ਮੁੰਡਿਆਂ ਦੇ ਨਾਲ ਰਾਤੀ
ਮੁੰਡਿਆਂ ਦੇ ਨਾਲ ਰਾਤੀ ਪੀ ਕੇ ਸ਼ਰਾਬ
ਮੁੰਡਿਆਂ ਦੇ ਨਾਲ ਰਾਤੀ ਪੀ ਕੇ ਸ਼ਰਾਬ
ਰਿਹਾ ਬੁੱਕ ਦਾ ਗਲੀ ਚ ਰਾਤ ਸਾਰੀ
ਰਿਹਾ ਬੁੱਕ ਦਾ ਗਲੀ ਚ ਰਾਤ ਸਾਰੀ
ਵੇ ਸਾਡੀ ਨਹੀਓ ਨਿਭਣੀ ਮੁਲਾਜ਼ੇਦਾਰੀ
ਵੇ ਸਾਡੀ ਨਹੀਓ ਨਿਭਣੀ ਮੁਲਾਜ਼ੇਦਾਰੀ
ਵੇ ਸਾਡੀ ਨਹੀਓ ਨਿਭਣੀ ਮੁਲਾਜ਼ੇਦਾਰੀ
ਮੁੰਡਿਆਂ ਨੂੰ ਤੇਰੇ ਨਾ ਦੀ Party ਕਰੀ ਸੀਂ
ਮੁੰਡਿਆਂ ਨੂੰ ਤੇਰੇ ਨਾ ਦੀ Party ਕਰੀ ਸੀਂ
ਜ਼ਿਆਦਾ ਪੀ ਗਿਆ ਮੈਂ ਰਾਤ ਮੁਟਿਆਰੇ
ਜ਼ਿਆਦਾ ਪੀ ਗਿਆ ਮੈਂ ਰਾਤ ਮੁਟਿਆਰੇ
ਨੀ ਮਾਰੇ ਤੇਰੀ ਹਾਂ ਦੀ ਖੁਸ਼ੀ ਚ ਲਲਕਾਰੇ
ਨੀ ਮਾਰੇ ਤੇਰੀ ਹਾਂ ਦੀ ਖੁਸ਼ੀ ਚ ਲਲਕਾਰੇ
ਨੀ ਮਾਰੇ ਤੇਰੀ ਹਾਂ ਦੀ ਖੁਸ਼ੀ ਚ ਲਲਕਾਰੇ
ਯਾਰ ਤੇਰੀਆਂ ਨੇ ਸਬ ਪੋਲਾ ਖੋਲਿਆ
ਮੇਰੇ ਨਾ ਤੇ ਨੱਚਿਆ ਵੇ ਪਾ ਕੇ ਤੂੰ ਬੋਲਿਆ
ਯਾਰ ਤੇਰੀਆਂ ਨੇ ਸਬ ਪੋਲਾ ਖੋਲਿਆ
ਮੇਰੇ ਨਾ ਤੇ ਨੱਚਿਆ ਵੇ ਪਾ ਕੇ ਤੂੰ ਬੋਲਿਆ
ਸਾਡੇ ਦਾਰਾ ਮੂਰੇ ਤੂੰ ਸੀ ਡਿਗ ਦਾ ਜਾਂਦਾ
ਅਖੀ ਤੱਕਿਆ ਖੋਲ ਕੇ ਬਾਰੀ
ਅਖੀ ਤੱਕਿਆ ਖੋਲ ਕੇ ਬਾਰੀ
ਵੇ ਸਾਡੀ ਨਹੀਓ ਨਿਭਣੀ ਮੁਲਾਜ਼ੇਦਾਰੀ
ਵੇ ਸਾਡੀ ਨਹੀਓ ਨਿਭਣੀ ਮੁਲਾਜ਼ੇਦਾਰੀ
ਵੇ ਸਾਡੀ ਨਹੀਓ ਨਿਭਣੀ ਮੁਲਾਜ਼ੇਦਾਰੀ
ਯਾਰਾ ਨੂੰ ਦਸ ਬੈਠਾ ਮੈਂ ਸਾਰੀ ਗੱਲ ਨੀ
ਮੱਲੋ ਮਲੈ ਗੇ ਮੇਨੂ ਠੇਕੇ ਵੱਲ ਨੀ
ਯਾਰਾ ਨੂੰ ਦਸ ਬੈਠਾ ਮੈਂ ਸਾਰੀ ਗੱਲ ਨੀ
ਮੱਲੋ ਮਲੈ ਗੇ ਮੇਨੂ ਠੇਕੇ ਵੱਲ ਨੀ
ਮੈਂ ਤੇ ਬੜਾ ਆਖਿਆ ਸੀ ਮੈਂ ਨਹੀਂ ਪੀਣੀ
ਖੇੜੇ ਪੈ ਗੇ ਨੀ ਜੁੰਡੀ ਦੇ ਯਾਰ ਸਾਰੇ
ਖੇੜੇ ਪੈ ਗੇ ਨੀ ਜੁੰਡੀ ਦੇ ਯਾਰ ਸਾਰੇ
ਨੀ ਮਾਰੇ ਤੇਰੀ ਹਾ ਦੀ ਖੁਸ਼ੀ ਚ ਲਲਕਾਰੇ
ਨੀ ਮਾਰੇ ਤੇਰੀ ਹਾ ਦੀ ਖੁਸ਼ੀ ਚ ਲਲਕਾਰੇ
ਨੀ ਮਾਰੇ ਤੇਰੀ ਹਾ ਦੀ ਖੁਸ਼ੀ ਚ ਲਲਕਾਰੇ
ਹੋ ਮੁੜ ਕੇ ਨੀ ਪੀਣੀ ਤੈਨੂੰ ਸੋਹ ਮੇਰੀ ਵੇ
ਰੁਸ ਜੁ ਨਹੀਂ ਤੇ ਜਾਣ ਤੇਰੀ ਵੇ
ਹੋ ਮੁੜ ਕੇ ਨੀ ਪੀਣੀ ਤੈਨੂੰ ਸੋਹ ਮੇਰੀ ਵੇ
ਰੁਸ ਜੁ ਨਹੀਂ ਤੇ ਫੇਰ ਜਾਣ ਤੇਰੀ ਵੇ
ਕੌਣ ਸਮਝਾਉ ਤੈਨੂੰ ਤੂੰ ਕੋਈ ਭਲਾ ਨਯਾਨ ਆ
ਦਾਰੂ ਸੇਹਤ ਲਈ ਹੁੰਦੀ ਚੰਨਾ ਮਾੜੀ
ਦਾਰੂ ਸੇਹਤ ਲਈ ਹੁੰਦੀ ਚੰਨਾ ਮਾੜੀ
ਵੇ ਸਾਡੀ ਨਹੀਓ ਨਿਭਣੀ ਮੁਲਾਜ਼ੇਦਾਰੀ
ਵੇ ਸਾਡੀ ਨਹੀਓ ਨਿਭਣੀ ਮੁਲਾਜ਼ੇਦਾਰੀ
ਵੇ ਸਾਡੀ ਨਹੀਓ ਨਿਭਣੀ ਮੁਲਾਜ਼ੇਦਾਰੀ
ਕਿਸੇ ਗਲੋਂ ਹੋਣ ਦਿੰਦਾ ਨੀ ਜਨਾਬ ਨੂੰ
ਜੱਗੀ ਜੋੜਕੀਆਂ touch ਕਰਦਾ ਨੀ ਸ਼ਰਾਬ ਨੂੰ
ਕਿਸੇ ਗਲੋਂ ਹੋਣ ਦਿੰਦਾ ਨੀ ਜਨਾਬ ਨੂੰ
ਜੱਗੀ ਜੋੜਕੀਆਂ touch ਕਰਦਾ ਨੀ ਸ਼ਰਾਬ ਨੂੰ
ਜਾਨ ਤੋਂ ਜਾਂਦਾ ਤੈਨੂੰ ਕਰਦਾ ਪਿਆਰ
ਤੇਰੇ ਉਤੋਂ ਜਿੰਦਗਾਨੀ ਜੱਟ ਵਾਰੇ
ਤੇਰੇ ਉਤੋਂ ਜਿੰਦਗਾਨੀ ਜੱਟ ਵਾਰੇ
ਨੀ ਮਾਰੇ ਤੇਰੀ ਹਾ ਦੀ ਖੁਸ਼ੀ ਚ ਲਲਕਾਰੇ
ਨੀ ਮਾਰੇ ਤੇਰੀ ਹਾ ਦੀ ਖੁਸ਼ੀ ਚ ਲਲਕਾਰੇ
ਨੀ ਮਾਰੇ ਤੇਰੀ ਹਾ ਦੀ ਖੁਸ਼ੀ ਚ ਲਲਕਾਰੇ
ਨੀ ਮਾਰੇ ਤੇਰੀ ਹਾ ਦੀ ਖੁਸ਼ੀ ਚ ਲਲਕਾਰੇ