Elige una pista para reproducir
ਲੰਬ ਲਿੱਟ ਡੋਪ ਲਗਦੇ , ਤੂੰ ਵੇਖ ਫੀਚਰ ਮੁੰਡੇ ਦੇ ਸਾਰੇ ਟੌਪ ਲੱਗਦੇ ਨੀ
ਕੱਲ੍ਹ ਸੱਜਰਾ ਲਿਆਂਦਾਯਾ ਵਸ਼ੇਰਿਆਂ ਦਾ ਜੋੜਾ
ਗੇੜਾ ਕੱਢਣੇ ਲਈ ਰੱਖਿਆਯਾ ਜੱਦੀ ਕਾਲਾ ਘੋੜਾ
ਬੈਠਾ ਜਿਹਦੇ ਤੇ ਲੱਗੇ ਜੱਟ ਹੌਟ ਕੁੜੇ ਨੀ
ਮੁੰਡਾ ਵੈਲੀਆਂ ਦੀ ਢਾਣੀ ਦਾਯਾ
ਓ ਮੁੰਡਾ ਵੈਲੀਆਂ ਦੀ ਢਾਣੀ ਦਾਯਾ ਕੋਚ ਕੁੜੇ ਨੀ
ਮੁੰਡਾ ਵੈਲੀਆਂ ਦੀ ਢਾਣੀ ਦਾਯਾ ਕੋਚ ਕੁੜੇ ਨੀ
ਮੁੰਡਾ ਵੈਲੀਆਂ ਦੀ ਢਾਣੀ ਦਾਯਾ ਕੋਚ ਕੁੜੇ
ਰੰਗ ਮਿਲਟਰੀ ਕਰਾਕੇ ਯੂਨੀ ਜੌਗਾਯਾ ਘੁਮਾਉਂਦੇ
ਟੈਗ ਵੀ ਆਈ ਪੀ ਲੱਗੇ ਯੱਟ ਯਾਰੀਆਂ ਪੁਗਾਉਂਦੇ
ਸਾਡੀ ਇੰਨਫਰਮੇਸ਼ਨਯਾ ਲੱਭਦੇ ਰਕਾਨੇ
ਜਦੋ ਖਾਲਸਾ ਕਾਲਜ ਗੇੜੇ ਲੱਗਦੇ ਰਕਾਨੇ
ਜੱਫਾ ਚੋਬਰ ਦਾ ਲੱਗੇ ਤਾਂ ਰੁਪਈਏ ਝੜਦੇ ਨੇ
ਸਾਨੂੰ ਨਾਰਾ ਦੇ ਸੁਨੇਹੇ ਧੋੜਾ ਹਾਈ ਕਰਦੇ ਨੇ
ਦਿਲ ਖੋਹਕੇ ਲੈ ਗਈ ਤੇਰੇ ਅਪਰੋਚ ਕੁੜੇ ਨੀ
ਮੁੰਡਾ ਵੈਲੀਆਂ ਦੀ ਢਾਣੀ ਦਾਯਾ
ਓ ਮੁੰਡਾ ਵੈਲੀਆਂ ਦੀ ਢਾਣੀ ਦਾਯਾ ਕੋਚ ਕੁੜੇ ਨੀ
ਮੁੰਡਾ ਵੈਲੀਆਂ ਦੀ ਢਾਣੀ ਦਾਯਾ ਕੋਚ ਕੁੜੇ ਨੀ
ਮੁੰਡਾ ਵੈਲੀਆਂ ਦੀ ਢਾਣੀ ਦਾਯਾ ਕੋਚ ਕੁੜੇ
ਓ ਸੌਹਰਿਆਂ ਦਾ ਪਿੰਡ ਹੋਵੇ, ਟੋਹਰ ਸ਼ੋਹਰ ਇੰਝ ਹੋਵੇ
ਵਹਿੰਦਿਆਂ ਹੀ ਚੜ੍ਹੀ ਜਾਵੇ ਚਾਅ ਮਿੱਠੀਏ
ਦੁੱਕੀ ਤਿੱਕੀ ਚਾਹ ਫਿੱਕੀ ਮੁੱਢੋ ਇਗਨੋਰ ਕੀਤੀ
ਅੜੇ ਜਿਹੜਾ ਲਈ ਦਾ ਏ ਢਾਹ ਮਿੱਠੀਏ ਨੀ
ਸਾਡੀ ਚੱਲਦੀ ਏ ਕਾਹਲੋਂ ਕਾਹਲੋਂ ਕਾਹਲੋਂ ਕਾਹਲੋਂ ਕਾਹਲੋਂ ਕਾਹਲੋਂ ਗੋਤ ਕੁੜੇ ਨੀ
ਮੁੰਡਾ ਵੈਲੀਆਂ ਦੀ ਢਾਣੀ ਦਾਯਾ
ਓ ਮੁੰਡਾ ਵੈਲੀਆਂ ਦੀ ਢਾਣੀ ਦਾਯਾ ਕੋਚ ਕੁੜੇ ਨੀ
ਮੁੰਡਾ ਵੈਲੀਆਂ ਦੀ ਢਾਣੀ ਦਾਯਾ ਕੋਚ ਕੁੜੇ ਨੀ
ਮੁੰਡਾ ਵੈਲੀਆਂ ਦੀ ਢਾਣੀ ਦਾਯਾ ਕੋਚ ਕੁੜੇ