Sencillo / Pista
ਰੋਜ ਰੋਜ ਨੀ ਕਠੀਆਂ ਹੋਣਾ ਮੇਲ ਸਬੱਬੀ ਹੋਇਆ
ਤਪਦੀ ਬਲਦੀ ਧਰਤੀ ਦਾ ਮੀਹਾਂ ਨੇ ਪਿੰਡਾਂ ਧੋਯਾ
ਅੰਬਰੀ ਪੀਂਘਾਂ ਸਤ੍ਰੰਗੀਆਂ ਮਾਲੀ ਨੇ ਹਾਰ ਪਿਰੋਇਆ
ਨੱਚਦੀਆਂ ਕੁੜੀਆਂ ਨੂੰ
ਨੱਚਦੀਆਂ ਕੁੜੀਆਂ ਨੂੰ ਸੂਰਜ ਵੇਖ ਖਿਲੋਇਆ
ਨੱਚਦੀਆਂ ਕੁੜੀਆਂ ਨੂੰ ਸੂਰਜ ਵੇਖ ਖਿਲੋਇਆ ਨੀ