ਇਕ ਕੁੜੀ ਜਾਣ ਮੰਗਦੀ ਆ
ਖੇਨੋ ਕੁਝ ਸੰਗਦੀ ਆ
Follow ਕਰਦੀ ਆਹ ਬੜੇ ਚੀਰ ਦੀ
ਸਾਨੂ ਸਾਹਾ ਵਿਚ ਰੰਗ ਦੀ ਆਹਾ
ਰਹਿੰਦੀ ਸੱਰੀ ਉਂਜ ਪਿੰਡ ਨਾਲ ਦੀ
ਉਹ ਕੱਚੀ ਖੇਲ ਮੇਰਾ ਹਾਂ ਦੀ
ਨੇਵਰ ਹੋ ਹੋ ਖੋਰੇ ਲੱਗ ਦੀ ਆ
ਇਸ਼ਕੇ ਨੂੰ ਸੂਲੀ ਟੰਗਦੀ ਆ
ਇਕ ਕੁੜੀ ਜਾਣ ਮੰਗਦੀ ਆ
ਖੇਨੋ ਕੁਝ ਸੰਗਦੀ ਆ
Follow ਕਰਦੀ ਆਹ ਬੜੇ ਚੀਰ ਦੀ
ਸਾਨੂ ਸਾਹਾ ਵਿਚ ਰੰਗ ਦੀ ਆਹਾ
ਰਹਿੰਦੀ ਸੱਰੀ ਉਂਜ ਪਿੰਡ ਨਾਲ ਦੀ
ਉਹ ਕੱਚੀ ਖੇਲ ਮੇਰਾ ਹਾਂ ਦੀ
ਨੇਵਰ ਹੋ ਹੋ ਖੋਰੇ ਲੱਗ ਦੀ ਆ
ਇਸ਼ਕੇ ਨੂੰ ਸੂਲੀ ਟੰਗਦੀ ਆ
ਇਕ ਕੁੜੀ ਜਾਣ ਮੰਗਦੀ ਆ
ਬੁਲ ਖੇਆਂ ਤੋਂ ਨੇ ਓਹਦੇ ਡਰਦੇ
ਦਿਲ ਵਾਲੀ ਗੱਲ ਦਿਲ ਪੜ ਦੇ
ਉਹ ਮਿਥੇ ਜਿਹੀ ਵਾਲਿਵੇਂ ਲੱਗਦਾ
ਮੈਨੂੰ ਦੇਖ ਦੇਖ ਓਹਨੂੰ ਛੱਡ ਦੇ
ਓਹਨੂੰ ਮੇਰੇ ਤੇ ਜਕੀਨ ਭਲਾ ਆ
ਨਸ਼ਾ ਇਸ਼ਕੇ ਦਾ ਪੈਂਦਾ ਖਾਲਾ ਆ
ਓਹੋ ਕੋਲੋਂ ਜਿਦੋਂ ਲੰਘ ਦੀ ਆ
ਚੁੱਪ ਬੁਲਿਆਂ ਦੇ ਡੰਗ ਦੀ ਆ
ਇਕ ਕੁੜੀ ਜਾਣ ਮੰਗਦੀ ਆ
ਖੇਨੋ ਕੁਝ ਸੰਗਦੀ ਆ
Follow ਕਰਦੀ ਆਹ ਬੜੇ ਚੀਰ ਦੀ
ਸਾਨੂ ਸਾਹਾ ਵਿਚ ਰੰਗ ਦੀ ਆਹਾ
ਰਹਿੰਦੀ ਸੱਰੀ ਉਂਜ ਪਿੰਡ ਨਾਲ ਦੀ
ਉਹ ਕੱਚੀ ਖੇਲ ਮੇਰਾ ਹਾਂ ਦੀ
ਨੇਵਰ ਹੋ ਹੋ ਖੋਰੇ ਲੱਗ ਦੀ ਆ
ਇਸ਼ਕੇ ਨੂੰ ਸੂਲੀ ਟੰਗਦੀ ਆ
ਇਕ ਕੁੜੀ ਜਾਣ
ਇਕ ਕੁੜੀ ਜਾਣ
ਇਕ ਕੁੜੀ ਜਾਣ ਮੰਗਦੀ ਆ
ਬੜੇ ਚਿਰ ਤੋਂ Friend ਬਣੀ
ਬੋਲ ਕੇ ਨਾ ਦਸੇ ਕਿੰਨਾ ਕਰਦੀ ਆ
ਕਲੀ ਕਿੰਨਾ ਜਰਦੀ ਆ
ਗਿਫਟਾਂ ਦੀ ਸਾਂਝ ਪੇਜਹ
ਦੇਂਦੀ ਦੂਰੋਂ ਲਿਖ ਕੇ ਨਾ
ਪੈਜੇ ਮੇਰੇ ਉੱਤੇ ਕਿੰਨਾ ਮਰਦੀ ਆ
ਕਿਵੇਂ ਲੰਘ ਦਾ ਐ ਜੀ
ਮੇਰੇ ਬਿਨਾਂ ਤੇਰੇ
ਤੂੰ ਕਿਵੇਂ ਕਿਥੇ ਕੀ ਦੱਸ ਕਰਦੀ ਐ
ਤੂੰ ਸਾਂਭ ਸਾਂਭ ਰੱਖਦੀ ਐ
ਹਾਸੇ ਮੇਰੇ ਦੱਸ ਖਵਾਬ
ਦੱਸ ਆਪਣੇ ਨੇ ਹੀ ਅੰਦਰ ਕਿਉਂ ਮੈਡ ਦੀ ਐ
ਚੱਲ ਚੱਲੀ ਨਹੀਓ ਜਾਂਦੀ ਫੋਲੀ ਐ
ਡੌਂਨੇ ਵਾਲ ਨੂੰ ਹੀ ਪੋਣੀ ਤੋਲੀ ਐ
ਕਾਇਲ ਐਸੇ ਕੁਜ ਰੰਗ ਦੀ ਆ
ਓਹਦੀ ਸੋਚ ਭਲੀ ਡੰਗ ਦੀ ਆ
ਇਕ ਕੁੜੀ ਜਾਣ ਮੰਗਦੀ ਆ
ਖੇਨੋ ਕੁਝ ਸੰਗਦੀ ਆ
Follow ਕਰਦੀ ਆਹ ਬੜੇ ਚੀਰ ਦੀ
ਸਾਨੂ ਸਾਹਾ ਵਿਚ ਰੰਗ ਦੀ ਆਹਾ
ਰਹਿੰਦੀ ਸੱਰੀ ਉਂਜ ਪਿੰਡ ਨਾਲ ਦੀ
ਉਹ ਕੱਚੀ ਖੇਲ ਮੇਰਾ ਹਾਂ ਦੀ
ਨਿਵੇ ਹੋ ਹੋ ਖੋਰੇ ਲੱਗ ਦੀ ਆ
ਇਸ਼ਕੇ ਨੂੰ ਸੂਲੀ ਟੰਗਦੀ ਆ
ਇਕ ਕੁੜੀ ਜਾਣ
ਇਕ ਕੁੜੀ ਜਾਣ
ਇਕ ਕੁੜੀ ਜਾਣ ਮੰਗਦੀ ਆ