Elige una pista para reproducir
ਹੋ ਕਾਦਾ ਕਾਲਾ ਸੂਟ ਪਾ ਲਿਆ
LA ਸਾਰਾ ਮਗਰ ਲਾ ਲਿਆ
ਨੀ ਕਾਦਾ ਕਾਲਾ ਸੂਟ ਪਾ ਲਿਆ
Uk ਸਾਰਾ ਮਗਰ ਲਾ ਲਿਆ
ਹੋ ਮੁੰਡਿਆਂ ਦੀ ਜਿੰਦ ਸੂਲੀ ਐਤਕੀ
ਕਿੱਦਣ ਦੀ ਟੱਪ ਗਈ ਥਾਰਾ
ਦੰਗੇ ਤੂੰ ਕਰਵਾਉਣੀ ਐ
ਮੈਂ ਬਦਨਾਮ ਹੋਇ ਆ ਸਰਕਾਰਾਂ
ਦੰਗੇ ਤੂੰ ਕਰਵਾਉਣੀ ਐ
ਮੈਂ ਬਦਨਾਮ ਹੋਇ ’ਆ ਸਰਕਾਰਾਂ
ਦੰਗੇ ਤੂੰ ਕਰਵਾਉਣੀ ਐ
ਮੈਂ ਬਦਨਾਮ ਹੋਇ ’ਆ ਸਰਕਾਰਾਂ
ਹੋ ਛੱਡ ’ਦੇ ਰੂਪ ਸਾਲ ਤੇ ਲਾਉਣਾ
ਲੱਗਦਾ ਹੁਸਨ ਤੂੰ ban ਕਰਾਉਣਾ
ਹੋ ਛੱਡ ’ਦੇ ਰੂਪ ਸਾਲ ਤੇ ਲਾਉਣਾ
ਲੱਗਦਾ ਹੁਸਨ ਤੂੰ ban ਕਰਾਉਣਾ
ਹੋ ਟੌਰ ਤੇਰੀ ਨੂੰ ਵੇਖ ਕੇ ਵਜੀਆਂ
ਚਾਰਨ ਦੇ ਵਿਚ ਕਾਰਾ
ਦੰਗੇ ਤੂੰ ਕਰਵਾਉਣੀ ਐ
ਮੈਂ ਬਦਨਾਮ ਹੋਈ ’ਆ ਸਰਕਾਰਾਂ
ਦੰਗੇ ਤੂੰ ਕਰਵਾਉਣੀ ਐ
ਮੈਂ ਬਦਨਾਮ ਹੋਈ ’ਆ ਸਰਕਾਰਾਂ
ਦੰਗੇ ਤੂੰ ਕਰਵਾਉਣੀ ਐ
ਮੈਂ ਬਦਨਾਮ ਹੋਇਆ ਸਰਕਾਰਾਂ
ਆਰੀ ਆਰੀ ਆਰੀ ਸੋਨੀਏ
ਆਰੀ ਆਰੀ ਆਰੀ
ਆਰੀ ਆਰੀ ਆਰੀ ਸੋਨੀਏ
ਆਰੀ ਆਰੀ ਆਰੀ
ਤੂੰ ਖੁਦ ਨੂੰ Queen ਸਮਝੇ , Queen ਸਮਝੇ
ਹੋ ਪੁੱਤ ਜੱਟਾ ਦਾ ਹੈ ਸਿਰੇ ਦਾ ਸ਼ਿਕਾਰੀ
ਤੂੰ ਖੁਦ ਨੂੰ Queen ਸਮਝੇ
ਪੁੱਤ ਜੱਟਾ ਦਾ ਹੈ ਸਿਰੇ ਦਾ ਸ਼ਿਕਾਰੀ
ਤੂੰ ਖੁਦ ਨੂੰ Queen ਸਮਝੇ
ਹੋ ਪੁੱਤ ਜੱਟਾ ਦਾ ਹੈ ਸਿਰੇ ਦਾ ਸ਼ਿਕਾਰੀ
ਫੇਰ ਨਾ ਕਹੀ ਵਿਵਾਦ ਹੋ ਗਿਆ
ਜੱਟਾਂ ਦਾ ਪੁੱਤ ਸਾਥ ਹੋ ਗਿਆ
ਫੇਰ ਨਾ ਕਹੀ ਵਿਵਾਦ ਹੋ ਗਿਆ
ਜੱਟਾਂ ਦਾ ਪੁੱਤ ਸਾਥ ਹੋ ਗਿਆ
ਹੋ ਹੁਣ ਵਾਲੀ ਐ ਕਮਲ ਖਰੌੜ ਨਾ
ਜੋੜ ਲਾ ਦਿਲ ਦੀਆਂ ਤਾਰਾ
ਦੰਗੇ ਤੂੰ ਕਰਵਾਉਣੀ ਐ
ਮੈਂ ਬਦਨਾਮ ਹੋਇਆ ’ਆ ਸਰਕਾਰਾਂ
ਦੰਗੇ ਤੂੰ ਕਰਵਾਉਣੀ ਐ
ਮੈਂ ਬਦਨਾਮ ਹੋਇਆ ’ਆ ਸਰਕਾਰਾਂ
ਦੰਗੇ ਤੂੰ ਕਰਵਾਉਣੀ ਐ
ਮੈਂ ਬਦਨਾਮ ਹੋਇਆ ’ਆ ਸਰਕਾਰਾਂ
ਦੰਗੇ ਤੂੰ ਕਰਵਾਉਣੀ ਐ
ਮੈਂ ਬਦਨਾਮ ਹੋਇਆ ’ਆ ਸਰਕਾਰਾਂ
ਦੰਗੇ ਤੂੰ ਕਰਵਾਉਣੀ ਐ
ਮੈਂ ਬਦਨਾਮ ਹੋਇਆ ’ਆ ਸਰਕਾਰਾਂ