Elige una pista para reproducir
ਜਿੰਨੇ ਚਾਵਾਂ ਨਾਲ ਲਾਈ ਸੀ
ਉਹਨੇ ਗ਼ਮਾਂ ਨਾਲ ਟੁੱਟ ਗਈ
ਮੈਨੂੰ ਸਮਝ ਨਾ ਆਵੇ ਮੇਰੇ ਵੱਲੋਂ
ਕਮੀ ਕਿੱਥੇ ਛੁੱਟ ਗਈ
ਕਿਸੇ ਹੋਰ ਲਈ ਤੂੰ ਬਣ ਗਿਆ ਸੁਕੂਨ ਵੇ
ਮੇਰੇ ਜ਼ਖ਼ਮਾਂ ’ਤੇ ਬਣ ਗਏ ਓ ਲੂਣ ਵੇ
ਕਿਸੇ ਕੰਮ ਦੀ ਨਾ ਰਹੀ ਮੇਰੀ ਜੂਨ ਵੇ
ਕਾਹਦਾ ਤੈਨੂੰ ਮਾਣ ਹੋਇਆ
ਦਿਲ ਟੁੱਟਿਆ ਤੇ ਰੁੱਲ ਗਈ ਜਵਾਨੀ
ਫਾਇਦਾ ਹੋਇਆ ਨਾ ਵੇ ਹੋਈ ਬਸ ਹਾਨੀ
ਮੇਰਾ ਹਰ ਪਾਸੇ ਓ ਵੇ ਦਿਲ ਜਾਨੀ
ਤੇ ਬਸ ਨੁਕਸਾਨ ਹੋਇਆ
ਦਿਲ ਟੁੱਟਿਆ ਤੇ ਰੁੱਲ ਗਈ ਜਵਾਨੀ
ਫਾਇਦਾ ਹੋਇਆ ਨਾ ਵੇ ਹੋਈ ਬਸ ਹਾਨੀ
ਮੇਰਾ ਹਰ ਪਾਸੇ ਓ ਵੇ ਦਿਲ ਜਾਨੀ
ਤੇ ਬਸ ਨੁਕਸਾਨ ਹੋਇਆ
ਹਾਂ ਹਾਂ ਹਾਂ ਹਾਂ
ਰੋਣ ਦੀ ਨਾ ਸੀ ਵੇ
ਆਦਤ ਅੱਖਾਂ ਨੂੰ ਤਾਂਹੀ
ਸੂਜੀਆਂ ਤੇ ਖੁੱਲ੍ਹਦੀਆਂ ਨਹੀਂ
ਖੁਦ ਨੂੰ ਤੇ ਮੈਂ
ਭੁੱਲਾ ਬੈਠੀ ਕਦੋਂ ਦੀ
ਗੱਲਾਂ ਤੇਰੀ ਭੁੱਲਦੀਆਂ ਨਹੀਂ
ਜਦੋਂ ਵਜ੍ਹਾ ਹੀ ਕੋਈ ਜੀਣ ਦੀ ਨਾ ਰਹੀ ਵੇ
ਏ ਗੱਲ ਕੀਤੀ ਨਾ ਤੂੰ ਮੇਰੇ ਨਾਲ ਸਹੀ ਵੇ
ਤੂੰ ਵੀ ਰੋਏਂਗਾ ਜਦੋਂ ਤੇਰੇ ਤੇ ਪਈ ਵੇ
ਫਿਰੇਂਗਾ ਹੈਰਾਨ ਹੋਇਆ
ਦਿਲ ਟੁੱਟਿਆ ਤੇ ਰੁੱਲ ਗਈ ਜਵਾਨੀ
ਫਾਇਦਾ ਹੋਇਆ ਨਾ ਵੇ ਹੋਈ ਬਸ ਹਾਨੀ
ਮੇਰਾ ਹਰ ਪਾਸੇ ਓ ਵੇ ਦਿਲ ਜਾਨੀ
ਤੇ ਬਸ ਨੁਕਸਾਨ ਹੋਇਆ
ਦਿਲ ਟੁੱਟਿਆ ਤੇ ਰੁੱਲ ਗਈ ਜਵਾਨੀ
ਫਾਇਦਾ ਹੋਇਆ ਨਾ ਵੇ ਹੋਈ ਬਸ ਹਾਨੀ
ਮੇਰਾ ਹਰ ਪਾਸੇ ਓ ਵੇ ਦਿਲ ਜਾਨੀ
ਵੇ ਬਸ ਨੁਕਸਾਨ ਹੋਇਆ
ਗਲਤੀ ਕੀ ਹੋਈ ਜਿਹੜੀ
ਮਿਲ ਗਈ ਸਜ਼ਾ
ਸਜ਼ਾ ਮਿਲ ਰਹੀ ਜੋ ਓਹਦੀ
ਮਿੱਲੀ ਨਾ ਵਜ੍ਹਾ
ਹੁਣ ਸ਼ਾਇਰ ਨਾ ਮੁੱਕਰੀ ਜ਼ੁਬਾਨ ਤੋਂ
ਤੂੰ ਜਾਣ ਲੈ ਲੈ ਤੈਨੂੰ ਚਾਹਿਆ ਵੱਧ ਜਾਣ ਤੋਂ
ਸੱਭ ਬਚਨ ਤੇਰੇ ਜੈ ਮੇਹਮਾਨ ਤੋਂ
ਤੂੰ ਮੇਰੇ ਲਈ ਸ਼ੈਤਾਨ ਹੋਇਆ
ਦਿਲ ਟੁੱਟਿਆ ਤੇ ਰੁੱਲ ਗਈ ਜਵਾਨੀ
ਫਾਇਦਾ ਹੋਇਆ ਨਾ ਵੇ ਹੋਈ ਬਸ ਹਾਨੀ
ਮੇਰਾ ਹਰ ਪਾਸੇ ਓ ਵੇ ਦਿਲ ਜਾਨੀ
ਤੇ ਬਸ ਨੁਕਸਾਨ ਹੋਇਆ
ਦਿਲ ਟੁੱਟਿਆ ਤੇ ਰੁੱਲ ਗਈ ਜਵਾਨੀ
ਫਾਇਦਾ ਹੋਇਆ ਨਾ ਵੇ ਹੋਈ ਬਸ ਹਾਨੀ
ਮੇਰਾ ਹਰ ਪਾਸੇ ਓ ਵੇ ਦਿਲ ਜਾਨੀ
ਤੇ ਬਸ ਨੁਕਸਾਨ ਹੋਇਆ