Elige una pista para reproducir
ਓਏ ਹੋਏ
ਓ ਬਿੱਲੀ ਤੇਰੀ ਅੱਖ ਬਲੀਏ
ਪੱਟ ਦਿੱਤਾ ਜੱਟ ਬਲੀਏ
ਓ ਬਿੱਲੀ ਤੇਰੀ ਅੱਖ ਬਲੀਏ
ਪੱਟ ਦਿੱਤਾ ਜੱਟ ਬਲੀਏ
ਹੋ ਇਸ਼ਕੇ ਦਾ ਰੋਗ ਚੰਦਰਾ
ਹੋ ਬੁਰੇ ਇਸ਼ਕੇ ਦੇ ਫੱਟ ਬਲੀਏ
ਬਿੱਲੀ ਤੇਰੀ ਅੱਖ ਬੱਲੀਏ
ਪੱਟ ਦਿੱਤਾ ਜੱਟ ਬੱਲੀਏ
ਬਿੱਲੀ ਤੇਰੀ ਅੱਖ ਬੱਲੀਏ
ਪੱਟ ਦਿੱਤਾ ਜੱਟ ਬੱਲੀਏ
ਓਏ ਹੋਏ come on come on
ਆਏ ਹਾਏ come on come on
ਓਏ ਹੋਏ come on come on
ਆਏ ਹਾਏ come on come on
ਓ ਦਿਲ ਤੇਰੇ ਉੱਤੇ ਆ ਗਿਆ ਐ
ਰੋਗ ਇਸ਼ਕੇ ਦਾ ਖਾ ਗਿਆ ਐ
ਓ ਦਿਲ ਤੇਰੇ ਉੱਤੇ ਆ ਗਿਆ ਐ
ਓ ਪੁੰਨ ਕੱਟ ਲੈ ਮਰਜੂ ਕੁਵਾਰਾ
ਇਸ਼ਦੇ ਦਾ ਖਾ ਗਿਆ ਐ
ਓ ਪੁੰਨ ਕੱਟ ਲੈ ਨੀ ਮਰਜੂ ਕੁਵਾਰਾ
ਪੁੰਨ ਕੱਟ ਲੈ ਨੀ ਮਰਜੂ ਕੁਵਾਰਾ
ਹੋ ਤੇਰੇ ਬਿਨਾਂ ਹੋਰ ਕੋਈ ਚੰਗੀ ਨਾਇਯੋ ਲਗੇ ਨੀ
ਤੂੰ ਬਣ ’ਗੀ ਪਸੰਦ ਜੱਟ ਦੀ
ਸਿੱਨੇ ਵਿੱਚੋ ਜਾਣ ਮੇਰੀ ਕੱਡ ਲੈਣੀ ਐ ਨੀ
ਜਦੋਂ ਬੁਲਿਆਂ ਦੇ ਵਿੱਚੋਂ ਹੱਸਦੀ
ਨੀ ਜਦੋਂ ਬੁਲਿਆਂ ਦੇ ਵਿੱਚੋ ਹੱਸਦੀ
ਹਾਲ ਮਾਵੀ ਤੇ ਪੁੱਛਿਆ ਐ ਨਈ
ਓ ਮਾਰ ਸਿੱਨੇ ਉੱਤੇ ਸੱਟ ਬਾਲੀਏ
ਬਿੱਲੀ ਤੇਰੀ ਅੱਖ ਬੱਲੀਏ
ਪੱਟ ਦਿੱਤਾ ਜੱਟ ਬੱਲੀਏ
ਬਿੱਲੀ ਤੇਰੀ ਅੱਖ ਬੱਲੀਏ
ਪੱਟ ਦਿੱਤਾ ਜੱਟ ਬੱਲੀਏ
ਤਾਰਾ ਤਾਰਾ ਤਾਰਾ
ਓ ਤਾਰਾ ਤਾਰਾ ਤਾਰਾ
ਰਿਸ਼ਤੇ ਮੈਂ ਪੰਜ ਮੋੜ ਤੇ
ਓ ਰਿਸ਼ਤੇ ਮੈਂ ਪੰਜ ਮੋੜ ਤੇ
ਨੀ ਤੇਰੇ ਕਰਕੇ ਮੈਂ ਫਿਰਦਾ ਕੁਵਾਰਾ
ਓ ਤੇਰੇ ਪਿੱਛੇ ਘੁੰਮਦਾ ਫਿਰਾਂ
ਓ ਤੇਰੇ ਪਿੱਛੇ ਘੁੰਮਦਾ ਫਿਰਾਂ
ਹੁਣ ਤੇਰੇ ਬਿਨਾਂ ਹੋਣਾ ਨੀ ਗੁਜ਼ਾਰਾ
ਓਏ ਹੋਏ ਕੇ on come on
ਆਏ ਹਾਏ come on come on
ਓਏ ਹੋਏ ਕੇ on come on
ਆਏ ਹਾਏ come on come on
ਓ ਗੱਲਾਂ ਨਾਲ ਤਾਲ ਦਿੰਦੀ ਐ
ਨੀ ਹੱਸ ਕੇ ਤੂੰ ਸਾਰ ਦਿਨੀ ਐ
ਨੀ ਗੱਲਾਂ ਨਾਲ ਤਾਲ ਦਿੰਦੀ ਐ
ਨੀ ਕੀਤੇ ਲਾ ਨਾ ਤੂੰ ਜਾਵੀਂ ਲਾਰਾ
ਓ ਹੱਸ ਕੇ ਤੂੰ ਸਾਰ ਦਿੰਨੀ ਐ
ਨੀ ਕਿੱਤੇ ਲਾ ਨਾ ਤੂੰ ਜਾਵੀਂ ਲਾਰਾ
ਕਿੱਤੇ ਲਾ ਨਾ ਤੂੰ ਜਾਵੀਂ ਲਾਰਾ
ਓ ਦਿਲ ਮਿੱਤਰਾਂ ਦੇ ਕਰਦੇ ਤੂੰ ਨਾ ਹਿਰੀਏ
ਹੋਰ ਕਰ ਨਾ ਤੂੰ late ਸੋਣੀਏ
ਦਿਨ ਲੱਗ ਜਾਂਦਾਂ ਬੜਾ ਸੌਖਾ ਰਾਤ ਔਖੀ ਲੰਗੇ
ਹੋਰ ਹੁੰਦੀ ਨਾਇਯੋ wait ਸੋਣੀਏ
ਹੋਰ ਹੁੰਦੀ ਨਾਇਯੋ wait ਸੋਣੀਏ
ਹੋ ਮੁੰਡਾ ਤੈਨੂੰ ਹੀ ਲੱਭਦਾ ਫੜੇ
ਹੋ ਬਾਜੀ ਐਸੀ ਸਾਡੀ ਮੱਤ ਬੱਲੀਏ
ਬਿੱਲੀ ਤੇਰੀ ਅੱਖ ਬੱਲੀਏ
ਪੱਟ ਦਿੱਤਾ ਜੱਟ ਬੱਲੀਏ
ਬਿੱਲੀ ਤੇਰੀ ਅੱਖ ਬੱਲੀਏ
ਪੱਟ ਦਿੱਤਾ ਜੱਟ ਬੱਲੀਏ
ਓਏ ਹੋਏ come on come on
ਆਏ ਹਾਏ come on come on
ਓਏ ਹੋਏ come on come on
ਆਏ ਹਾਏ
ਨੀ ਹੀਰੀਏ ਨੀ
come on come on