Elige una pista para reproducir
Sencillo / Pista
ਓ ਓ ਓ
ਸਾਨੂ ਰਬ ਦੀ ਸੁਪਪੋਟ
ਆਪੇ ਦੇਈ ਜਾਂਦਾਂ ਨੋਟ
ਸਾਨੂ ਰਬ ਦੀ ਸੁਪਪੋਟ
ਆਪੇ ਦੇਈ ਜਾਂਦਾਂ ਨੋਟ
ਕੰਮ ਕਰੀ ਜਾਂਦਾਂ ਲੋਟ ਮਿਤਰੋ
ਚੜਾਈ ਸਾਡੀ ਤਾਂ ਕਰਕੇ
ਅਸੀਂ ਸਿਧੇ ਸਾਢੇ ਲੋਕ
ਸਾਡੇ ਦਿਲ ਚ ਨਾ ਖੋਟ
ਲਈ ਸ਼ੌਂਕਣ ਉੱਤੇ ਰੋਕ ਮਿਤਰੋ
ਚੜਾਈ ਸਾਡੀ ਤਾਂ ਕਰਕੇ
ਚੜਾਈ ਸਾਡੀ ਤਾਂ ਕਰਕੇ
ਹੋ ਦਿਤੇ ਰੱਬ ਨੇ ਮੁੱਕਦਰਾਂ ਚ
ਖੁਦਾ ਜਿਹੀ ਮਾਪੇ
ਯਾਰ ਸਕਿਆਂ ਭਰਾਵਾਂ ਜਿਹੀ
ਇੱਜ਼ਤਾਂ ਦੇ ਰਾਖੇ
ਹੋ ਦਿਤੇ ਰੱਬ ਨੇ ਮੁੱਕਦਰਾਂ ਚ
ਖੁਦਾ ਜਿਹੀ ਮਾਪੇ
ਯਾਰ ਸਕਿਆਂ ਭਰਾਵਾਂ ਜਿਹੀ
ਇੱਜ਼ਤਾਂ ਦੇ ਰਾਖੇ
ਜਦੋਂ ਪੈਂਦੀ ਕੀਤੇ ਲੋੜ
ਜਦੋਂ ਪੈਂਦੀ ਕੀਤੇ ਲੋੜ
ਅੜੇ ਥੁੜੇ ਵਿਚ ਥੋੜ
ਖੜ ਜਾਂਦੇ ਹਿੱਕ ਠੋਕ ਮਿਤਰੋ
ਚੜਾਈ ਸਾਡੀ ਤਾਂ ਕਰਕੇ
ਚੜਾਈ ਸਾਡੀ ਤਾਂ ਕਰਕੇ
ਪਿਆਰ ਇਕ ਨਾਲ ਪਾਇਆ
ਓਹਨੂੰ ਦਿਲ ਚ ਵੈਸਿਯਾ
ਪਿਆਰ ਇਕ ਨਾਲ ਪਾਇਆ
ਜਾਂ ਟੇਲੀ ਤੇ ਟੀਕਾ ਕੇ ਸੱਚਾ ਇਸ਼ਕ ਪੁਗਾਇਆ
ਪਿਆਰ ਇਕ ਨਾਲ ਪਾਇਆ
ਓਹਨੂੰ ਦਿਲ ਚ ਵੈਸਿਯਾ
ਓਕ report
ਕੁੜੀ ok report
ਉਤੋਂ ਵੱਡਾ ਏ ਸੋਚ
ਚੜਾਈ ਸਾਡੀ ਤਾਂ ਕਰਕੇ
ਚੜਾਈ ਸਾਡੀ ਤਾਂ ਕਰਕੇ
ਉਹ ਰੱਬਾ ਜੈਲੀ ਮਨਜੀਤਪੁਰੀ ਤੇਰਾ ਮੱਛਕੁਰ
ਤੂੰ ਦਿਖਾਵੇਆਂ , ਲਿਫਾਫੇਬਾਜ਼ੀਆਂ ਤੋਹ ਰੱਖੀ ਦੂਰ
ਉਹ ਰੱਬਾ ਜੈਲੀ ਮਨਜੀਤਪੁਰੀ ਤੇਰਾ ਮੱਛਕੁਰ
ਤੂੰ ਦਿਖਾਵੇਆਂ , ਲਿਫਾਫੇਬਾਜ਼ੀਆਂ ਤੋਹ ਰੱਖੀ ਦੂਰ
ਨਾ ਹਥਿਆਰਾਂ ਦਾ Scope
ਨਾ ਹਥਿਆਰਾਂ ਦਾ Scope
ਨਾ ਹਥਿਆਰਾਂ ਦਾ Scope
ਨਾ ਕੋਈ ਨੇਤਾ ਦੀ Approach
ਇਕ ਬਾਬਾ ਜੀ ਦੀ ਓਟ ਮਿਤਰੋ
ਚੜਾਈ ਸਾਡੀ ਤਾਂ ਕਰਕੇ
ਚੜਾਈ ਸਾਡੀ ਤਾਂ ਕਰਕੇ
ਚੜਾਈ ਸਾਡੀ ਤਾਂ ਕਰਕੇ
ਚੜਾਈ ਸਾਡੀ ਤਾਂ ਕਰਕੇ