
ਲੋਗੀ ਪਾਵੇ ਰਹਿੰਦਾ ਅੱਜ ਕੱਲ ਨਾ ਨਾ ਹਾਲੇ ਬੁੱਕਿਆ ਨਹੀਂ
ਸੱਭ ਕੁੱਝ ਕੀਤਾ ਨਾਲੇ ਦੇਖਿਆ ਮੋੜਿਆਂ ਉੱਤੇ ਥੁੱਕਿਆ ਨਹੀਂ
ਸੁੱਧੇ ਸਾਧ ਨੂੰ ਨਾ ਤੂੰ ਛੇੜੀ ਨਾ ਤਜਰਬੇ ਲਿਆਊ ਨੇਹੜੀ
ਐਵੇਂ ਖੇਡੇ ਫੀਰਾਂ ਨਿਆਣੇ ਨੀ ਏ ਕਿਵੇਂ ਦੱਬ ਜਾਣਗੇ
ਜੱਟੀਏ ਖੁੰਡ ਪੁਰਾਣੇ ਨੀ ਏ ਕਿਵੇਂ ਦੱਬ ਜਾਣਗੇ
ਅੱਸੀ ਜੱਟੀਏ ਖੁੰਡ ਪੁਰਾਣੇ ਨੀ ਏ ਕਿਵੇਂ ਦੱਬ ਜਾਣਗੇ
ਹੋ ਚੇਰਾਂ ਤੋਂ ਕਰੌਂਦਾ ਹਾ ਬਾਈ ਸੰਧੂ ਅੱਤ ਨੀ
ਮੁੱਕਰਪੁਣੇ ਤੋਂ ਪਰਾਹ ਰੱਖੇ ਮੱਤ ਨੀ
ਤੂੰ ਜਿਹੜੇ ਬੁੱਗੀਆ ਦੀ fan ਬਲੀਏ
ਜੱਟ ਦੀ ਨਿਗਾਹ ’ਚ ਓਹੋ ਬੰਦੇ ਖੰਡ ਨੀ
ਨੀ ਮੈਂ ਕੱਲਾ ਫਿਰਦਾ ਵੱਟਾਂ ’ਤੇ ਮੇਰੇ ਮੋਰਣੀ ਨੱਚਦੀ ਪੱਟਾ ’ਤੇ
ਤੂੰ ਤੇਰੀ team ਨੂੰ ਦੱਸ ਦਈ ਜੱਟ ਕੱਲਾ ਭਾਰੀ ਲੱਖਾਂ ’ਤੇ
ਤੇਰੇ ਕੀਨੇ ਉਡਣ ਚੁਬਾਰੇ ਨੀ ਏ ਕਿਵੇਂ ਦੱਬ ਜਾਣਗੇ
ਜੱਟੀਏ ਖੁੰਡ ਪੁਰਾਣੇ ਨੀ ਏ ਕਿਵੇਂ ਦੱਬ ਜਾਣਗੇ
ਅੱਸੀ ਜੱਟੀਏ ਖੁੰਡ ਪੁਰਾਣੇ ਨੀ ਏ ਕਿਵੇਂ ਦੱਬ ਜਾਣਗੇ
ਹੋ ਮਿਰਜ਼ਾ ਨਾ ਜਾਣੀ ਜਿਹੜਾ ਸੁੱਤਾ ਰਹਿ ਗਿਆ
Gucci ਆ ਪਵਾਊ ਜਿਹੜਾ ਨਾਲ ਖਹਿ ਗਿਆ
ਮੈਂ ਤਾਂ ਕੁੜੇ ਰੱਖਾਂ ਡੱਬ ਨਾਲ ਭਰਕੇ
ਜਿਹਦਾਂ ਦਾ ਸਾਲਿਆਂ ਨਾਲ ਪੰਗਾ ਪੈ ਗਿਆ
ਮੈਂ ਚੜ੍ਹੂ ਕਢਾਕੇ ਲੀਕਾਂ ਨੀ
ਤੇਰੇ ਸ਼ਹਿਰ ਪਵਾਊ ਚੀਕਾਂ ਨੀ
ਸੰਧ ਨਵਾਂ up ਤੋਂ ਜਿਹਨੂੰ ਆਉਂਦਾ ਕੁੜੇ ਸਲੀਕਾ ਨੀ
ਜਿਹੜਾ ਬਿਗੜੇ ਕੰਮ ਸਵਾਰੇ ਨੀ ਏ ਕਿਵੇਂ ਦੱਬ ਜਾਣਗੇ
ਜੱਟੀਏ ਖੁੰਡ ਪੁਰਾਣੇ ਨੀ ਏ ਕਿਵੇਂ ਦੱਬ ਜਾਣਗੇ
ਅੱਸੀ ਜੱਟੀਏ ਖੁੰਡ ਪੁਰਾਣੇ ਨੀ ਏ ਕਿਵੇਂ ਦੱਬ ਜਾਣਗੇ