Elige una pista para reproducir
ਨਗ ਜੜੇ ਕੀਮਤੀ ਆ ਗਲ ਵਾਲੀ ਗਾਣੀ ਚ
ਨੀ ਨਿਕਲਦਾ ਟੋਲਾ ਘਰੋ ਫੀਲ ਆ ਤੂਫਾਨੀ ਚ
ਨੀ ਯਾਰਾ ਥੱਲੇ ਕਾਰਾ ਨੇ ਤੇ ਡਿਗਿਆ ਚ ਅਸਲੇ
ਆਹੀ ਕੁੱਝ ਖੱਟਿਆ ਏ ਜੱਟ ਨੇ ਜਵਾਨੀ ਚ
ਬੰਦੇ ਜਵਾ ਓਜੀ ਆ ਜਹਿੜੇ in touch ਨੇ
Body ਉੱਤੇ ink ਊੱਥੇ ਉੱਥੇ ਜਿੱਥੇ ਟੱਕ ਨੇ
ਨੰਬੇ ਪਰਸੇਟ ਗੱਲਾ ਸਾਡੇ ਬਾਰੇ ਸੱਚ ਨੇ
ਪਿੰਡੇ ਤੇ ਵੀ ਲੱਖਾ ਤੇ ਪੈਰਾ ਚ ਵੀ ਲੱਖ ਨੇ
ਬਹਿਜਾ ਬਹਿਜਾ ਜੱਟਾ ਨੇ ਕਰਾਤੀ ਨੀ ਤੂ ਹਾਇਪ ਦੇਖ
ਪੱਗ ਹੁੰਦੀ represent world wide ਦੇਖ
ਮੁੱਡ ਤੋ ਹਸਲਾ ਚ ਟਾਇਮ ਅਸੀ ਗਾਲਿਆ
ਕਲੱਬਾ ਵਿੱਚ ਚੱਲਣੋ ਹਟਾਤੇ ਗੋਰੇ ਕਾਲੇ
ਹੋ ਤੇਰੇ ਸ਼ਹਿਰ ਨਾਮ ਪਹੁੱਚ ਗਿਆ ਬਿਨਾ ਬੀਜੇਆ ਤੋ
ਦਿਲ ਕਦੇ ਡਰਿਆ ਨੀ ਹਾਰਾ ਦਿਆ ਨਤੀਜੀਆ ਤੋ
ਹੋ ਆਉਦੇ ਨੇ ਟਰੇਡਿਗਾ ਚ ਚੱਲੇ ਸਾਡੇ move ਆ
ਗੱਬਰੂ ਤਾ ਤੂਰਦੀ ਤੇ ਫਿਰਦੀ ਨਿਊਜ ਆ
ਹੋ ਬੇਟਲੇ ਫਰਾਰੀਆ ਨੀ ਰਹੀਆ ਸਾਡੇ ਗੋਲ ਚ
ਜੈਟ ਆ private ਉੱਡੀ ਦਾ ਮਹੋਲ ਚ
ਮੁੱਲ ਤਾਹੀ ਮਹਿੰਗਾ ਕੁੜੇ ਸਾਡੀ advice ਦਾ
ਇੱਕ ਵੀ ਓ ਖਰਾਬ ਨਹੀਓ ਕੀਤਾ ਦਿਨ ਲਾਇਫ ਦਾ
ਅਸੀ ਚਰਚਾ ਚ ਅੱਜ ਕਿਵੇਂ ਦੇਖੀਏ
ਤੇ ਕਲ ਗੱਲਾਂ ਲਗਾਤਾਰ ਹੋਣ ਸਾਡੇ ਬਾਰੇ ਸੁਣੀ ਚੱਲ
ਓਰਾ fake ਬੰਦਿਆਂ ਦਾ ਕਿਥੋਂ ਜੱਚਦਾ ਏ ਮੂੜ ਨੂੰ
ਨੀ ਰੱਖ ਤੂੰ ਸਨਿਕੇਰਾ ਦੇ ਥੱਲੇ attitude ਨੂੰ
ਹੋ ਸਾਫ ਆ ਇਮੇਜ ਬਿਲੋ ਜਮਾ ਵੀ ਨੀ ਲਿਬੜੇ
ਲੋਕੀ ਜਿੰਨਾ ਦੱਸ ਜਾਦੇ ਇਂਨਾ ਨਹੀਓ ਬਿਗੜੇ
ਨੀ mind ਫਿਰ ਭੱਜਦਾ ਜੋ ਗੱਲ ਆਵੇ ਯਾਰੀ ਤੇ
ਨਿ ਉਝ ਤਾ ਸੁਬਾਅ ਸਾਡੇ ਜਮਾ ਨੇ ਬੇਫਿਕਰੇ
ਕੋੜੇ ਆ ਜੁਬਾਨ ਦੇ ਨੀ ਲੋਕਾ ਵਾਗੂ ਮਿੰਠੇ ਨੀ
ਨੀ ਹੋ ਦਿਲ ਵਾਲੇ ਰੂਮ ਕਦੇ rent ਉੱਤੇ ਦਿੱਤੇ ਨੀ
Karan Thabal ਕਦੇ ਬੁਣੀਆ ਸਕੀਮਾ ਨੀ
ਹੋ ਫਾਇਦੇ ਵੀ ਨਾਜਾਇਜ ਕਦੇ ਯਾਰੀਆ ਚੋ ਲਿੱਤੇ ਨਾ
ਹੋ ਫਾਇਦੇ ਵੀ ਨਾਜਾਇਜ ਕਦੇ ਯਾਰੀਆ ਚੋ ਲਿੱਤੇ ਨਾ