Elige una pista para reproducir
ਰਬ ਨਾ ਕਰੇ ਕੇ
ਤੇਰੇ ਬਿਨਾਂ ਰਹਿਣਾ ਪੈ ਜਾਵੇ
ਤੈਨੂੰ ਜੇ ਕੋਈ ਲੈ ਗਿਆ
ਇਹ ਰਬ ਸਾਨੂੰ ਲੈ ਜਾਵੇ
ਅੱਸੀ ਐਥੇ ਬੈਠੇ ਬੱਸ ਤੇਰੇ ਕਰਕੇ
ਜੱਗ ਠੁਕਰਾਤਾ ਤੇਰੇ ਚੇਹਰੇ ਕਰਕੇ
ਹੋਰ ਕਿਸੇ ਵਿੱਚ ਤੇਰੇ ਜਿਹੀ ਗੱਲ ਨਾ
ਅੰਖਾਂ ਅੱਗੇ ਦੇਖਿਆ ਬਥੇਰੇ ਕਰਕੇ
ਸਾਡਾ ਜੀਣਾ ਬਣ ਜਾਉ ਮਰਨਾ
ਵੇ ਸੱਜਣਾ ਤੇਰੇ ਬਿਨਾਂ
ਅੱਸੀ ਦੁਨੀਆਂ ਨੂੰ ਕੀ ਕਰਨਾ
ਵੇ ਸੱਜਣਾ ਤੇਰੇ ਬਿਨਾਂ
ਅੱਸੀ ਦੁਨੀਆਂ ਨੂੰ ਕੀ ਕਰਨਾ
ਵੇ ਸੱਜਣਾ ਤੇਰੇ ਬਿਨਾਂ
ਜਿੱਥੇ ਪੈ ਗਏ ਚੰਨਾ ਤੇਰੇ ਨੰਗੇ ਪੈਰ ਵੇ
ਦੁਨੀਆਂ ਤੋੰ ਚੰਗਾ ਲਗੇ ਸਾਨੂੰ ਤੇਰਾ ਸ਼ਹਿਰ ਵੇ
ਬਾਕੀ ਸਾਰੇ ਜੱਗ ਤੋੰ ਕਰਕੇ ਵੇਖ ਲਈ
ਜਦੋਂ ਦਿਲ ਕਿੱਤਾ ਅਜ਼ਮਾ ਕੇ ਵੇਖ ਲਈ
ਆਪਣੀਆਂ ਅੰਖਾਂ ਵਿੱਚ ਸਾਨੂੰ ਰੱਖ ਲੈ
ਫੇਰ ਚਾਹੇ ਦੁਨੀਆਂ ਚੂੜਾ ਕੇ ਵੇਖ ਲਈ
ਅੱਸੀ ਕਿਸੇ ਦਾ ਨੀ ਦੱਮ ਭਰਨਾ
ਵੇ ਸੱਜਣਾ ਤੇਰੇ ਬਿਨਾਂ
ਅੱਸੀ ਦੁਨੀਆਂ ਨੂੰ ਕੀ ਕਰਨਾ
ਵੇ ਸੱਜਣਾ ਤੇਰੇ ਬਿਨਾਂ
ਅੱਸੀ ਦੁਨੀਆਂ ਨੂੰ ਕੀ ਕਰਨਾ
ਵੇ ਸੱਜਣਾ ਤੇਰੇ ਬਿਨਾਂ
ਅਕਸਰ ਹੀ ਏ
ਬਾਤ ਦੋਹਰਾਤਾ ਹੋਨ
ਪਤਾ ਨਹੀਂ ਤੁਝਕੋ ਯਾ
ਖੁਦ ਕੋ ਸੁਨਾਤਾ ਹੋਨ
ਅੱਸੀ ਦੁਨੀਆਂ ਨੂੰ ਕੀ ਕਰਨਾ
ਵੇ ਸੱਜਣਾ ਤੇਰੇ ਬਿਨਾਂ
ਅੱਸੀ ਦੁਨੀਆਂ ਨੂੰ ਕੀ ਕਰਨਾ
ਵੇ ਸੱਜਣਾ ਤੇਰੇ ਬਿਨਾਂ
ਤੂੰ ਹੀ ਸਾਡਾ
ਲਾਕੇ ਤੇ ਜੀਂ ਰੱਖਿਆ
ਹੋਰ ਭਲਾ ਦੁਨੀਆਂ ਤੇ
ਕੀ ਰੱਖਿਆ
ਅੱਸੀ ਦੁਨੀਆਂ ਨੂੰ ਕੀ ਕਰਨਾ
ਵੇ ਸੱਜਣਾ ਤੇਰੇ ਬਿਨਾਂ
ਅੱਸੀ ਦੁਨੀਆਂ ਨੂੰ ਕੀ ਕਰਨਾ
ਵੇ ਸੱਜਣਾ ਤੇਰੇ ਬਿਨਾਂ