Aman Hayer, K.S Makhan
We love it
ਲੰਮੀ race ਦੇ ਘੋੜੇ
ਮੈਨੂੰ ਬਹੁਤ ਚੰਗਾ ਲੱਗਦਾ
ਸ਼ੇਰ ਜਿਹਾ ਰੋਹਬ ਅੱਖ ਬਾਜ਼ ਵਰਗੀ
ਜਿੰਨਾ ਨੂੰ ਆ ਦੁਨੀਆਂ ਸਲਾਮਾਂ ਕਰਦੀ
ਸ਼ੇਰ ਜਿਹਾ ਰੋਹਬ ਅੱਖ ਬਾਜ਼ ਵਰਗੀ
ਜਿੰਨਾ ਨੂੰ ਆ ਦੁਨੀਆਂ ਸਲਾਮਾਂ ਕਰਦੀ
ਅੱਸੀ ਓੰਨਾ ਥੋਡੀਆਂ ਚ ਗਿਣੇ ਜਾਣੇ ਆਂ
ਅੱਸੀ ਓੰਨਾ ਥੋਡੀਆਂ ਚ ਗਿਣੇ ਜਾਣੇ ਆਂ
ਲੰਬੀ race ਦਿਆਂ ''Come on’'
ਲੰਬੀ race ਦਿਆਂ ਘੋੜਿਆਂ ਚ ਗਿਣੇ ਜਾਣੇ ਆਂ
ਲੰਬੀ race ਦਿਆਂ
ਲੰਬੀ race ਦਿਆਂ ਘੋੜਿਆਂ ਚ ਗਿਣੇ ਜਾਣੇ ਆਂ
ਲੰਬੀ race ਦਿਆਂ
ਹਰ ਵੇਲੇ ਰੱਖੀ ਦੀ ਕਮਾਲ ਕਰਕੇ
ਅੱਡੇ ਰਹੀਏ ਮੁੱਛ ਦਾ ਸਵਾਲ ਕਰਕੇ
ਹਰ ਵੇਲੇ ਰੱਖੀ ਦੀ ਕਮਾਲ ਕਰਕੇ
ਅੱਡੇ ਰਹੀਏ ਮੁੱਛ ਦਾ ਸਵਾਲ ਕਰਕੇ
ਹੱਥ ਸਾਡੇ ਵੀ ਹਥੌੜਿਆਂ ਚ ਗਿਣੇ ਜਾਂਦੇ ਆਂ
ਸਾਡੇ ਵੀ ਹਥੌੜਿਆਂ ਚ ਗਿਣੇ ਜਾਂਦੇ ਆਂ
ਲੰਬੀ race ਦਿਆਂ ''Come on’'
ਲੰਬੀ race ਦਿਆਂ ਘੋੜਿਆਂ ਚ ਗਿਣੇ ਜਾਣੇ ਆਂ
ਲੰਬੀ race ਦਿਆਂ
ਲੰਬੀ race ਦਿਆਂ ਘੋੜਿਆਂ ਚ ਗਿਣੇ ਜਾਣੇ ਆਂ
ਲੰਬੀ race ਦਿਆਂ
ਸਾਡੀ ਹਰ ਗਲ ਇਤਿਹਾਸ ਬਣਦੀ
ਤਾਈਓਂ ਤਾ ਯਾਰਾਂ ਦੀ ਹਿਕ ਰਿਹੰਦੀ ਤਣੁ ਦੀ
ਸਾਡੀ ਹਰ ਗਲ ਇਤਿਹਾਸ ਬਣਦੀ
ਤਾਈਓਂ ਤਾ ਯਾਰਾਂ ਦੀ ਹਿਕ ਰਿਹੰਦੀ ਤਣੁ ਦੀ
ਮੂੰਹ ਵੈਰੀਆਂ ਦੇ ਮੋੜਿਆਂ ਚ ਗਿਣੇ ਜਾਣੇ ਆਂ
ਵੈਰੀਆਂ ਦੇ ਮੋੜਿਆਂ ਚ ਗਿਣੇ ਜਾਣੇ ਆਂ
ਲੰਬੀ race ਦਿਆਂ ''Come on’'
ਲੰਬੀ race ਦਿਆਂ ਘੋੜਿਆਂ ਚ ਗਿਣੇ ਜਾਣੇ ਆਂ
ਲੰਬੀ race ਦਿਆਂ
ਲੰਬੀ race ਦਿਆਂ ਘੋੜਿਆਂ ਚ ਗਿਣੇ ਜਾਣੇ ਆਂ
ਲੰਬੀ race ਦਿਆਂ
ਗਲ ਮੇਰੀ ਸਮਝਾ ਦੀ ਅੱਖ ਖੇਡੀ ਵੇਲ ਨੂੰ
ਸਦਾ ਰੱਬ ਦੀ support ਰਿਹੰਦੀ ਗੜੀਵਾਲੇ ਨੂੰ
ਗਲ ਮੇਰੀ ਸਮਝਾ ਦੀ ਅੱਖ ਖੇਡੀ ਵੇਲ ਨੂੰ
ਸਦਾ ਰੱਬ ਦੀ support ਰਿਹੰਦੀ ਨਵ ਗੜੀਵਾਲੇ ਨੂੰ
Record ਵੱਡੇ ਵੱਡੇ ਤੋੜਿਆਂ ਚ ਗਿਣੇ ਜਾਣੇ ਆਂ
ਵੱਡੇ ਵੱਡੇ ਤੋੜਿਆਂ ਚ ਗਿਣੇ ਜਾਣੇ ਆਂ
ਸਿਰ ਕੱਢਵੇਂ
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
ਸਿਰ ਕੱਢਵੇਂ record ਪੈਦਾ ਕੀਤੇ ਹੋਏ ਆ
Record ਵੱਡੇ ਵੱਡੇ ਤੋੜਿਆਂ ਚ ਗਿਣੇ ਜਾਣੇ ਆਂ
ਵੱਡੇ ਵੱਡੇ ਤੋੜਿਆਂ ਚ ਗਿਣੇ ਜਾਣੇ ਆਂ
ਲੰਬੀ race ਦਿਆਂ ''Come on’'
ਲੰਬੀ race ਦਿਆਂ ਘੋੜਿਆਂ ਚ ਗਿਣੇ ਜਾਣੇ ਆਂ
ਲੰਬੀ race ਦਿਆਂ
ਲੰਬੀ race ਦਿਆਂ ਘੋੜਿਆਂ ਚ ਗਿਣੇ ਜਾਣੇ ਆਂ
ਲੰਬੀ race ਦਿਆਂ