Elige una pista para reproducir
ਡੱਬ ਵਿਚ ਪਾਇਆ ਤੂ ਦਿਖੌਂਦਾ ਸੀ ਬੜਾ
ਕੱਢ ਕੱਢ fire ਜੇਹ ਡਰੌਂਦਾ ਸੀ ਬੜਾ
ਡੱਬ ਵਿਚ ਪਾਇਆ ਤੂ ਦਿਖੌਂਦਾ ਸੀ ਬੜਾ
ਕੱਢ ਕੱਢ fire ਜੇਹ ਡਰੌਂਦਾ ਸੀ ਬੜਾ
ਓ ਤੇਰੇ ਜੇ ਸ਼ੌਂਕੀਆ ਜੇ ਵੇਲੀ ਸੱਜਣੇ
ਪਤਾ ਨੀ ਮੈਂ ਕਿਨੇ ਲਤਨ ਥੱਲੋਂ ਕਢ ਤੇ
ਜਿਹੜੇ ਹਥਿਆਰਾਂ ਦੀ ਤੂੰ ਗੱਲ ਕਰਦਾ
ਜੱਟ ਨੇ ਓਹ ਖੇਡ ਕੇ ਖਿਡੌਣੇ ਛੱਡਤੇ
ਜਿਹੜੇ ਹਥਿਆਰਾਂ ਦੀ ਤੂੰ ਗੱਲ ਕਰਦਾ
ਜੱਟ ਨੇ ਓਹ ਖੇਡ ਕੇ ਖਿਡੌਣੇ ਛੱਡਤੇ
ਨਵਾ ਨਵਾ ਖੂਨ ਜੋ ਉਬਾਲੇ ਮਾਰਦਾ
ਬੀਨਾ ਗੈਲੋ ਫਿਰਿਂ ਲਲਕਾਰੇ ਮਾਰਦਾ
ਨਵਾ ਨਵਾ ਖੂਨ ਜੋ ਉਬਾਲੇ ਮਾਰਦਾ
ਬੀਨਾ ਗੈਲੋ ਫਿਰਿਂ ਲਲਕਾਰੇ ਮਾਰਦਾ
ਛੱਜ ਦੇ ਵੇਲੀ ਨਾਲ ਤੇਰੀ ਵਾਹ ਨੀ ਪਿਆ
ਗੋਲਿ ਜੇਹੜਾ ਮਾਟੇ ਦੇ ਵਿਚਾਰੇ ਮਾਰਦਾ
ਬੱਚਾ ਏਨ ਤੂ ਹੈਲੇ ਬੱਚਾ ਬਨ ਕੇ ਹੀ ਰਹਿ
ਦਿਲ ਵਿਚ ਵੰਡੁ ਜੋ ਭੁਲੇਖੇ ਕਢ ਦੇ
ਜਿਹੜੇ ਹਥਿਯਾਰਾਂ ਦੀ ਤੂ ਗਲ ਕਰਦਾ
ਜੱਟ ਨੇ ਓਹ ਖੇਡ ਕੇ ਖਿਡੌਣੇ ਛੱਡਤੇ
ਜਿਹੜੇ ਹਥਿਯਾਰਾਂ ਦੀ ਤੂ ਗਲ ਕਰਦਾ
ਜੱਟ ਨੇ ਓਹ ਖੇਡ ਕੇ ਖਿਡੌਣੇ ਛੱਡਤੇ
ਸੌਖੀ ਨਾਹੀਓ ਆਸਲੇ ਦੀ ਚਾਅ ਕਰਣੀ
ਚੜ੍ਹਦੀ ਤੂ ਗਲ ਥਾਂ ਥਾਂ ਕਰਨੀ
ਸੌਖੀ ਨਾਹੀਓ ਆਸਲੇ ਦੀ ਚਾਅ ਕਰਣੀ
ਚੜ੍ਹਦੀ ਤੂ ਗਲ ਥਾਂ ਥਾਂ ਕਰਨੀ
ਪਿੰਡੀਆ ਚ ਇਕ ਬਿੰਦ ਨੀ ਤੈਨ ਖਿਡਨਾ
ਗੋਲਿ ਚੜ੍ਹਦ ਪੁਤ ਡਾਂਗ ਵੀ ਨੀ ਜਰਨੀ
ਚੰਗੇ ਕੰਮ ਲਾਉਂਦੇ ਨਾ ਜਵਾਨੀ ਕਾਸ ਤੋਂ
ਥੋਡੇ ਸਾਲੇ ਨਸੇ ਨੇ ਦਿਮਾਗ ਚੱਕ ਤੇ
ਜਿਹੜੇ ਹਥਿਯਾਰਾਂ ਦੀ ਤੂ ਗਲ ਕਰਦਾ
ਜੱਟ ਨੇ ਓਹ ਖੇਡ ਕੇ ਖਿਡੌਣੇ ਛੱਡਤੇ
ਜਿਹੜੇ ਹਥਿਯਾਰਾਂ ਦੀ ਤੂ ਗਲ ਕਰਦਾ
ਜੱਟ ਨੇ ਓਹ ਖੇਡ ਕੇ ਖਿਡੌਣੇ ਛੱਡਤੇ
ਕਾਮ ਨਹੀਂ ਏਹ ਬਾਹਲਾ ਕੋਈ ਸ਼ਾਬਾਸ਼ੀ ਦਾ
ਕੀੜੀ ਸਦਾ ਬੁਰਾ ਹੁੰਦਾ ਬਦਮਾਸ਼ੀ ਦਾ
ਕਾਮ ਨਹੀਂ ਏਹ ਬਾਹਲਾ ਕੋਈ ਸ਼ਾਬਾਸ਼ੀ ਦਾ
ਕੀੜੀ ਸਦਾ ਬੁਰਾ ਹੁੰਦਾ ਬਦਮਾਸ਼ੀ ਦਾ
ਅਕ ਕੇ ਕੋਈ ਗਰੀਬ ਗਰੀਬ ਮਾਰਦਾ
ਧੌਣ ਉਟੇ ਤਕ ਮਾਰ ਕੇ ਗੰਡਾਸੀ ਦਾ
ਹੂੰ ਜੇਹਦੇ ਲਾਂਦੇ ਫਿਰਦੇ ਨੇ ਉਂਗਲਾ
ਮਰੇ ਪਿਛੋ ਰਹਿੰਦੇ ਏਹੀ ਲੋਕ ਭੰਡ ਦੇ
ਜਿਹੜੇ ਹਥਿਯਾਰਾਂ ਦੀ ਤੂ ਗਲ ਕਰਦਾ
ਜੱਟ ਨੇ ਓਹ ਖੇਡ ਕੇ ਖਿਡੌਣੇ ਛੱਡਤੇ
ਜਿਹੜੇ ਹਥਿਯਾਰਾਂ ਦੀ ਤੂ ਗਲ ਕਰਦਾ
ਜੱਟ ਨੇ ਓਹ ਖੇਡ ਕੇ ਖਿਡੌਣੇ ਛੱਡਤੇ