Elige una pista para reproducir

ਓ dashboard ਉਤੇ ਫੋਟੋ ਮੇਰੀ ਲਾਈ ਫਿਰਦੀ
ਓ ਸੀਨੇ ਵੱਜਦੀ ਆ ਮਿੱਠੇ ਜੇ ਰਿਕਾਰਡ ਵਰਗੀ
ਓ dashboard ਉਤੇ ਫੋਟੋ ਮੇਰੀ ਲਾਈ ਫਿਰਦੀ
ਨੀ ਕੁੜੀ ਪਰਿਆਂ ਦੇ ਦੇਸ਼ ਤੋਂ ਖ਼ਵਾਬ ਵਰਗੀ
24/7 ਮਨ ਵਿਚ ਰਹਿੰਦੀ ਸੈਰ ਕਰਦੀ
ਓ ਸੀਨੇ ਵੱਜਦੀ ਆ ਮਿੱਠੇ ਜੇ ਰਿਕਾਰਡ ਵਰਗੀ
ਓ dashboard ਉਤੇ ਫੋਟੋ ਮੇਰੀ ਲਾਈ ਫਿਰਦੀ
ਨੀ ਕੁੜੀ ਪਰਿਆਂ ਦੇ ਦੇਸ਼ ਤੋਂ ਖ਼ਵਾਬ ਵਰਗੀ
24/7 ਮਨ ਵਿਚ ਰਹਿੰਦੀ ਸੈਰ ਕਰਦੀ
ਓ ਸੀਨੇ ਵੱਜਦੀ ਆ ਮਿੱਠੇ ਜੇ ਰਿਕਾਰਡ ਵਰਗੀ
ਓ dashboard ਉਤੇ ਫੋਟੋ ਮੇਰੀ ਲਾਈ ਫਿਰਦੀ
ਨੀ ਕੁੜੀ ਪਰਿਆਂ ਦੇ ਦੇਸ਼ ਤੋਂ ਖ਼ਵਾਬ ਵਰਗੀ
24/7 ਮਨ ਵਿਚ ਰਹਿੰਦੀ ਸੈਰ ਕਰਦੀ
ਓ ਸੀਨੇ ਵੱਜਦੀ ਆ ਮਿੱਠੇ ਜੇ ਰਿਕਾਰਡ ਵਰਗੀ
ਓ ਰੱਖਾ ਡੱਬ ਨਾਲ ਲਾ ਕੇ ਇਕ ਤੇਰੇ ਕਰਕੇ
ਹਰ ਗੱਬਰੂ ਦੀ ਅੱਖ ਵਿਚ ਤੂੰਹੀਓਂ ਰਾਰਕੇ
ਜਦੋਂ ਲੰਘ ਦੀ ਏ ਖੋਲ ਕਾਲੇ ਸੰਗਨੇ ਜੇ ਵਾਲ
ਨੀ ਤੂੰ ਦਿਲਾਂ ਉੱਥੇ ਰਾਜ ਕਰੇ ਰਾਣੀ ਬਣਕੇ
ਤੇਰੀ ਮੇਰੀ ਰੱਬ ਨੇ ਬਣਾਈ ਹਾਨਨੇ
ਜੋੜੀ ਓਸ ਪਲ ਜਦੋਂ ਦੀ ਤੂ ਆਈ ਸਾਮਣੇ
ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰੀ ਆ
ਇਥੋਂ ਬਾਅਦ ਕਿਹੜੀ ਗੱਲ ਚੜ੍ਹ ਜੂ ਗੀ ਬੁਲ ਤੇ
ਓ dashboard ਉਤੇ ਫੋਟੋ ਮੇਰੀ ਲਾਈ ਫਿਰਦੀ
ਨੀ ਕੁੜੀ ਪਰਿਆਂ ਦੇ ਦੇਸ਼ ਤੋਂ ਖ਼ਵਾਬ ਵਰਗੀ
24/7 ਮਨ ਵਿਚ ਰਹਿੰਦੀ ਸੈਰ ਕਰਦੀ
ਓ ਸੀਨੇ ਵੱਜਦੀ ਆ ਮਿੱਠੇ ਜੇ ਰਿਕਾਰਡ ਵਰਗੀ
ਓ dashboard ਉਤੇ ਫੋਟੋ ਮੇਰੀ ਲਾਈ ਫਿਰਦੀ
ਨੀ ਕੁੜੀ ਪਰਿਆਂ ਦੇ ਦੇਸ਼ ਤੋਂ ਖ਼ਵਾਬ ਵਰਗੀ
24/7 ਮਨ ਵਿਚ ਰਹਿੰਦੀ ਸੈਰ ਕਰਦੀ
ਓ ਸੀਨੇ ਵੱਜਦੀ ਆ ਮਿੱਠੇ ਜੇ record ਵਰਗੀ
ਓ ਵਾਰ ਦਵਾ ਵਾਰ ਦਵਾ
ਤੇਰੇ ਲਈ ਮੈਂ ਜਾਨ ਦਵਾ
ਤੇਰੀ ਜਿਹੀ ਸੋਹਣੀ ਨਾ ਕੋਈ ਹੋਰ ਹੀਰੀਏ
ਤੇਰੀ ਜਿਹੀ ਸੋਹਣੀ ਨਾ ਕੋਈ ਹੋਰ
ਜੇ ਗੱਲ ਕਰਾਂ ਮੈਂ ਕਰਾਂ ਮੈਂ ਸੋਨੇ ਚੇਹਰੇ ਦੀ
ਵਾਲ ਰੇਸ਼ਮੀ ਬਦਾਮੀ ਰੰਗ ਤੇਰੇ ਦੀ
ਸਾਨੂੰ ਮਰ ਗਈ ਓ ਮਿੱਠੇ ਭੇਰ ਜਿਹੀ
ਚਲੈ ਨਾ ਚੜੇ ਨਾ ਪੀਤੀ ਥੇਕੇ ਦੀ
ਲੇਹ ਜਾ LA ਨੂੰ ਗੇਡੀ ਲਾਈਏ ਇਸ਼ਕ ਦੀ
ਨੋਬੂ ਤੇ ਡੇਟ ਸਾਡੀ ਫਿਕਸ ਨੀ
ਓ ਕੁੜੀ ਫੈਸ਼ਨਾ ਦੀ ਪੱਟੀ ਫਿਰੇ ਲਿਸ਼ਕ ਦੀ
ਓ ਵੀ ਫੈਨ ਬਣੀ ਮਿਤਰਾਂ ਦੇ ਡ੍ਰਿਪ ਦੀ
ਓ dashboard ਉਤੇ ਫੋਟੋ ਮੇਰੀ ਲਾਈ ਫਿਰਦੀ
ਨੀ ਕੁੜੀ ਪਰਿਆਂ ਦੇ ਦੇਸ਼ ਤੋਂ ਖ਼ਵਾਬ ਵਰਗੀ
24/7 ਮਨ ਵਿਚ ਰਹਿੰਦੀ ਸੈਰ ਕਰਦੀ
ਓ ਸੀਨੇ ਵੱਜਦੀ ਆ ਮਿੱਠੇ ਜੇ record ਵਰਗੀ
ਓ dashboard ਉਤੇ ਫੋਟੋ ਮੇਰੀ ਲਾਈ ਫਿਰਦੀ
ਨੀ ਕੁੜੀ ਪਰਿਆਂ ਦੇ ਦੇਸ਼ ਤੋਂ ਖ਼ਵਾਬ ਵਰਗੀ
24/7 ਮਨ ਵਿਚ ਰਹਿੰਦੀ ਸੈਰ ਕਰਦੀ
ਓ ਸੀਨੇ ਵੱਜਦੀ ਆ ਮਿੱਠੇ ਜੇ record ਵਰਗੀ