Elige una pista para reproducir
ਹੋ ਬੁੱਲ ਜਿਹਾ ਕੱਢ ਕੇ ਏਵੇਂ ਤੋੜਗੀ ਦਿਲ ਕਿਉਂ ਯਾਰਾਂ ਦਾ
ਸਾਡੇ 9 ਨਾਲ ਰੁੱਧਦਾ ਯੱਕਾ ਨੀ ਸਰਕਾਰਾਂ ਦਾ
PB 65 ਚ ਪਵੇ ਫੁਕਾਰਾ
PB 65 ਚ ਪਵੇ ਫੁਕਾਰਾ
Thar ਜੇਹੀ ਕਾਲੀ ਕਾਲੀ ਦਾ
ਜੱਟ ਦੇ ਟੈਟੂਆਂ ਉੱਤੇ ਮਰਦਾ
ਮਿੱਠੀਏ ਹੂਸਨ ਮੋਹਾਲੀ ਦਾ
ਜੱਟ ਦੇ ਟੈਟੂਆਂ ਉੱਤੇ ਮਰਦਾ
ਮਿੱਠੀਏ ਹੂਸਨ ਮੋਹਾਲੀ ਦਾ
ਜੱਟ ਦੇ ਟੈਟੂਆਂ ਉੱਤੇ ਮਰਦਾ
ਮਿੱਠੀਏ ਹੂਸਨ ਮੋਹਾਲੀ ਦਾ
ਹੋ ਜਿਧਰ ਦੀ ਵੀ ਲੰਘ ਜੇ ਸਾਡਾ
ਕਾਫਲਾ ਗੱਡੀਆਂ ਦਾ
ਪਿੱਛੇ ਪਿੱਛੇ ਆਉਂਦਾ ਟੋਲਾ
ਸੋਹਣੀਆਂ ਨੱਡੀਆ ਦਾ
ਅੱਖ ਜੇਹੀ ਜ਼ਹਿਰੀ ਮਾਰਦੀ ਏ
LV ਚੋ ਜੱਪੀ ਨੀ
ਗੱਲਬਾਤ ਜੱਟ ਦੀ ਨੇ
ਬੀਬਾ ਵੇਖ ਖੁੱਟੀ ਪਾਟੀ ਨੀ
ਸਾਡਾ ਤੌਰ ਟੱਪਾ
ਮੁੱਲ ਮੋੜੀ ਜਾਂਦਾ
ਤੌਰ ਟੱਪਾ ਮੁੱਲ ਮੋੜੀ ਜਾਂਦਾ
ਗਰਦ ਜੇਹੀ ਥਾਲੀ ਦਾ
ਜੱਟ ਦੇ ਟੈਟੂਆਂ ਉੱਤੇ ਮਰਦਾ
ਮਿੱਠੀਏ ਹੂਸਨ ਮੋਹਾਲੀ ਦਾ
ਜੱਟ ਦੇ ਟੈਟੂਆਂ ਉੱਤੇ ਮਰਦਾ
ਮਿੱਠੀਏ ਹੂਸਨ ਮੋਹਾਲੀ ਦਾ
ਜੱਟ ਦੇ ਟੈਟੂਆਂ ਉੱਤੇ ਮਰਦਾ
ਮਿੱਠੀਏ ਹੂਸਨ ਮੋਹਾਲੀ ਦਾ
ਹੋ ਪਰਮ ਪੂਜਾ ਤੇ ਨੀਲਮ ਸਭ
ਛਤਰੀ ਤੇ ਬਹਿੰਦੀਆਂ ਨੇ
ਤੋੜ ਫੀਮ ਦੀ ਵਾਂਗੂ ਜੱਟ ਦੇ
ਝਾਕੇ ਲੈਂਦੀਆਂ ਨੇ
ਹੇਡੀਕੇਆਂ ਵਾਲਾ ਚਿੱਟ ਖੁਸ਼ ਰੱਖਦਾ
ਬਸ ਕਲੋਲਾਂ ਨਾ
Harry ਹੱਸ ਕੇ ਨਦੀ
ਮੁੱਲ ਮੋੜਗੀ ਮਿੱਠੇ ਬੋਲਾਂ ਨਾ
ਚਿੱਟ ਖਿੜਿਆ ਖਿੜਿਆ ਰਹਿੰਦਾ
ਚਿੱਟ ਖਿੜਿਆ ਰਹਿੰਦਾ
ਚਸਕਾ ਉੱਤੋਂ ਪਾਲਿਆ ਕਾਲੀ ਦਾ
ਜੱਟ ਦੇ ਟੈਟੂਆਂ ਉੱਤੇ ਮਰਦਾ
ਮਿੱਠੀਏ ਹੂਸਨ ਮੋਹਾਲੀ ਦਾ
ਜੱਟ ਦੇ ਟੈਟੂਆਂ ਉੱਤੇ ਮਰਦਾ
ਮਿੱਠੀਏ ਹੂਸਨ ਮੋਹਾਲੀ ਦਾ
ਜੱਟ ਦੇ ਟੈਟੂਆਂ ਉੱਤੇ ਮਰਦਾ
ਮਿੱਠੀਏ ਹੂਸਨ ਮੋਹਾਲੀ ਦਾ