ਹਾਂ ਲੋਰੀਆਂ ਸੁਣਾ ਦਾਦੀ ਏ ਅੱਜ ਵੀਰ ਰਸ ਭਰੀਆਂ
ਹਾਂ ਲੋਰੀਆਂ ਸੁਣਾ ਦਾਦੀ ਏ ਅੱਜ ਵੀਰ ਰਸ ਭਰੀਆਂ
ਹਾਂ ਲੋਰੀਆਂ ਸੁਣਾ ਦਾਦੀ ਏ ਅੱਜ ਵੀਰ ਰਸ ਭਰੀਆਂ
ਹੋ ਸੂਬੇ ਦੀ ਕਚਹਿਰੀ ਹਿਲ ਜਾਉ
ਸੂਬੇ ਦੀ ਕਚਹਿਰੀ ਹਿਲ ਜਾਉ ਹਿਕ ਤਾਣ ਕੇ ਜੋੜੀਆਂ ਖੜੀਆਂ
ਲੋਰੀਆਂ ਸੁਣਾ ਦਾਦੀ ਏ ਅੱਜ ਵੀਰ ਰਸ ਭਰੀਆਂ
ਹਾਂ ਲੋਰੀਆਂ ਸੁਣਾ ਦਾਦੀ ਏ ਅੱਜ ਵੀਰ ਰਸ ਭਰੀਆਂ
ਹਾਂ ਲੋਰੀਆਂ ਸੁਣਾ ਦਾਦੀ ਏ ਅੱਜ ਵੀਰ ਰਸ ਭਰੀਆਂ
ਕੌਮ ਲੇਖੇ ਲਾ ਜਾਣਾ ਅਸੀਂ ਕਤਰਾ ਕਤਰਾ ਰੱਤ ਦਾ
ਸਾਡੀ ਇਕਦਤ ਨੂੰ ਕੋਈ ਜੁਲਮ ਪਲਟ ਨਹੀਂ ਸਕਦਾ
ਹਾਂ ਕੌਮ ਲੇਖੇ ਲਾ ਜਾਣਾ ਅਸੀਂ ਕਤਰਾ ਕਤਰਾ ਰੱਤ ਦਾ
ਸਾਡੀ ਇਕਦਤ ਨੂੰ ਕੋਈ ਜੁਲਮ ਪਲਟ ਨਹੀਂ ਸਕਦਾ
ਹਾਂ ਦਾਦੀ ਏ ਸ਼ਹਾਦਤਾਂ ਦੀਆਂ
ਦਾਦੀ ਏ ਸ਼ਹਾਦਤਾਂ ਦੀਆਂ ਨਾ ਮੁਕਣ ਦੇਣੀਆਂ ਲੜੀਆਂ
ਲੋਰੀਆਂ ਸੁਣਾ ਦਾਦੀ ਏ ਅੱਜ ਵੀਰ ਰਸ ਭਰੀਆਂ
ਹਾਂ ਲੋਰੀਆਂ ਸੁਣਾ ਦਾਦੀ ਏ ਅੱਜ ਵੀਰ ਰਸ ਭਰੀਆਂ
ਹਾਂ ਲੋਰੀਆਂ ਸੁਣਾ ਦਾਦੀ ਏ ਅੱਜ ਵੀਰ ਰਸ ਭਰੀਆਂ
ਕੀ ਖੌਫ ਦੀ ਔਕਾਤ ਦਾਦੀ ਏ ਸਾਡੇ ਜਜ਼ਬੇ ਨੂੰ ਜਾਵੇ ਢਾਹ
ਕੀ ਰੱਖਦਾ ਵਜੂਦ ਖਾਲਸਾ ਅਸੀਂ ਦੁਨੀਆਂ ਨੂੰ ਦੇਵਾਂਗੇ ਵਿਖਾ
ਕੀ ਖੌਫ ਦੀ ਔਕਾਤ ਦਾਦੀ ਏ ਸਾਡੇ ਜਜ਼ਬੇ ਨੂੰ ਜਾਵੇ ਢਾਹ
ਕੀ ਰੱਖਦਾ ਵਜੂਦ ਖਾਲਸਾ ਅਸੀਂ ਦੁਨੀਆਂ ਨੂੰ ਦੇਵਾਂਗੇ ਵਿਖਾ
ਹੋ ਤੁਕਾਂ ਗੁਰਬਾਣੀ ਦੀਆਂ
ਹੋ ਤੁਕਾਂ ਗੁਰਬਾਣੀ ਦੀਆਂ ਸਾਡੇ ਤਨ ਮਨ ਅੰਦਰ ਹਰੀਆਂ
ਲੋਰੀਆਂ ਸੁਣਾ ਦਾਦੀ ਏ ਅੱਜ ਵੀਰ ਰਸ ਭਰੀਆਂ
ਹਾਂ ਲੋਰੀਆਂ ਸੁਣਾ ਦਾਦੀ ਏ ਅੱਜ ਵੀਰ ਰਸ ਭਰੀਆਂ
ਹਾਂ ਲੋਰੀਆਂ ਸੁਣਾ ਦਾਦੀ ਏ ਅੱਜ ਵੀਰ ਰਸ ਭਰੀਆਂ