ਮੈਂ ਸਾਰਾ ਸਾਰਾ ਦਿਨ ਰਹਾ ਸੋਚ ਦਾ
ਤਰੀਕਾ ਕੋਇ ਨ ਅਪਰਚ ਦਾ
ਮੈਂ ਸਾਰਾ ਸਾਰਾ ਦਿਨ ਰਹਾ ਸੋਚ ਦਾ
ਤਰੀਕਾ ਕੋਇ ਨ ਅਪਰਚ ਦਾ
ਏਹ ਦਿਲ ਘਬਰਾਵੇ
ਮੇਥੋ ਦਸੀਐ ਨ ਜਾਵੇ
ਐਨਾ ਸੋਹਣੀਏ ਤੈਨੂ ਮੈਂ ਚਾਵਾ
ਐਨਾ ਸੋਹਣੀਏ ਤੈਨੂ ਮੈਂ ਚਾਵਾ
ਨਾ ਮੈਂ ਕੋਈ star
ਨਾ ਕੋਲ ਵੱਡੀ ਕਾਰ
ਤੈਨੂ Girlfriend ਕਿਵੇ ਬਨਾਵਾ
ਤੈਨੂ Girlfriend ਕਿਵੇ ਬਨਾਵਾ
ਨਾ ਮੈਂ ਕੋਈ star
ਨਾ ਕੋਲ ਵੱਡੀ ਕਾਰ
ਤੈਨੂ Girlfriend ਕਿਵੇ ਬਨਾਵਾ
ਤੈਨੂ Girlfriend ਕਿਵੇ ਬਨਾਵਾ
ਕੁਜ ਗਾਣਿਆਂ ਵਿਚਿ ਸੁਣਿਆ
ਕੁਜ ਲੋਕੀ ਦਾਸ ਦੇ ਨੇ
ਜੇਹੜੇ ਜੇਦਾ ਚੱਕਵੇ ਨੀ
ਓਹੋ ਓਖੇ ਫੱਸਦੇ ਨੇ
ਜੇਹੜੇ ਜੇਦਾ ਚੱਕਵੇ ਨੀ
ਓਹੋ ਓਖੇ ਫੱਸਦੇ ਨੇ
ਨਾਲੇ ਦਾਤ ਲਯੋ ਜੀਉ
ਨਾਲੇ ਪਾਰਟੀ ਲੀਜਾਓ ਜੀ
ਮੁੱਖ ਪਾਰਟੀ ਚ ਜਾਨੋ ਕਤਰਵਾ
ਮੁਖ ਪਾਰਟੀ ਚ ਜਾਨੋ ਕਤਰਵਾ
ਨਾ ਮੈਂ ਕੋਈ star
ਨਾ ਕੋਲ ਵੱਡੀ ਕਾਰ
ਤੈਨੂ Girlfriend ਕਿਵੇ ਬਨਾਵਾ
ਤੈਨੂ Girlfriend ਕਿਵੇ ਬਨਾਵਾ
ਨਾ ਮੈਂ ਕੋਈ star
ਨਾ ਕੋਲ ਵੱਡੀ ਕਾਰ
ਤੈਨੂ Girlfriend ਕਿਵੇ ਬਨਾਵਾ
ਤੈਨੂ Girlfriend ਕਿਵੇ ਬਨਾਵਾ
ਹਰਿ ਕੁੜੀ ਤਨ ਨ ਹੁੰਦੀ
ਵੇਸੇ ਕਾਰਾ ਤੇ ਮਰਦੀ
ਕੁੜੀ ਓਹ ਵੀ ਤਾਂ ਹੁੰਦੀ ਏ
ਜੋ ਸਚੇ ਪਿਆਰਾ ਤੇ ਮਰਦੀ
ਕੁੜੀ ਓਹ ਵੀ ਤਾਂ ਹੁੰਦੀ ਏ
ਜੋ ਸਚੇ ਪਿਆਰਾ ਤੇ ਮਰਦੀ
ਆਪੇ ਮਿਲ ਜਾਉ ਜੀਉ
ਜੋ ਸਾਨੁ ਬੁਆਏ ਬਨਾਉ ਜੀ
ਜਿਹਦੇ ਲਾਇ ਗਨੇ ਬੈਠਾ ਲਿਖਿ ਜਾਵਾ।।
ਜਿਹਦੇ ਲਾਇ ਗਨੇ ਬੈਠਾ ਲਿਖਿ ਜਾਵਾ
ਨਾ ਮੈਂ ਕੋਈ star
ਨਾ ਕੋਲ ਵੱਡੀ ਕਾਰ
ਤੈਨੂ Girlfriend ਕਿਵੇ ਬਨਾਵਾ
ਤੈਨੂ Girlfriend ਕਿਵੇ ਬਨਾਵਾ
ਨਾ ਮੈਂ ਕੋਈ star
ਨਾ ਕੋਲ ਵੱਡੀ ਕਾਰ
ਤੈਨੂ Girlfriend ਕਿਵੇ ਬਨਾਵਾ
ਤੈਨੂ Girlfriend ਕਿਵੇ ਬਨਾਵਾ
ਨਾ ਮੈਂ ਕੋਈ star
ਨਾ ਕੋਲ ਵੱਡੀ ਕਾਰ
ਤੈਨੂ Girlfriend ਕਿਵੇ ਬਨਾਵਾ
ਤੈਨੂ Girlfriend ਕਿਵੇ ਬਨਾਵਾ