ਲੰਗਰ ਤੇ ਲੰਗਰ ਲਾਏ ਦਾ ਕਿ ਫਾਇਦਾ
ਗੁਰੂ ਦੇ ਪਿਆਰਿਓ ਬਣਾ ਲੋ ਕੋਈ ਕੈਦਾ
ਲੰਗਰ ਤੇ ਲੰਗਰ ਲਾਏ ਦਾ ਕਿ ਫਾਇਦਾ
ਗੁਰੂ ਦੇ ਪਿਆਰਿਓ ਬਣਾ ਲੋ ਕੋਈ ਕੈਦਾ
ਆਉਂਦੇ ਨੇ ਕਈ ਐਥੇ ਜਾਇਕੇ ਦੇ ਮਾਰੇ ਨੇ
ਖੁਸ਼ੀ ਦੇ ਨਹੀਂ ਜੀ ਇਹ ਸ਼ਹੀਦੀ ਦੇ ਦਿਹਾੜੇ ਨੇ
ਖੁਸ਼ੀ ਦੇ ਨਹੀਂ ਜੀ ਇਹ ਸ਼ਹੀਦੀ ਦੇ ਦਿਹਾੜੇ ਨੇ
ਹਾਂ ਖੁਸ਼ੀ ਦੇ ਨਹੀਂ ਜੀ ਇਹ ਸ਼ਹੀਦੀ ਦੇ ਦਿਹਾੜੇ ਨੇ
ਸਾਲ ਵਿਚ ਬੜੇ ਦਿਨ ਕਬੱਡੀਆਂ ਪਵਾਉਣ ਨੂੰ
ਸ਼ੇ ਇਹ ਨੁਮਾਈਸ਼ਾ ਬਾਖੂਬ ਵਖਾਉਣ ਨੂੰ
ਸਾਲ ਵਿਚ ਬੜੇ ਦਿਨ ਕਬੱਡੀਆਂ ਪਵਾਉਣ ਨੂੰ
ਸ਼ੇ ਇਹ ਨੁਮਾਈਸ਼ਾ ਬਾਖੂਬ ਵਖਾਉਣ ਨੂੰ
ਜ਼ੇਬਰ ਹਯਾ ਦੇ ਕਿਉਂ ਅਕਲੋ ਉਤਾਰੇ ਨੇ
ਖੁਸ਼ੀ ਦੇ ਨਹੀਂ ਜੀ ਇਹ ਸ਼ਹੀਦੀ ਦੇ ਦਿਹਾੜੇ ਨੇ
ਖੁਸ਼ੀ ਦੇ ਨਹੀਂ ਜੀ ਇਹ ਸ਼ਹੀਦੀ ਦੇ ਦਿਹਾੜੇ ਨੇ
ਹਾਂ ਖੁਸ਼ੀ ਦੇ ਨਹੀਂ ਜੀ ਇਹ ਸ਼ਹੀਦੀ ਦੇ ਦਿਹਾੜੇ ਨੇ
ਧਰਤੋ ਅਰਸ਼ ਕੰਬੇ ਸੁਣ ਦਾਸਤਾਂ
ਲਖਤੇ ਜਿਗਰ ਕੀਤੇ ਹੱਸ ਕੁਰਬਾਨ
ਧਰਤੋ ਅਰਸ਼ ਕੰਬੇ ਸੁਣ ਦਾਸਤਾਂ
ਲਖਤੇ ਜਿਗਰ ਕੀਤੇ ਹੱਸ ਕੁਰਬਾਨ
ਨਿਕੀਆਂ ਜਿੰਦਾਂ ਨੇ ਸਹੇ ਜ਼ਬਰ ਹਾਏ ਭਾਰੇ ਨੇ
ਖੁਸ਼ੀ ਦੇ ਨਹੀਂ ਜੀ ਇਹ ਸ਼ਹੀਦੀ ਦੇ ਦਿਹਾੜੇ ਨੇ
ਖੁਸ਼ੀ ਦੇ ਨਹੀਂ ਜੀ ਇਹ ਸ਼ਹੀਦੀ ਦੇ ਦਿਹਾੜੇ ਨੇ
ਹਾਂ ਖੁਸ਼ੀ ਦੇ ਨਹੀਂ ਜੀ ਇਹ ਸ਼ਹੀਦੀ ਦੇ ਦਿਹਾੜੇ ਨੇ
ਸਿਆਸਤ ਦੇ ਜਾਏ ਆਕੇ ਲੱਬਦੇ ਨੇ ਮੌਕੇ
ਵੇਖ ਕੇ ਹਜ਼ੂਰ ਜ਼ੋਰੋ ਜ਼ੋਰ ਦੇਂਦੇ ਹੌਕੇ
ਸਿਆਸਤ ਦੇ ਜਾਏ ਆਕੇ ਲੱਬਦੇ ਨੇ ਮੌਕੇ
ਵੇਖ ਕੇ ਹਜ਼ੂਰ ਜ਼ੋਰੋ ਜ਼ੋਰ ਦੇਂਦੇ ਹੌਕੇ
ਬੇਵਜਹ ਬੇ ਲੋੜੇ ਛੱਡ ਦੇ ਜੈਕਾਰੇ ਨੇ
ਖੁਸ਼ੀ ਦੇ ਨਹੀਂ ਜੀ ਇਹ ਸ਼ਹੀਦੀ ਦੇ ਦਿਹਾੜੇ ਨੇ
ਖੁਸ਼ੀ ਦੇ ਨਹੀਂ ਜੀ ਇਹ ਸ਼ਹੀਦੀ ਦੇ ਦਿਹਾੜੇ ਨੇ
ਹਾਂ ਖੁਸ਼ੀ ਦੇ ਨਹੀਂ ਜੀ ਇਹ ਸ਼ਹੀਦੀ ਦੇ ਦਿਹਾੜੇ ਨੇ