Sardar Sidhu Music!
ਚੁੰਨੀ ਲੈਕੇ ਦੇਣੀ ਤੈਨੂੰ ਚੀਨ ਮੀਨ ਦੀ
ਮੁੰਡਾ ਤੇਰੇ ਪ੍ਯਾਰ ਵਿਚ ਹੋਯ ਲੀਨ ਨੀ
ਮੁੰਡਾ ਤੇਰੇ ਪ੍ਯਾਰ ਵਿਚ ਹੋਯ ਲੀਨ ਨੀ
ਨੀ ਤੂ ਲੇਖਨ ਵਿਚ ਆਪਣੀ ਲਿਖਾ ਲ ਰੱਬ ਤੋਂ
ਹਾਮੀ ਮੇਰੇ ਵਾਸ੍ਤੇ ਭ੍ੜਾ ਲੇ ਰੱਬ ਤੋ
ਇਕ ਤੇਰੇ ਮੇਰੇ ਮਾਪੇ ਰਾਜ਼ੀ ਚਾਹੀ ਦੇ
ਹੋਰ ਦਸ ਆਪਾ ਕਿ ਆਏ ਲੈਣਾ ਜੱਗ ਤੋ
ਤੂ ਐਨ ਨੀਰਾ ਚੌਧਵੀ ਦਾ ਚੰਨ ਬਲੀਏ
ਮੁੰਡਾ ਭੀਡ ਦਾ ਆਏ ਟਾਹਲੀ ਦੀ ਚੁਗਤ ਨਾਲ ਨੀ
ਮੋਢੇ ਨਾਲ ਮੋਡਾ ਕੇਰਾ ਲਾ ਤਾਂ ਸਹੀ ਨੀ
ਜੱਟ ਰਖੂ ਤੈਨੂੰ ਪੂਰੀ ਠਾਠ ਬਾਠ ਨਾਲ ਨੀ
ਮੋਢੇ ਨਾਲ ਮੋਡਾ ਕੇਰਾ ਲਾ ਤਾਂ ਸਹੀ ਨੀ
ਜੱਟ ਰਖੂ ਤੈਨੂੰ ਪੂਰੀ ਠਾਠ ਬਾਠ ਨਾਲ ਨੀ
ਸੂਰਤ ਤੋਂ ਲੈਦੂੰ ਤੈਨੂੰ ਲੇਹੁਂਗਾ ਮਰਜਾਨੀਏ ਨੀ
ਕੰਨਾ ਨੂ ਮੈਂ ਪਾ ਦੂਨ ਦਾਦੀ ਦਿਯਾਂ ਵਾਲਿਆ
ਸਿਸਲੇ ਦੀ ਘਾਦੀ ਲੇ ਡੂਨ ਗੁੱਟ ਗੋਰੇ ਨੂ ਨੀ
ਮੂੰਹੋ ਮੰਗਲੀ ਜੇ ਹੋਰ ਵੀ Demand ਆ ਵਾਲਿਆ
ਸੂਰਤ ਤੋਂ ਲੈਦੂੰ ਤੈਨੂੰ ਲੇਹੁਂਗਾ ਮਰਜਾਨੀਏ ਨੀ
ਕੰਨਾ ਨੂ ਮੈਂ ਪਾ ਦੂਨ ਦਾਦੀ ਦਿਯਾਂ ਵਾਲਿਆ
ਸਿਸਲੇ ਦੀ ਘਾਦੀ ਲੇ ਡੂਨ ਗੁੱਟ ਗੋਰੇ ਨੂ ਨੀ
ਮੂੰਹੋ ਮੰਗਲੀ ਜੇ ਹੋਰ ਵੀ Demand ਆ ਵਾਲਿਆ
ਦਿਲ ਵਿਚ ਐਵੇ ਨਾ ਕੋਈ ਗਲ ਰਾਖਲੀ ਨੀ
ਵੈਸੇ ਪਧ ਲੈਂਦਾ ਮੁੰਡਾ ਇੱਕੋ ਝਾਤ
ਨਾਲ ਨੀ
ਮੋਢੇ ਨਾਲ ਮੋਡਾ ਕੇਰਾ ਲਾ ਤਾਂ ਸਹੀ ਨੀ
ਜੱਟ ਰਖੂ ਤੈਨੂੰ ਪੂਰੀ ਠਾਠ ਬਾਠ ਨਾਲ ਨੀ
ਮੋਢੇ ਨਾਲ ਮੋਡਾ ਕੇਰਾ ਲਾ ਤਾਂ ਸਹੀ ਨੀ
ਜੱਟ ਰਖੂ ਤੈਨੂੰ ਪੂਰੀ ਠਾਠ ਬਾਠ ਨਾਲ ਨੀ
Wedding Pre ਦੇ ਬਾਰੇ ਦਸ ਕਿ ਆਏ Theme ਤੇਰਾ
ਵਯਹ ਤੋਂ ਬਾਦ Paris ਘ੍ਮੌਣਾ ਆਏ Dream ਮੇਰਾ
Red Rose ਲਾਕੇ ਬਿੱਲੋ ਲੈਕੇ ਔਣ range ਨੀ
ਛਡ ਦੇ ਸਲ ਹੋਜੂ Sir name Change
Wedding Pre ਦੇ ਬਾਰੇ ਦਸ ਕਿ ਆਏ Theme ਤੇਰਾ
ਵਯਹ ਤੋਂ ਬਾਦ Paris ਘ੍ਮੌਣਾ ਆਏ Dream ਮੇਰਾ
Red Rose ਲਾਕੇ ਬਿੱਲੋ ਲੈਕੇ ਔਣ range ਨੀ
ਛਡ ਦੇ ਸਲ ਹੋਜੂ Sir name Change
Sidhu Sidhu ਹੋਣੀ ਮੈਇਦੇਵਾਸ ਵਿਚ ਨੀ
ਜੱਟ ਵਯਹ ਕੇ ਲਯਾਯਾ ਜੱਟੀ ਜ੍ਮੇ ਲਾਟ ਨਾਲ ਦੀ
ਮੋਢੇ ਨਾਲ ਮੋਡਾ ਕੇਰਾ ਲਾ ਤਾਂ ਸਹੀ ਨੀ
ਜੱਟ ਰਖੂ ਤੈਨੂੰ ਪੂਰੀ ਠਾਠ ਬਾਠ ਨਾਲ ਨੀ
ਮੋਢੇ ਨਾਲ ਮੋਡਾ ਕੇਰਾ ਲਾ ਤਾਂ ਸਹੀ ਨੀ
ਜੱਟ ਰਖੂ ਤੈਨੂੰ ਪੂਰੀ ਠਾਠ ਬਾਠ ਨਾਲ ਨੀ