Elige una pista para reproducir
ਗੱਬਰੂ ਚੇਤੇ ਆ ਗਿਆ ਮੈਨੂੰ ਨਗ ਵਰਗਾ
ਜੱਟਾ ਤੈਨੂੰ ਮਿਲਣ ਨੁੰ ਬਾਹਲਾ ਦਿਲ ਕਰਦਾ
ਜੱਟਾ ਤੈਨੂੰ ਮਿਲਣ ਨੁੰ ਬਾਹਲਾ ਦਿਲ ਕਰਦਾ
ਬਿਠਾ ਲੈ ਜੱਟਾ ਰੋਲੀ ਵਿਚ ਮੈਨੂੰ ਖੱਬੀ ਸੀਟ ਤੇ
ਕੁੜੀ ਦੇ ਪਿਆ ਛਪੇਯਾ ਤੂੰ ਚੰਨਾ heartbeat ਤੇ
ਵੇ peak ਤੇ ਆ ਦੋਵਾਂ ਦਾ ਪਿਆਰ ਦਿਲਜਾਨੀਆਂ
ਮੈਂ wait ਕਰਾ ਖੜੀ corner street ਤੇ
ਮੰਨਿਆ ਚੰਗਾ ਸੋਹਣਿਆਂ ਜੱਗ ਤੋਂ ਆ ਪਰਦਾ
ਜੱਟਾ ਤੈਨੂੰ ਮਿਲਣ ਨੁੰ ਬਾਹਲਾ ਦਿਲ ਕਰਦਾ
ਜੱਟਾ ਤੈਨੂੰ ਮਿਲਣ ਨੁੰ ਬਾਹਲਾ ਦਿਲ ਕਰਦਾ
ਲੱਬ ਤੇ ਜਾ ਕੋਈ ਵਿਚੋਲਾ ਅਸੀਂ ਦੋ ਜਾਨੇ
ਸਾਡੀ ਲੱਗੀ ਨੁੰ ਪੂਰੇ ਤਿੰਨ ਸਾਲ ਅੱਜ ਹੋ ਜਾਨੇ
ਤੂੰ ਆਪਣੇ ਘਰ ਗੱਲ ਤੋਰ ਮੈਂ ਵੀ ਕੁਜ ਕਰਦੀ ਆ
ਬਾਕੀ ਮੈਂ ਰੱਬ ਤੇ ਛੱਡ ਤਾ ਓਹਦੀਆਂ ਉਹ ਜਾਨੇ
Sneak meet ਬਹੁਤ ਹੋਇਆ ਚਲ ਗੱਲ ਕਰੀਏ
ਵੇ ਛੇਤੀ ਛੇਤੀ ਮਸਲੇ ਸਾਡੇ ਦਾ ਹੱਲ ਕਰੀਏ
ਵੇ ਲੈਜਾ ਬੈਂਡ ਬਾਜੇ ਨਾਲ ਵਿਆਹ ਕੇ ਮੁਟਿਆਰ ਨੁੰ
ਜੋ ਸਾਲ ਮਹੀਨੇ ਤਿੰਨ ਨੇ ਏਨਾ ਨੁੰ ਪਲ ਕਰੀਏ
ਲੰਘੇਆ ਜਾਂਦਾ time ਨੀ ਰੋਕੇ ਤੋਂ ਖੜਦਾ
ਜੱਟਾ ਤੈਨੂੰ ਮਿਲਣ ਨੁੰ ਬਾਹਲਾ ਦਿਲ ਕਰਦਾ
ਜੱਟਾ ਤੈਨੂੰ ਮਿਲਣ ਨੁੰ ਬਾਹਲਾ ਦਿਲ ਕਰਦਾ
ਓਹਨੂੰ ਸਹਿਰੇਆਂ ਦੇ ਨਾਲ ਲੈ ਗਿਆ ਜਿਹਦੇ ਨਾਲ ਲੜੀਆਂ
ਕੁੱਜ ਸਿੱਖਲੇ ਜਾ G Khan ਤੋਂ ਤਰੱਕੀਬਾਂ ਬੜੀਆਂ
ਤੇਰੇ ਭਾਈ ਮੇਰੇ ਦਿਓਰ ਦੀ fit ਬਹਿ ਗਈ ਜੋੜੀ
ਤੂੰ ਵੀ ਆਜਾ ਪੱਟ ਹੋਣਿਆ ਕਦੇ ਚੜ੍ਹ ਕੇ ਘੋੜੀ
ਮੈਂ ਸ਼ੰਨਾ ਵਾਲਾ ਸ਼ੰਨਾ ਵਾਲਾ ਸੁਣਦੀ ਆ ਚਿਰ ਤੋਂ
ਵੇ ਬੇਬੇ ਸਾਡੀ ਪਾਣੀ ਵਾਰੂ ਕਦੋ ਸਾਡੇ ਸਿੱਰ ਤੋਂ
ਚਾਹਵਾਂ ਨੇ ਹੱਦਾਂ ਟੱਪੀਆਂ ਮੈਂ ਉਡਦੀ ਫਿਰਾਂ ਮੱਖਣਾ
ਖੜੀ ਆ ਜੱਟੀ ਸ਼ੀਸ਼ੇ ਮੂਹਰੇ ਅੱਜ ਖਾਸ ਚਿਰ ਤੋਂ
ਮੇਰਾ ਸ਼ੀਸ਼ਾ ਆਸ਼ਿਕ਼ ਚੰਦਰਾ ਫਤਿਹ ਤੈਥੋਂ ਸੜਦਾ
ਜੱਟਾ ਤੈਨੂੰ ਮਿਲਣ ਨੁੰ ਬਾਹਲਾ ਦਿਲ ਕਰਦਾ
ਜੱਟਾ ਤੈਨੂੰ ਮਿਲਣ ਨੁੰ ਬਾਹਲਾ ਦਿਲ ਕਰਦਾ
ਜੱਟਾ ਤੈਨੂੰ ਮਿਲਣ ਨੁੰ ਬਾਹਲਾ ਦਿਲ ਕਰਦਾ