Elige una pista para reproducir
ਸਾਡੇ ਜਿਨ੍ਹਾਂ ਖਿਡਿਆਂ ਕੋਈ ਚਿੱਤ ਨਹੀਂ
ਸਾਡੇ ਵਰਗਾ ਕੋਈ ਦੁਨੀਆਂ 'ਤੇ ਇਕ ਨਹੀਂ
ਕਿਹੜੀ ਆ ਮਜਾਲ ਕੋਈ ਸਿਰ ਚੱਕਜੂ
ਵੱਡੇ ਵੇਲਿਆਂ ਨੂੰ ਜਾਣ ਦਾ ਟਿਚ ਨਹੀਂ
ਰੰਗ ਬਰੰਗੇ ਲੀਡੇ ਪਾਕੇ
ਬਖੀਆ ਕੋਲੋ ਭੀੜੇ ਪਾਕੇ
ਗਲ ਵਿਚ ਮਹਿੰਗੇ ਹੀਰੇ ਪਾ
ਨਾਮ ਉਂਗਲਾ 'ਤੇ ਫਿਰਦੀ ਤੂ ਰਟ
ਜਿੱਥੇ ਕੁੱਡੇ ਪੌਂਚ ਗਿਆ ਜੱਟ
ਓੱਥੇ ਬੰਦੇ ਪੌਂਚਦੇ ਨੇ ਬੜੇ ਘੱਟ
ਸਿਖਰਾਂ 'ਤੇ ਬੈਠਾ ਜੱਟ ਮਾਰੇ ਲਲਕਾਰੇ
ਕੁੜੇ ਪੱਟ ਕੇ ਬੋਤਲਾਂ ਦੇ ਡੱਟ
ਜਿੱਥੇ ਕੁੱਡੇ ਪੌਂਚ ਗਿਆ ਜੱਟ
ਓੱਥੇ ਬੰਦੇ ਪੌਂਚਦੇ ਨੇ ਬੜੇ ਘੱਟ
ਸਿਖਰਾਂ 'ਤੇ ਬੈਠਾ ਜੱਟ ਮਾਰੇ ਲਲਕਾਰੇ
ਕੁੜੇ ਪੱਟ ਕੇ ਬੋਤਲਾਂ ਦੇ ਡੱਟ
ਖੁੱਲਾ ਪੈਸਾ ਖੁੱਲੇ ਖਰਚੇ
ਗੱਲਬਾਤ ਜਿਹੀ ਕਹਿਰ ਕੁੱਡੇ
ਹੇਟਰ ਪਿੱਛੇ ਛੱਡ ਤੇ ਸਾਰੇ
ਛੱਡੇ ਨਹੀਂ ਪੈਰ ਕੁੱਡੇ
ਖੈਰ ਕੁੱਡੇ ਨੀ ਯਾਰਾਂ ਦੀ
ਗਭਰੂ ਸਾਹੂ ਕਾਰਾਂ ਦੀ
ਤੇਰੇ ਸ਼ਹਿਰ ਚ ਚੀਕ ਕਡਾਤੀ
ਰਾਤ ਮੁੰਡੇ ਨੇ ਕਾਰਾਂ ਦੀ
ਲੰਘ ਜੂ ਕੋਲੋ ਦੀ ਸਾਡੀ ਛੂ ਕਰਕੇ
ਫਿਰ ਤਕੇਗੀ ਤੂ ਟੇਢਾ ਜਿਹਾ ਮੂੰਹ ਕਰਕੇ
ਕੁੜੀਆਂ ਚ ਨੰਬਰ ਜੇ ਕੱਟਣ ਲਈ
ਗੁੱਸਾ ਕੱਢੇਗੀ ਰਕਾਨੇ ਫਿਰ ਹੂੰ ਕਰਕੇ
ਹੱਥ ਨਹੀਂ ਆਉਂਦਾ ਸ਼ੋਰ ਕੁੱਡੇ
ਤੂ ਲਾਲਾ ਜਿੰਨਾ ਜ਼ੋਰ ਕੁੱਡੇ
ਬਣੀ ਫਿਰੇ ਕਲੇਰੀ ਮੋਰ ਕੁੱਡੇ
ਕਿੱਥੋਂ ਅੱਖਾਂ ਨਾਲ ਲਵੇਗੀ ਤੂ ਪੱਟ
ਜਿੱਥੇ ਕੁੱਡੇ ਪੌਂਚ ਗਿਆ ਜੱਟ
ਓੱਥੇ ਬੰਦੇ ਪੌਂਚਦੇ ਨੇ ਬੜੇ ਘੱਟ
ਸਿਖਰਾਂ 'ਤੇ ਬੈਠਾ ਜੱਟ ਮਾਰੇ ਲਲਕਾਰੇ
ਕੁੱਡੇ ਪੱਟ ਕੇ ਬੋਤਲਾਂ ਦੇ ਡੱਟ
ਜਿੱਥੇ ਕੁੱਡੇ ਪੌਂਚ ਗਿਆ ਜੱਟ
ਓੱਥੇ ਬੰਦੇ ਪੌਂਚਦੇ ਨੇ ਬੜੇ ਘੱਟ
ਸਿਖਰਾਂ 'ਤੇ ਬੈਠਾ ਜੱਟ ਮਾਰੇ ਲਲਕਾਰੇ
ਕੁੱਡੇ ਪੱਟ ਕੇ ਬੋਤਲਾਂ ਦੇ ਡੱਟ
ਮੈਂ ਆਇਆ ਆ ਹਾਲੇ ਹੀ ਪਿਚ 'ਤੇ
ਮਾਰਾਂਗਾ ਛੱਕੇ ਮੈਂ ਖਿੱਚਕੇ
ਪਾਂਦਾ ਨਹੀਂ ਰੌਲਾ ਮੈਂ ਜਿੱਤ 'ਤੇ
ਇਹ ਮੈਨੂੰ ਹੀ ਦੇਖ ਕੇ ਸਿੱਖਕੇ
ਮੇਰੀ ਹੀ ਰੀਸਾਂ ਇਹ ਕਰਦੇ ਨੇ ਟਰਾਈ
ਲਾਈਫ ਆ ਰਿਚ ਮੈਂ ਗੁੱਚੀ ਨੇ ਕੀਤੀ ਡਿਜ਼ਾਇਨ
ਕਰਦਾ ਸ਼ਫਲ ਮੈਂ ਡੀਲਜ਼
ਮੇਰੇ ਕੋਲ ਹੱਗਾ ਨਹੀਂ ਟਾਈਮ
I’m ready to fly, G6
ਕਦੀ ਦੁਬਈ, ਕਦੇ ਮੋਹਾਲੀ
ਨੇ feet fix , ਧਰਤੀ 'ਤੇ
Beat this , ਇਹਨਾਂ ਤੋਂ ਹੋਣਾ ਨਹੀਂ
I was doing this since I was a foectus
ਪਹਿਲਾ ਤਾਂ ਸੀ ਘਰ ਬੈਠਾ
ਹੁਣ ਬੈਠਾ ਮੈਂ ਬੀਚੇਜ਼ 'ਚ
ਸਿਖਰਾਂ ਦੀ ਬੈਠਾ ਮੀਟਿੰਗਜ਼ 'ਚ
Now they re-thinking
ਮੇਰੀ ਵੈਲਿਊ ਹੁਣ ਹਾਈ ਪੈਣਾਂ ਦੇ ਮੀਟਰ 'ਚ
Feet ਕਰਾਤੇ ਨੇ ਟੱਚ
ਸੋਹਣੇ ਦਾ ਮੁੰਡਾ ਨਹੀਂ ਕਿਸੇ ਤੋਂ ਘੱਟ
Pb 65 ਦੇ ਮੁੰਡੇ ਬੰਬੇ
ਤੱਕ ਕਰਾਉਂਦੇ ਨੇ ਅੱਤ
ਉਹੀ ਨੇ ਕਾਰ 'ਚ ਨਾਲ
ਜੋ ਪਹਿਲਾਂ ਵੀ ਯਾਰ ਸੀ
ਹਾਰ 'ਚ ਨਾਲ
ਮਾਰਤੀ ਛਾਲ
ਬਦਲਤਾ ਟਾਈਮ, ਮੈਂ ਬਦਲਤੀ ਗੱਡੀ
ਕੱਡਦੇ ਵੇਹਮ, ਮੈਂ ਬਦਲਤੀ ਨੱਢੀ
ਗੇਮ ਆ ਵੱਡੀ, ਹੁਣ ਪੈਸਾ ਆ ਵੱਡਾ
Level ਹੈਂ change , ਇਹ ਗਿਣਦੇ ਨੇ ਨੋਟ
ਮੈਂ ਯਾਰਾਂ ਦੇ ਉੱਪਰ ਉਡਾਤੇ ਨੇ ਲੱਖਾਂ
ਹੁਣ ਧੂੜਾਂ ਮੈਂ ਪੱਟਾ
ਕਿੱਥੇ ਅੱਜ ਪਹੁੰਚ ਗਏ ਆ ਜੱਟ
ਸਾਨੂੰ ਵੇਖ ਕੇ ਲੱਗਦਾ ਏ ਕੱਠ
ਵੈਰੀ ਕੰਨਾ ਨੂੰ ਲਾਉਂਦੇ ਹੱਥ
ਵੇਖ ਕਿੱਥੇ ਅੱਜ ਪਹੁੰਚ ਗਏ ਆ ਜੱਟ
ਨਾ ਤੱਕ ਅੱਖਾਂ 'ਚ ਨਰਮੀ
ਮੁੰਡਾ ਛੋਟੀ ਦਾ ਬਦਮਾਸ਼ ਕੁੱਡੇ
ਨਾਲ ਨਾਲ ਜੋ ਤੁਰਦੇ ਸਾਡੇ
ਬੰਦੇ ਬਾਹਲੇ ਇਹ ਖਾਸ ਕੁੱਡੇ
ਮੁੰਡਾ ਸ਼ੇਰ ਮੋਹਾਲੀ ਦਾ
ਬੇਬੇ ਕਰਮਾ ਆਲੀ ਦਾ
ਜੋ ਸਾਲਾ ਬੋਲੇ ਮੂਹਰੇ
ਉਹੀ ਮੂਹਰੇ ਲਾ ਲਈ ਦਾ
ਸਾਡੀ ਖਾਸ ਖਾਸ ਬੰਦੇਆਂ ਨਾ ਬੈਹਣੀ ਉੱਠਣੀ
ਦਾਰੂ ਪੀਣੀ ਰੱਜ ਕੇ ਤੇ ਤਾਸ਼ ਕੁੱਟਣੀ
ਦੇਖੀ ਫਿਰ ਰਗਾ ਵਿਚੋਂ ਰਸ ਡੁਲ੍ਹਦਾ
ਹੱਜੇ ਹੌਲੀ ਹੌਲੀ ਖੁਰ ਕੇ ਜੇ ਕਾਲੀ ਉੱਠਣੀ
ਗਿੱਲ ਰੋਨੀ ਪਾ ਕੇ ਆੜੀ ਨੀ
ਦੁਨੀਆ ਪਈਆਂ ਸਾਡੀ ਨੀ
ਸਾਰੇ ਕਹਿੰਦੇ ਜੁਗਾੜੀ ਨੀ
ਮਰਦੇ ਕਸੂਤੀ ਕੁੱਡੇ ਸੱਟ
ਜਿੱਥੇ ਕੁੱਡੇ ਪੌਂਚ ਗਿਆ ਜੱਟ
ਓੱਥੇ ਬੰਦੇ ਪੌਂਚਦੇ ਨੇ ਬੜੇ ਘੱਟ
ਬਿਲਬੋਰਡ ਉੱਪਰ ਬੈਠਾ ਜੱਟ ਮਾਰੇ ਲਲਕਾਰੇ
ਕੁੱਡੇ ਪੱਟ ਕੇ ਬੋਤਲਾਂ ਦੇ ਡੱਟ
ਜਿੱਥੇ ਕੁੱਡੇ ਪੌਂਚ ਗਿਆ ਜੱਟ
ਓੱਥੇ ਬੰਦੇ ਪੌਂਚਦੇ ਨੇ ਬੜੇ ਘੱਟ
ਸਿਖਰਾਂ ਤੇ ਬੈਠਾ ਜੱਟ ਮਾਰੇ ਲਲਕਾਰੇ
ਕੁੱਡੇ ਪੱਟ ਕੇ ਬੋਤਲਾਂ ਦੇ ਡੱਟ
ਜਿੱਥੇ ਕੁੱਡੇ ਪੌਂਚ ਗਿਆ ਜੱਟ