Elige una pista para reproducir
ਕਹਿੰਦੀ ਚਾਹ ਨਈੋਂ ਪੀਣੀ ਪੀਣੀ Mocha
ਕਰਦੀ ਐ kill ਕੁੜੀ ਛੱਡਦੀ ਨਾ ਮੌਕਾ
Party ਦਾ scene reply ਕਰੇ ਔਖਾ
ਪਾਣੀ ਵੀ ਨਾ ਪੁੱਛੇ ਕੁੜੀ ਪੁੱਛਣਾ ਈ ਔਖਾ
Clutch Dior dress ਕਾਲੀ ਤੇਰੀ LV
Old school charm ਕੁੜੀ ਦਾ ਜੰਮੇ Shelby
ਵੇਖ ਕੇ ਲੱਗਦਾ ਵੇ ਕਰਦੀ Pilate
ਰੱਬ ਨੇ ਬਣਾਈ ਥੋੜੀ ਫੀਮ ’ਚ ਮਿਲਾ ਕੇ
House On House Arrest
See you caught my eyes so confident
Are you counterfeit can’t be real that body got gold in it
Are you savage savage cause I don’t wanna be a part of your damage
I just wanna live it up on your planet
planet planet
Commitment show it can you be that man
If you wanna party I don’t wanna fan
Be a part of my life am I in the plan
Show it to a stranger take you up the stairs
Roses are red violets are blue
ਕਿੱਦਾਂ ਸੋਣੀਏ ਨੀ ਕਿਹੜੇ ਪਿੰਡ ਦੀ ਐਂ ਤੂੰ
ਦੱਸਦੇ ਮੈਨੂੰ ਦੱਸਦੇ ਮੈਨੂੰ ਦੱਸਦੇ ਮੈਨੂੰ
ਹੋਲੀ ਹੋਲੀ ਹੋਲੀ ਹੋਲੀ ਨੱਚ ਕੁੜੀਏ
ਨੀ ਕਿਤੇ drink ਛਲਕ ਨਾ ਜਾਵੇ
ਹੋਲੀ ਹੋਲੀ ਹੋਲੀ ਹੋਲੀ ਨੱਚ ਕੁੜੀਏ
ਨੀ ਕਿਤੇ drink ਛਲਕ ਨਾ ਜਾਵੇ
ਗੱਲ ਬਾਤ ਉੱਡਾ ਵਾਰੀ ਕਰਦਾ ਨੀ ਮੁੰਡਾ
ਤੇਰੇ ਨਾਂ ’ਤੇ ਬੋਲੀਆਂ ਪਾਵੇ
ਹੋਲੀ ਹੋਲੀ ਹੋਲੀ ਹੋਲੀ ਨੱਚ ਕੁੜੀਏ
ਨੀ ਕਿਤੇ drink ਛਲਕ ਨਾ ਜਾਵੇ
ਹੋਲੀ ਹੋਲੀ ਹੋਲੀ ਹੋਲੀ ਨੱਚ ਕੁੜੀਏ
ਨੀ ਕਿਤੇ drink ਛਲਕ ਨਾ
ਮੁੰਡਾ ਬੜਾ mean hi ਵੀ ਨਾ ਕਰੇ
Phone ਜਦੋਂ ਕੱਟਦਾ ਤੇ bye ਵੀ ਨਾ ਕਰੇ
DM ਕਰੇ seen reply ਵੀ ਨਾ ਕਰੇ
Drip on point try ਵੀ ਨਾ ਕਰੇ
ਤੂੰ ਹੀ ਐ ਸ਼ੌਕੀਨ nail came clean
ਗੱਡੀ ਰੱਖੀ Bronco ਵਿੱਚ ਵੱਜੇ Feat
ਗਲੇ ਵਿੱਚ van Clef top Celine
Bad boy shah baby can you be my Queen
Commitment show it can you be that man
If you wanna party I don’t wanna fan
Be a part of my life am I in the plan
Show it to a stranger take you up the stairs
ਹੋਲੀ ਹੋਲੀ ਹੋਲੀ ਹੋਲੀ ਨੱਚ ਕੁੜੀਏ
ਨੀ ਕਿਤੇ drink ਛਲਕ ਨਾ ਜਾਵੇ
ਹੋਲੀ ਹੋਲੀ ਹੋਲੀ ਹੋਲੀ ਨੱਚ ਕੁੜੀਏ
ਨੀ ਕਿਤੇ drink ਛਲਕ ਨਾ ਜਾਵੇ
ਗੱਲ ਬਾਤ ਉੱਡਾ ਵਾਰੀ ਕਰਦਾ ਨੀ ਮੁੰਡਾ
ਤੇਰੇ ਨਾਂ ’ਤੇ ਬੋਲੀਆਂ ਪਾਵੇ
ਹੋਲੀ ਹੋਲੀ ਹੋਲੀ ਹੋਲੀ ਨੱਚ ਕੁੜੀਏ
ਨੀ ਕਿਤੇ drink ਛਲਕ ਨਾ ਜਾਵੇ
ਹੋਲੀ ਹੋਲੀ ਹੋਲੀ ਹੋਲੀ ਨੱਚ ਕੁੜੀਏ
ਨੀ ਕਿਤੇ drink ਛਲਕ ਨਾ
ਹੋਲੀ ਹੋਲੀ ਹੋਲੀ ਹੋਲੀ
Drink ਛਲਕ ਨਾ
ਹੋਲੀ ਹੋਲੀ ਹੋਲੀ ਹੋਲੀ
Drink ਛਲਕ ਨਾ ਜਾਵੇ