Elige una pista para reproducir
ਛਡ ਨਾ ਜਾਈ ਨਾ ਦਿਲੋਂ ਕਢ ਨਾ ਜਾਈ
ਜ਼ਿੰਦਗੀ ਨੂ ਰੋਗ ਵਾਂਗੂ ਲਗ ਨਾ ਜਾਈ
ਛਡ ਨਾ ਜਾਈ ਨਾ ਦਿਲੋਂ ਕਢ ਨਾ ਜਾਈ
ਜ਼ਿੰਦਗੀ ਨੂ ਰੋਗ ਵਾਂਗੂ ਲਗ ਨਾ ਜਾਈ
ਤੇਰੇ ਤੋਂ ਬਗੈਰ ਜੀਣਾ ਕਿਸ ਕੱਮ ਦਾ
ਤੇਰੇ ਨਾਲ ਜ਼ਿੰਦਗੀ ਰੰਗੀਨ ਲਗਦੀ
ਤੈਨੂ ਵੇਖ ਵੇਖ ਸਾਡੇ ਸਾਹ ਚਲਦੇ
ਤੇਰੇ ਬਿਨਾ ਮਰਜਣਗੇ ਸੌਂ ਰਬ ਦੀ
ਛਡ ਨਾ ਜਾਈ ਨਾ ਦਿਲੋਂ ਕਢ ਨਾ ਜਾਈ
ਜ਼ਿੰਦਗੀ ਨੂ ਰੋਗ ਵਾਂਗੂ ਲਗ ਨਾ ਜਾਈ
ਜ਼ਿੰਦਗੀ ਨੂ ਰੋਗ ਵਾਂਗੂ ਲਗ ਨਾ ਜਾਈ
ਤੇਰੇ ਤੋਂ ਬਗੈਰ ਜਾਵੇ ਪਲ ਵੀ ਨਾ ਕੱਟੇਯਾ
ਚੰਨ ਜਿਹਾ ਮੁਖ ਤੇਰਾ ਨੈਨਿ ਰਿਹੰਦਾ ਵਸੇਯਾ
ਤੇਰੇ ਤੋਂ ਬਗੈਰ ਜਾਵੇ ਪਲ ਵੀ ਨਾ ਕੱਟੇਯਾ
ਚੰਨ ਜਿਹਾ ਮੁਖ ਤੇਰਾ ਨੈਨਿ ਰਿਹੰਦਾ ਵਸੇਯਾ
ਦਿਲ ਕਰੇ ਤੈਨੂ ਦਿਨ ਰਾਤ ਵੇਖੀ ਜਾਵਾ
ਵੇਖ ਵੇਖ ਤੈਨੂ ਨਿਓ ਅੱਖ ਰੱਜਦੀ
ਤੈਨੂ ਵੇਖ ਵੇਖ ਸਾਡੇ ਸਾਹ ਚਲਦੇ
ਤੇਰੇ ਬਿਨਾ ਮਰਜਣਗੇ ਸੌਂ ਰਬ ਦੀ
ਛਡ ਨਾ ਜਾਈ ਨਾ ਦਿਲੋਂ ਕਢ ਨਾ ਜਾਈ
ਜ਼ਿੰਦਗੀ ਨੂ ਰੋਗ ਵਾਂਗੂ ਲਗ ਨਾ ਜਾਈ
ਜ਼ਿੰਦਗੀ ਨੂ ਰੋਗ ਵਾਂਗੂ ਲਗ ਨਾ ਜਾਈ
ਤੈਨੂ ਵੇਖ ਵੇਖ ਸਾਡੇ ਸਾਹ ਚਲਦੇ
ਤੇਰੇ ਬਿਨਾ ਮਰਜਣਗੇ ਸੌਂ ਰਬ ਦੀ
ਛਡ ਨਾ ਜਾਈ ਨਾ ਦਿਲੋਂ ਕਢ ਨਾ ਜਾਈ
ਜ਼ਿੰਦਗੀ ਨੂ ਰੋਗ ਵਾਂਗੂ ਲਗ ਨਾ ਜਾਈ
ਜ਼ਿੰਦਗੀ ਨੂ ਰੋਗ ਵਾਂਗੂ ਲਗ ਨਾ ਜਾਈ
ਹਰ ਖੁਸ਼ੀ ਵਾਰਾਂ ਤੇਰੀ ਇਕ ਮੁਸਕਾਨ ਤੋਂ
ਜੱਗੀ Jaurkiyan ਤੈਨੂ ਚੌਂਦਾ ਵਧ ਜਾਂ ਤੋਂ
ਹਰ ਖੁਸ਼ੀ ਵਾਰਾਂ ਤੇਰੀ ਇਕ ਮੁਸਕਾਨ ਤੋਂ
ਜੱਗੀ Jaurkiyan ਤੈਨੂ ਚੌਂਦਾ ਵਧ ਜਾਂ ਤੋਂ
ਹੀਰਾਂ ਤੋਂ ਮਿਹਿੰਗੇ ਅੱਸੀ ਰੋਲਤੀ ਨਾ ਮਿੱਟੀ
ਬਣ ਹਕ਼ਦਾਰ ਮੇਰੀ ਰਗ ਰਗ ਦੀ
ਤੈਨੂ ਵੇਖ ਵੇਖ ਸਾਡੇ ਸਾਹ ਚਲਦੇ
ਤੇਰੇ ਬਿਨਾ ਮਰਜਣਗੇ ਸੌਂ ਰਬ ਦੀ
ਛਡ ਨਾ ਜਾਈ ਨਾ ਦਿਲੋਂ ਕਢ ਨਾ ਜਾਈ
ਜ਼ਿੰਦਗੀ ਨੂ ਰੋਗ ਵਾਂਗੂ ਲਗ ਨਾ ਜਾਈ
ਜ਼ਿੰਦਗੀ ਨੂ ਰੋਗ ਵਾਂਗੂ ਲਗ ਨਾ ਜਾਈ