Elige una pista para reproducir
ਨੀ, ਮੈਂ ਵੱਡਿਆਂ ਘਰਾਂ ਈ ਕੋਈ ਪਦੇਸ਼ ਵੀ ਨਹੀਂ ਆ
ਰਹਿਕੇ ਕੁੱਲੀਆਂ ਤੇ ਛੜੀ ਕੋਈ ਐਸ਼ ਵੀ ਨਹੀਂ ਆ
ਦੇਖ ਉੱਡ ਦੀ ਆ ਜਾਂਦੀ ਨੀ Bugatti ਤੇਰੇ ਯਾਰ ਦੀ
ਸਿੱਖਰ ਦੁਪਹਿਰੇ ਨੀ ਪਟਾਕੇ ਫਿਰੇ ਮਾਰਦੀ
ਕਿਥੋਂ ਆਏ ਕਿਥੇ ਗਏ ਤਸਵੀਰ ਕੋਈ ਨਾ
ਸਾਰੇ gang ਵਿਚ shooter ਵਜ਼ੀਰ ਕੋਈ ਨਾ
ਓਹਦਾ ਪੈਸੇ ਦੇ ਅਮੀਰ ਤਾਂ ਬਥੇਰੇ ਫਿਰਦੇ
ਬੰਦਾ ਦਿਲ ਦੇ ਅਮੀਰ ਤੋਂ ਅਮੀਰ ਕੋਈ ਨਾ
ਦਿਲ ਦੇ ਅਮੀਰ ਤੋਂ ਅਮੀਰ ਕੋਈ ਨਾ
ਦਿਲ ਦੇ ਅਮੀਰ ਤੋਂ ਅਮੀਰ ਕੋਈ ਨਾ
ਦਿਲ ਦੇ ਅਮੀਰ ਤੋਂ ਅਮੀਰ ਕੋਈ ਨਾ
ਕੱਮ ਜੋਧਿਆਂ ਵਾਲੇ ਆ ਮੇਰੀ ਹੀਰ ਕੋਈ ਨਾ
ਦਿਲ ਦੇ ਅਮੀਰ ਤੋਂ ਅਮੀਰ ਕੋਈ ਨਾ
ਦਿਲ ਦੇ ਅਮੀਰ ਤੋਂ ਅਮੀਰ ਕੋਈ ਨਾ
ਐਵੇਂ ਰਗੜੀ ਨਾ ਜਾਇ ਸਾਧਾ ਦੀਏ ਚੇਲੀਏ
ਅੱਸੀ ਅੱਖ ਦੇ ਮਟੱਕੇ ਨਾਲ ਦਿਲ ਲੈ ਲੀਏ
ਕਢਾ ਕਿਥੋਂ time ਤੇਰੀ ਵਾਂਗ ਦੇ ਲਈ
ਸਿੱਖੀ ਘੋੜਿਆਂ ਸਵਾਰੀ ਨੀ ਮੈਂ ਜੰਗ ਦੇ ਲਈ
ਸਾਡਾ ਸ਼ਸਤਰ ਬਿਨਾ ਹੋਰ ਪੀਰ ਕੋਈ ਨਾ
ਨਾਲੇ ਅੱਤ ਦੇ ਸ਼ਿਕਾਰੀ ਵਿਚ ਲੀਰ ਕੋਈ ਨਾ
ਕੱਮ ਜੋਧਿਆਂ ਵਾਲੇ ਆ ਮੇਰੀ ਹੀਰ ਕੋਈ ਨਾ
ਦਿਲ ਦੇ ਅਮੀਰ ਤੋਂ ਅਮੀਰ ਕੋਈ ਨਾ
ਦਿਲ ਦੇ ਅਮੀਰ ਤੋਂ ਅਮੀਰ ਕੋਈ ਨਾ
ਦਿਲ ਦੇ ਅਮੀਰ ਤੋਂ ਅਮੀਰ ਕੋਈ ਨਾ
ਓ, ਪੈਸੇ ਦੇ ਅਮੀਰ ਤਾਂ ਬਥੇਰੇ ਫਿਰਦੇ
ਬੰਦਾ ਦਿਲ ਦੇ ਅਮੀਰੀ ਤੋਂ ਅਮੀਰ ਕੋਈ ਨਾ
ਦਿਲ ਦੇ ਅਮੀਰ ਤੋਂ ਅਮੀਰ ਕੋਈ ਨਾ
ਦਿਲ ਦੇ ਅਮੀਰ ਤੋਂ ਅਮੀਰ ਕੋਈ ਨਾ
ਦੇਦਾ ਯਾਰੀ ਪਿੱਛੇ ਜਾਨ, ਪ੍ਰਵਾਹ ਕੋਈ ਨਾ
ਘਰੋਂ ਕੱਟ ਦੇ ਆ cheque, ਤਨਖਾ ਕੋਈ ਨਾ
ਪੰਜਾਬੀ top ਦਾ ਮੈਂ ਵੱਜਾ, ਚਲੇ ਢਾਅ ਕੋਈ ਨਾ
ਸਾਡੇ ਨਾਮ ਜਿੱਡਾ ਵੱਡਾ, ਇਥੇ ਨਾਮ ਕੋਈ ਨਾ
ਕੱਮ ਲੋੜ 'ਚ ਨਾ ਆਵੇ, ਐਸਾ ਵੀਰ ਕੋਈ ਨਾ
ਦੋਵੇਂ magazine full, ਕੋਲ ਤੀਰ ਕੋਈ ਨਾ
ਓਹਦਾ ਪੈਸੇ ਦੇ ਅਮੀਰ ਤਾਂ ਬਥੇਰੇ ਫਿਰਦੇ
ਦਿਲ ਦੇ ਅਮੀਰ ਤੋਂ ਅਮੀਰ ਕੋਈ ਨਾ
ਦਿਲ ਦੇ ਅਮੀਰ ਤੋਂ ਅਮੀਰ ਕੋਈ ਨਾ
ਦਿਲ ਦੇ ਅਮੀਰ ਤੋਂ ਅਮੀਰ ਕੋਈ ਨਾ
ਓ, ਪੈਸੇ ਦੇ ਅਮੀਰ ਤਾਂ ਬਥੇਰੇ ਫਿਰਦੇ
ਬੰਦਾ ਦਿਲ ਦੇ ਅਮੀਰੀ ਤੋਂ ਅਮੀਰ ਕੋਈ ਨਾ