Elige una pista para reproducir
I wish I knew then
What I know now
I wish I saw then
What I see in you now
ਪੈ ਗਈਆਂ ਦੂਰੀਆਂ, ਏਹ ਕੀ ਮਜਬੂਰੀਆਂ
ਭੁੱਲੀਆਂ ਨਾ ਜਾਣ ਮੇਰੇ ਤੋਂ ਗੱਲਾਂ ਨੇ ਜੋ ਗੂੜੀਆਂ
ਰਾਤਾਂ ਨੂੰ ਜਾਗਾ ਬਸ, ਤੇਰਾ ਹੀ ਕਸੂਰ ਆ
ਹੁੰਦਾ ਨਾ ਮੇਰੇ ਤੋਂ ਹੁਣ ਭੁਲਾ
ਮੈਨੂੰ ਬੇਵਫਾ ਕਹਿੰਦੀ
ਤੂੰ ਬੇਵਫਾ ਏਹ
ਮੇਰੇ ਦਿਲ ਤੇ ਲੱਗੀ ਹੋਈ ਸੱਟ ਏਹ
ਗੱਲ ਦੀ ਗਵਾਹ ਏਹ
ਮੈਨੂੰ ਬੇਵਫਾ ਕਹਿੰਦੀ
ਤੂੰ ਬੇਵਫਾ ਏਹ
ਮੇਰੇ ਦਿਲ ਤੇ ਲੱਗੀ ਹੋਈ ਸੱਟ ਏਹ
ਗੱਲ ਦੀ ਗਵਾਹ ਏਹ
Aa aa aa
Oo oo oo
ਕਿਸ ਦੇ ਦਿਲ ਨਾਲ ਕਿਵੇਂ ਖੇਡਣਾ ਕੋਈ ਤੇਰੇ ਤੋਂ ਜਾਣੇ
ਜਿਸ ਦੇ ਦਿਲ ਨਾਲ ਖੇਡ ਤੂੰ ਖੇਡੀ ਸਿਰਫ਼ ਓਹੀ ਪਛਾਣੇ
ਜ਼ੁਲਫਾਂ ਦੀ ਸ਼ਾ ਦੇ ਭੁਲੇਖੇ ਅੰਜਾਣੇ ਨੂੰ ਪਾਵੇ
ਗੱਲਾਂ ਗੱਲਾਂ ਦੇ ਵਿਚ ਏਹ ਸ਼ਾ ਅੰਧੇਰਾ ਬਣ ਜਾਵੇ
I wish I knew then
What I know now
I wish I saw then
What I see in you now
ਪੈ ਗਈਆਂ ਦੂਰੀਆਂ, ਏਹ ਕੀ ਮਜਬੂਰੀਆਂ
ਭੁੱਲੀਆਂ ਨਾ ਜਾਣ ਮੇਰੇ ਤੋਂ ਗੱਲਾਂ ਨੇ ਜੋ ਗੂੜੀਆਂ
ਰਾਤਾਂ ਨੂੰ ਜਾਗਾ ਬਸ, ਤੇਰਾ ਹੀ ਕਸੂਰ ਆ
ਹੁੰਦਾ ਨਾ ਮੇਰੇ ਤੋਂ ਹੁਣ ਭੁਲਾ
ਮੈਨੂੰ ਬੇਵਫਾ ਕਹਿੰਦੀ
ਤੂੰ ਬੇਵਫਾ ਏਹ
ਮੇਰੇ ਦਿਲ ਤੇ ਲੱਗੀ ਹੋਈ ਸੱਟ ਏਹ
ਗੱਲ ਦੀ ਗਵਾਹ ਏਹ
ਮੈਨੂੰ ਬੇਵਫਾ ਕਹਿੰਦੀ
ਤੂੰ ਬੇਵਫਾ ਏਹ
ਮੇਰੇ ਦਿਲ ਤੇ ਲੱਗੀ ਹੋਈ ਸੱਟ ਏਹ
ਗੱਲ ਦੀ ਗਵਾਹ ਏਹ
ਲੋਕਾਂ ਦੀਆਂ ਕਹਾਣੀਆਂ ਸੁਣੀਆਂ ਜੋ ਧੋਖੇ ਵਾਲੀਆਂ
ਮੇਰੇ ਨਾਲ ਹੋਵੇਗੀ ਇਹ ਉਮੀਦ ਨਹੀਂ ਸੀ
ਦਰਦ ਏ ਦੂੰਘਾ ਤੇ ਵੱਡ ਵੱਡ, ਖਾਣੇ ਏ ਰਾਤਾਂ ਕਾਲੀਆਂ
ਪਿਆਰ ਮੇਰਾ ਸੱਚਾ, ਪਰ ਤੇਰੀ ਨੀਤ ਬੁਰੀ ਸੀ
ਤੇਰੇ ਵਰਗੀ ਕਿਸੇ ਦੀ ਵੀ ਜ਼ਿੰਦਗੀ ਦੇ ਵਿਚ ਨਾ ਆਵੇ
ਜਿਨ੍ਹਾਂ ਮੈਨੂੰ ਸਤਾਇਆ ਕੋਈ ਤੈਨੂੰ ਵੀ ਐਨਾ ਸਤਾਵੇ
ਸ਼ਰਿਆਮ ਧੋਖੇ ਕਰਦੀ ਏ ਸੰਗ ਨਾ ਤੈਨੂੰ ਭਾਵੇ
ਤੇਰੀਆਂ ਗੁਸਤਾਖੀਆਂ ਜੋ ਘੁੱਟ ਲਏ ਮੇਰੇ ਸਾਹ ਨੇ
ਪੈ ਗਈਆਂ ਦੂਰੀਆਂ, ਏਹ ਕੀ ਮਜਬੂਰੀਆਂ
ਭੁੱਲੀਆਂ ਨਾ ਜਾਣ ਮੇਰੇ ਤੋਂ ਗੱਲਾਂ ਨੇ ਜੋ ਗੂੜੀਆਂ
ਕਿੰਜ ਮਾਫ਼ ਮੈਂ ਕਰਦਾ ਸਾਰਾ ਤੇਰਾ ਹੀ ਕਸੂਰ ਆ
ਏਹੀ ਹੁਣ ਤੇਰੀ ਏ ਸਜ਼ਾ
ਮੈਨੂੰ ਬੇਵਫਾ ਕਹਿੰਦੀ
ਤੂੰ ਬੇਵਫਾ ਏਹ
ਮੇਰੇ ਦਿਲ ਤੇ ਲੱਗੀ ਹੋਈ ਸੱਟ ਏਹ
ਗੱਲ ਦੀ ਗਵਾਹ ਏਹ
ਮੈਨੂੰ ਬੇਵਫਾ ਕਹਿੰਦੀ
ਤੂੰ ਬੇਵਫਾ ਏਹ
ਮੇਰੇ ਦਿਲ ਤੇ ਲੱਗੀ ਹੋਈ ਸੱਟ ਏਹ
ਗੱਲ ਦੀ ਗਵਾਹ ਏਹ
Aa aa aa
Oo oo oo