Elige una pista para reproducir
ਮੇਰਾ ਮਾਹੀ ਐਨਾ ਸੋਹਣਾ
ਫਿੱਕਾ ਹੁਸਨਾ ਨੂ ਪਾਵੇ
ਮੈਂ ਮੰਗਾਂ ਜੇ ਗਿਫ਼ਟ
ਓ ਬਰੇੱਟਾ ਲੈ ਕੇ ਆਵੇ
ਮੇਰੀ ਕਾਲੀਆਂ ਰਾਤਾਂ ਨੂੰ
ਆਹ ਦਿਨ ਦੇ ਬਾਗ਼ ਜਗਾਵੇ
ਮੇਰਾ ਮਾਹੀ ਐਨਾ ਸੋਹਣਾ
ਫਿੱਕਾ ਹੁਸਨਾ ਨੂ ਪਾਵੇ
ਓ ਓਹਨਾ ਵਰਗਾ ਨਹੀਂ
ਓਹਦੇ ਵਰਗਾ ਕੋਈ ਨਹੀਂ
ਹਾਂ ਦੇਯਾ ਓਹਦੇ ਜਿੰਨੇ
ਉੱਥਲੇ ਨਿਸ਼ਾਨੇ
ਬਿਨ ਤੁਕਬੰਦੀ ਬਿਨਾ ਗੱਲ ਕਰਦਾ ਕੋਈ ਨਹੀਂ
ਓਹਦੀ ਗੱਲ ਹੋਰ ਜਿੱਲੇ ਪਾਈ ਗਿਆ ਸ਼ੋਰ
ਓਹਦੇ ਹੱਥ ਚ ਗੰਡਾਸਾ
ਡੱਬ ਲੱਗਾ ਬੱਤੀ ਬੋਰੇ
ਚੋਰੀ ਦਿਲਾਂ ਦੀ ਕਰੀਦੀ
ਪਰ ਦਿਲਾਂ ਚ ਨਹੀਂ ਚੋਰ
ਪੜ੍ਹਦਾ ਨਹੀਂ ਬਹੁਤ
ਬਹੁਤ ਲਿਖਦਾ ਤੇ ਗਾਂਦਾ
ਸੁਣਦਾ ਨਹੀਂ ਬਹੁਤ
ਗੱਲਾਂ ਸਿਧੀਆਂ ਸੁਣਾਉੰਦਾ
ਕੰਮ ਕਰੇ ਮਾਲ ਪਾਉਂਦਾ
ਹੱਥ TC ਆ ਨੂੰ ਪਾਉਂਦਾ
ਤੋਂਹੂੰ ਨਾਗਣੀ ਨਚਾਵੇ
ਏਹ ਨਾਗਣੀ ਨਚਾਉਂਦਾ
ਓਹਨੂੰ ਆਖੇ ਸਾਲੀ, ਹਾਂ ਮੌਤ ਨੂੰ ਮਾਸੀ ਆਖੇ
ਮਾਮੇ ਓਹਦੇ ਪਿੱਛੇ ਘੁੰਮਦੇ
ਬਾਪ ਮੰਦੇ ਓਹਨੂੰ ਅੱਜ ਦੇ ਕੱਕੇ
ਜਿਹੜਾ ਵੀ ਓਹਨੂੰ ਟੇਢਾ ਚੱਕੇ
ਪਾਉਂਦਾ ਓਹਦੇ ਫੜਾਕੇ ਨਹੀਂ
ਜੋ ਵੀ ਵੱਧ ਵੱਧ ਆਉਂਦਾ ਓਹਨੂੰ
ਵੱਧਰੀ ਵਰਗੂ ਵਗਾਵੇ
ਹਾਂ ਮੈਨੂੰ ਚੰਨ ਓਹ ਆਖੇ
ਤੇ ਵੈਰੀ ਨੂੰ ਤਾਰੇ ਵਿਖਾਵੇ
ਮੇਰਾ ਮਾਹੀ ਐਨਾ ਸੋਹਣਾ
ਫਿੱਕਾ ਹੁਸਨਾ ਨੂ ਪਾਵੇ
ਮੈਂ ਮੰਗਾਂ ਜੇ ਗਿਫ਼ਟ
ਓ ਬਰੇੱਟਾ ਲੈ ਕੇ ਆਵੇ
ਮੇਰੀ ਕਾਲੀਆਂ ਰਤਾਂ ਨੂੰ
ਆਹ ਦਿਨ ਦੇ ਬਾਗ਼ ਜਗਾਵੇ
ਮੇਰਾ ਮਾਹੀ ਐਨਾ ਸੋਹਣਾ
ਫਿੱਕਾ ਹੁਸਨਾ ਨੂ ਪਾਵੇ
ਮੈਨੂੰ ਗੋਲੀਆਂ ਚਲਾਉਣੀਆਂ ਸਿਖਾਈ ਜਾਂਦਾ ਆ
ਮੇਰੇ ਕੋਲੋਂ ਗਨਾਂ ਲੋਡ ਕਰਵਾਈ ਜਾਂਦਾ ਆ
ਮੈਨੂੰ ਕਰਦਾ ਤਿਆਰ ਨਾਲੇ ਦਿੰਦਾ ਆ ਪਿਆਰ
ਮੇਰੇ ਨਾਮ ਤੇ ਪ੍ਰਾਪਰਟੀ ਲਵਾਈ ਜਾਂਦਾ ਆ
ਲੈ ਲੇ ਚੁੱਲੇ ਨਾਲ ਲੈਲੀ ਕ ਨਾਲ ਆ
ਡੱਬਦਾ ਜ਼ਮਾ ਨਾ ਪਰ ਮੇਰੇ ਲਈ ਤੇ ਮਿੰਨਾ
ਮਿੱਠਾ ਤੋਂ ਕੱਬਾ, ਮਿੱਠਾ ਜਿਹਾ ਹੱਸਦਾ ਹੱਸਾ
ਸੱਜ ਕੇ ਮੋੜਾਂ ਤੇ ਖੜੀਆਂ
ਨਾਰਾ ਓਹਦਾ ਲੈਣ ਨੂੰ ਚੱਕਾ
ਮੇਰੇ ਨਾਲ ਨਰਮ ਚੱਲੇ
ਪਰ ਵੈਰੀ ਨੂੰ ਖੜਕਾਵੇ ਨਹੀਂ
ਜਿਧਰੋ ਦੀ ਵੀ ਲੰਘੇ ਸਾਰੇ
ਜੀ ਜੀ ਆਖ ਬੁਲਾਵੇ
ਜੇ ਪੁੱਠਾ ਕੋਈ ਬੋਲੇ ਤਾ ਚੋੱਬਰ ਸਿੱਧਾ ਹੋ ਜਾਵੇ
ਮੇਰਾ ਮਾਹੀ ਐਨਾ ਸੋਹਣਾ
ਫਿੱਕਾ ਹੁਸਨਾ ਨੂ ਪਾਵੇ
ਮੈਂ ਮੰਗਾਂ ਜੇ ਗਿਫ਼ਟ
ਓ ਬਰੇੱਟਾ ਲੈ ਕੇ ਆਵੇ
ਮੇਰੀ ਕਾਲੀਆਂ ਰਾਤਾਂ ਨੂੰ
ਆਹ ਦਿਨ ਦੇ ਬਾਗ਼ ਜਗਾਵੇ
ਮੇਰਾ ਮਾਹੀ ਐਨਾ ਸੋਹਣਾ
ਫਿੱਕਾ ਹੁਸਨਾ ਨੂ ਪਾਵੇ