤੱਕ ਹੱਸ ਪੈਣੀ ਆਂ
ਲਵਾਂ ਜਦ-ਜਦ ਤੇਰਾ ਕੋਈ ਖ਼ਿਆਲ ਮੈਂ
ਹੋ, ਇੱਕ ਮੋਢੇ ਤੇ ਰਫ਼ਲ ਜਚਦੀ
ਦੂਜੀ ਮੋਢਾ ਲਾ ਕੇ ਖੜੀ ਜੱਚਾਂ ਨਾਲ ਮੈਂ
ਇੱਕ ਮੋਢੇ ਤੇ ਰਫ਼ਲ ਜਚਦੀ
ਦੂਜੀ ਮੋਢਾ ਲਾ ਕੇ ਖੜੀ ਜੱਚਾਂ ਨਾਲ ਮੈਂ