ਤੇਰਾ ਇਸ਼ਕ ਕਪਤਾ ਡੁਬ ਜਾਣੀਏ
ਸਾਨੂੰ ਜਿਉਣ ਨਹੀਓ ਦਿੰਦਾ ਪੱਟ ਰਾਣੀਏ
ਤੇਰਾ ਇਸ਼ਕ ਕਪਤਾ ਡੁਬ ਜਾਣੀਏ
ਸਾਨੂੰ ਜਿਉਣ ਨਹੀਓ ਦਿੰਦਾ ਪੱਟ ਰਾਣੀਏ
ਗੋਰਿਆਂ ਤੇ ਕਾਲਿਆਂ ਦੀ ਗਲ ਨੀ ਕੋਈ ਹੁੰਦੀ
ਗੋਰਿਆਂ ਤੇ ਕਾਲਿਆਂ ਦੀ ਗਲ ਨੀ ਕੋਈ ਹੁੰਦੀ
ਸਚੇ ਆਸ਼ਕਾਂ ਦੇ ਵਿਚਕਾਰ ਜਾਣੇ ਮੇਰੀਏ
ਰੰਗ ਨਾਲ ਹੁੰਦਾ ਨਹੀ ਪਿਆਰ
ਗੋਰਿਆਂ ਨੂੰ ਛੱਡ ਗੋਲੀ ਮਾਰ ਜਾਣੇ ਮੇਰੀਏ
ਰੰਗਾ ਨਾਲ ਹੁੰਦਾ ਨਹੀ ਪਿਆਰ
ਗੋਰਿਆਂ ਨੂੰ ਛੱਡ ਗੋਲੀ ਮਾਰ ਜਾਣੇ ਮੇਰੀਏ
ਰੰਗਾ ਨਾਲ ਹੁੰਦਾ ਨਹੀ ਪਿਆਰ
ਤੈਨੂੰ ਪਚੀਆਂ ਫੁੱਲਾਂ ਦੇ ਨਾਲ ਤੌਲ ਕੇ
ਰੱਬ ਸਾਹਮਣੇ ਕਬੂਲ ਦਿਲੋਂ ਬੋਲ ਕੇ
ਸਾਡਾ ਤੇਰਾ ਕੁਝ ਹੈ ਨੀ ਵਖਰਾ
ਛੱਡ ਜਾਂ ਦੀ ਕਰੀ ਨਾ ਗਲ ਮੋੜ ਕੇ
ਤੈਨੂੰ ਪਚੀਆਂ ਫੁੱਲਾਂ ਦੇ ਨਾਲ ਤੌਲ ਕੇ
ਰੱਬ ਸਾਹਮਣੇ ਕਬੂਲ ਦਿਲੋਂ ਬੋਲ ਕੇ
ਸਾਡਾ ਤੇਰਾ ਕੁਝ ਹੈ ਨੀ ਵਖਰਾ
ਛੱਡ ਜਾਂ ਦੀ ਕਰੀ ਨਾ ਗਲ ਮੋੜ ਕੇ
ਤੇਰੇ ਨਾ ਦੇ ਬੁਲਿਆਂ ਤੇ ਨਿੱਕੇ ਨਿੱਕੇ ਹਾਸੇ
ਤੇਰੇ ਨਾ ਦੇ ਬੁਲਿਆਂ ਤੇ ਮਿੱਠੇ ਮਿੱਠੇ ਹਾਸੇ
ਤੇਰੇ ਨਾ ਦਾ ਮੁਖ ਤੇ ਕੁਮਾਰ ਨਾਜੋ ਰਾਣੀਏ
ਰੰਗਾ ਨਾਲ ਹੁੰਦਾ ਨਹੀ ਪਿਆਰ
ਗੋਰਿਆਂ ਨੂੰ ਛੱਡ ਗੋਲੀ ਮਾਰ ਜਾਣੇ ਮੇਰੀਏ
ਰੰਗਾ ਨਾਲ ਹੁੰਦਾ ਨਹੀ ਪਿਆਰ
ਗੋਰਿਆਂ ਨੂੰ ਛੱਡ ਗੋਲੀ ਮਾਰ ਲਾਜੋ ਰਾਣੀਏ
ਰੰਗਾ ਨਾਲ ਹੁੰਦਾ ਨਹੀ ਪਿਆਰ
ਜਦੋਂ ਸਾਹਮਣੇ ਖਲੋ ਕੇ ਈ ਤੂੰ ਹੱਸਦੀ
ਲੱਗੇ ਖੁਦਾ ਦੀ ਖੁਦਾਈ ਕੋਲ ਵੱਸਦੀ
ਬਾਹੋਂ ਖਿਚ ਕੇ ਕਲੇਜੇ ਨਾਲ ਲਾ ਲਵਾਂ
ਬੜੀ ਚੰਗੀ ਲੱਗੇ ਜਦੋਂ ਕਿਹੰਦੀ ਬਸ ਜੀ
ਜਦੋਂ ਸਾਹਮਣੇ ਖਲੋ ਕੇ ਈ ਤੂੰ ਹੱਸਦੀ
ਲੱਗੇ ਖੁਦਾ ਦੀ ਖੁਦਾਈ ਕੋਲ ਵੱਸਦੀ
ਬਾਹੋਂ ਖਿਚ ਕੇ ਕਲੇਜੇ ਨਾਲ ਲਾ ਲਵਾਂ
ਬੜੀ ਚੰਗੀ ਲੱਗੇ ਜਦੋਂ ਕਿਹੰਦੀ ਬਸ ਜੀ
ਤੈਥੋਂ ਦੂਰ ਤੱਪਦਾ ਤੰਦੂਰ ਵਾਂਗੂ ਸੀਨਾ
ਤੈਥੋਂ ਦੂਰ ਤੱਪਦਾ ਤੰਦੂਰ ਵਾਂਗੂ ਸੀਨਾ
ਨੇੜੇ ਹੋਕੇ ਹੋਜੇ ਠੰਡਾ ਠਾਰ ਨਾਜੋ ਰਾਣੀਏ
ਰੰਗਾ ਨਾਲ ਹੁੰਦਾ ਨਹੀ ਪਿਆਰ
ਗੋਰਿਆਂ ਨੂੰ ਛੱਡ ਗੋਲੀ ਮਾਰ ਜਾਣੇ ਮੇਰੀਏ
ਰੰਗਾ ਨਾਲ ਹੁੰਦਾ ਨਹੀ ਪਿਆਰ
ਗੋਰਿਆਂ ਨੂੰ ਛੱਡ ਗੋਲੀ ਮਾਰ ਨਾਜੋਰਾਣੀਏ
ਰੰਗਾ ਨਾਲ ਹੁੰਦਾ ਨਹੀ ਪਿਆਰ
ਦੇਖੁ ਸੱਜਣ ਪਿਆਰਾ ਸੁਰਜੀਤ ਤਾ
ਓਹਦਾ ਮੁਖੜਾ ਸੁਚੱਜੇ ਜਹੇ ਗੀਤ ਦਾ
ਉਹਵੀ ਔਂਦੀ ਆ ਤਲੀ ਤੇ ਜਾਂ ਰਖ ਕੇ
ਜੱਟ ਬੈਠ ਕੇ ਖੁਈ ਤੇ ਜਦ ਉਡੀਕ ਦਾ
ਦੇਖੁ ਸੱਜਣ ਪਿਆਰਾ ਸੁਰਜੀਤ ਤਾ
ਓਹਦਾ ਮੁਖੜਾ ਸੁਚੱਜੇ ਜਹੇ ਗੀਤ ਦਾ
ਉਹਵੀ ਔਂਦੀ ਆ ਤਲੀ ਤੇ ਜਾਂ ਰਖ ਕੇ
ਜੱਟ ਬੈਠ ਕੇ ਖੁਈ ਤੇ ਜਦ ਉਡੀਕ ਦਾ
ਦੀਨੋ ਦਿਨ ਵਧੀ ਜਾਂਦਾ ਪੁਨਿਆ ਦਾ ਚੰਨ
ਦੀਨੋ ਦਿਨ ਵਧੀ ਜਾਂਦਾ ਪੁਨਿਆ ਦਾ ਚੰਨ
ਚੁਗਲਾਂ ਦੀ ਫਿਰਦੀ ਆ ਡਾਰ ਜਾਣੇ ਮੇਰੀਏ
ਰੰਗਾ ਨਾਲ ਹੁੰਦਾ ਨਹੀ ਪਿਆਰ
ਗੋਰਿਆਂ ਨੂੰ ਛੱਡ ਗੋਲੀ ਮਾਰ ਜਾਣੇ ਮੇਰੀਏ
ਰੰਗਾ ਨਾਲ ਹੁੰਦਾ ਨਹੀ ਪਿਆਰ
ਗੋਰਿਆਂ ਨੂੰ ਛੱਡ ਗੋਲੀ ਮਾਰ ਜਾਣੇ ਮੇਰੀਏ
ਰੰਗਾ ਨਾਲ ਹੁੰਦਾ ਨਹੀ ਪਿਆਰ
ਗੋਰਿਆਂ ਨੂੰ ਛੱਡ ਗੋਲੀ ਮਾਰ ਨਾਜੋਰਾਣੀਏ
ਰੰਗਾ ਨਾਲ ਹੁੰਦਾ ਨਹੀ ਪਿਆਰ