Elige una pista para reproducir
ਮੈਨੂੰ ਝਾਂਜਰਾਂ ਦਾ ਲੈ ਦੀ ਇੱਕ ਜੋੜਾ ਵੇ
ਗੁੱਸਾ ਕਰ ਲਈ ਪਰ ਕਰੀ ਥੋੜਾ ਵੇ
ਮੈਨੂੰ ਝਾਂਜਰਾਂ ਦਾ ਲੈ ਦੀ ਇੱਕ ਜੋੜਾ ਵੇ
ਗੁੱਸਾ ਕਰ ਲਈ ਪਰ ਕਰੀ ਥੋੜਾ ਵੇ
ਵੇ ਤੂੰ ਰੱਖੀ ਮੈਨੂੰ ਫੁੱਲਾਂ ਵਾਂਗਰਾਂ
ਤੂੰ ਰੱਖੀ ਮੈਨੂੰ ਫੁੱਲਾਂ ਵਾਂਗਰਾਂ
ਤੂੰ ਰੱਖੀ ਮੈਨੂੰ ਫੁੱਲਾਂ ਵਾਂਗਰਾਂ
ਤੂੰ ਰੱਖੀ ਮੈਨੂੰ ਫੁੱਲਾਂ ਵਾਂਗਰਾਂ
ਹਾਏ ਲੈ ਲਈ ਝਾਂਜਰਾਂ ਤੇ ਲੈ ਲਈ ਰਾਣੀ ਹਾਰ ਨੀ
ਲੈ ਲਈ ਝਾਂਜਰਾਂ ਤੇ ਲੈ ਲਈ ਰਾਣੀ ਹਾਰ ਨੀ
ਤੈਨੂੰ ਜਾਣੋ ਵੱਧ ਕਰੁ ਜੱਟ ਪਿਆਰ ਨੀ
ਮੈਂ ਰੱਖੂ ਤੈਨੂੰ ਫੁੱਲਾਂ ਵਾਂਗਰਾਂ
ਮੈਂ ਰੱਖੂ ਤੈਨੂੰ ਫੁੱਲਾਂ ਵਾਂਗਰਾਂ
ਮੈਂ ਰੱਖੂ ਤੈਨੂੰ ਫੁੱਲਾਂ ਵਾਂਗਰਾਂ
ਮੈਂ ਰੱਖੂ ਤੈਨੂੰ ਫੁੱਲਾਂ ਵਾਂਗਰਾਂ
ਹਾਏ ਕਦੇ ਅੱਖ ਚੰਨਾ ਮੈਥੋਂ ਨਾ ਫਰਾਈ ਵੇ
ਮੈਨੂੰ ਸਾਹਾ ਵਿਚ ਆਪਣੇ ਬਸਾਈ ਵੇ
ਤੂੰ ਕਦੇ ਅੱਖ ਚੰਨਾ ਮੈਥੋਂ ਨਾ ਫਰਾਈ ਵੇ
ਮੈਨੂੰ ਸਾਹਾ ਵਿਚ ਆਪਣੇ ਬਸਾਈ ਵੇ
ਹਾਏ ਕਦੇ ਮਾੜਾ ਨਾ ਤੂੰ ਕਦੇ ਮੰਦਾ ਨਾ ਤੂੰ
ਕਦੇ ਮਾੜਾ ਨਾ ਤੂੰ ਬੋਲੀ ਜੱਟਾ ਮੈਨੂੰ
ਇਹੀ ਗੱਲ ਦੱਸ ਦੇਵਾ ਪਹਿਲੀ ਤੈਨੂੰ
ਤੂੰ ਰੱਖੀ ਮੈਨੂੰ ਫੁੱਲਾਂ ਵਾਂਗਰਾਂ ਤੂੰ ਰੱਖੀ ਮੈਨੂੰ ਫੁੱਲਾਂ ਵਾਂਗਰਾਂ
ਤੂੰ ਰੱਖੀ ਮੈਨੂੰ ਫੁੱਲਾਂ ਵਾਂਗਰਾਂ ਤੂੰ ਰੱਖੀ ਮੈਨੂੰ ਫੁੱਲਾਂ ਵਾਂਗਰਾਂ
ਹਾਏ ਮਾਨਮੱਤੀਏ ਮੈਂ ਤੈਥੋਂ ਬਿਨਾ ਕੱਖ ਨੀ
ਮੇਰੀ ਤੇਰੇ ਕੋਲੋਂ ਫਿਰੇ ਐਸੀ ਅੱਖ ਨੀ
ਹਾਏ ਮਾਨਮੱਤੀਏ ਮੈਂ ਤੈਥੋਂ ਬਿਨਾ ਕੱਖ ਨੀ
ਮੇਰੀ ਤੇਰੇ ਕੋਲੋਂ ਫਿਰੇ ਐਸੀ ਅੱਖ ਨੀ
ਹਾਏ ਤੈਨੂੰ ਮਾੜਾ ਬੋਲਣ ਦੀ ਗੱਲ ਦੂਰ ਨੀ
ਤੈਨੂੰ ਮੰਦਾ ਬੋਲਣ ਦੀ ਗੱਲ ਦੂਰ ਨੀ
ਕਦੇ ਵਟੁ ਨਾ ਮੈਂ ਅੱਖ ਵਾਲੀ ਘੂਰ ਨੀ
ਨੀ ਮੈਂ ਰੱਖੂ ਤੈਨੂੰ ਫੁੱਲਾਂ ਵਾਂਗਰਾਂ
ਮੈਂ ਰੱਖੂ ਤੈਨੂੰ ਫੁੱਲਾਂ ਵਾਂਗਰਾਂ
ਮੈਂ ਰੱਖੂ ਤੈਨੂੰ ਫੁੱਲਾਂ ਵਾਂਗਰਾਂ
ਮੈਂ ਰੱਖੂ ਤੈਨੂੰ ਫੁੱਲਾਂ ਵਾਂਗਰਾਂ
ਤੂੰ ਰੱਖੀ ਮੈਨੂੰ ਫੁੱਲਾਂ ਵਾਂਗਰਾਂ
ਮੈਂ ਰੱਖੂ ਤੈਨੂੰ ਫੁੱਲਾਂ ਵਾਂਗਰਾਂ
ਤੂੰ ਰੱਖੀ ਮੈਨੂੰ ਫੁੱਲਾਂ ਵਾਂਗਰਾਂ
ਮੈਂ ਰੱਖੂ ਤੈਨੂੰ ਫੁੱਲਾਂ ਵਾਂਗਰਾਂ