Elige una pista para reproducir
ਮੈਨੂੰ ਜਿਹਦੇ ਨਾਲ ਪਿਆਰ ਉਹਦੀ ਦੇਖੀ ਮੈ ਕਾਰ
ਜਾਂਦੀ ਵਿਚ ਬਾਜ਼ਾਰ ਵਿੱਚ ਬੈਠੀ ਮੁਟਿਆਰ
ਮੈਨੂੰ ਦੇਖ ਕੇ ਘੁਮਾ ਲੀ ਮੈ ਹੋਈ ਸ਼ਰਮਸ਼ਾਰ
ਖੜੀ ਵਿਚ ਬਾਜ਼ਾਰ ਮੇਰਾ ਲੋਫ਼ਰ ਹੈ ਯਾਰ
ਜਦੋ ਗਿਣਤੀ ਮੈ ਕਰਾਂ ਮੈ ਤਾਂ ਸਿਰ ਫੜ ਬੈਜਾ
ਜਿੱਥੇ ਕੋਈ ਵੀ ਨਹੀਂ ਸੋਹਣੀ ਕਿਹੜੇ ਮੁਲਕ ਚ ਲੈ ਜਾ
ਜਿੰਨੀ ਕੁੜੀਆਂ ਨਾਲ ਗੱਲਾਂ ਏ ਮੈ ਕਿਵੇਂ ਮਨ ਲਵਾਂ
ਯਾ ਕਾਨੂੰਨ ਵਾਂਗੂ ਅੱਖਾਂ ਉੱਤੇ ਪੱਟੀ ਬੰਧ ਲਵਾਂ
ਹਰ ਘੜੀ ਕਰੇ ਪਿਆਰ
ਕਿਦਾਂ ਕਰਾਂ ਮੈ ਸੁਧਾਰ
ਮੇਰਾ ਲੋਫ਼ਰ ਹੈ ਯਾਰ
ਮੇਰਾ ਸੋਹਣਾ ਕਿੰਨਾ ਤੇਜ਼ ਮੈ ਕੀ ਦੱਸਾ ਹਾਏ ਰਾਮ
ਰੱਖੇ ਕੁੜੀਆਂ ਦੇ ਨੰਬਰ ਤੇ ਮੁੰਡਿਆਂ ਦੇ ਨਾਮ
ਮੈਨੂੰ ਲੱਗੇਆ ਏ ਪਤਾ ਜਿਹੜਾ ਪਿਆ ਮੇਰੇ ਪੇਸ਼
ਏਹਦੇ ਪਿੱਛੇ ਹੋਰ ਬੜੀਆਂ ਚ ਚੱਲਦੇ ਕਲੇਸ਼
ਜ਼ਿਆਦਾ ਬਣਦਾ ਸਟਾਰ
ਕਿਵੇਂ ਕਰਾਂ ਮੈ ਸੁਧਾਰ
ਮੇਰਾ ਲੋਫ਼ਰ ਹੈ ਯਾਰ
ਤੇਰੇ ਹੋਸ਼ ਤੱਭੀ ਏ ਯਾਰ ਠਿਕਾਣੇ ਆਏਂਗੇ
ਹਮ ਵੀ ਕਿਆ ਥੇ ਚੀਜ਼ ਏਹ ਬਤਾਣੇ ਆਏਂਗੇ
ਲੱਗਦਾ ਹੈਂ ਨਾ ਤੁਝੇ ਤੇਰੇ ਜੈਸਾ ਕੋਈ ਨਹੀਂ
ਕੋਈ ਤੁਝ ਤੋਂ ਅੱਛਾ ਢੂੰਢਏਗੇ ਦਿਖਾਣੇ ਆਏਂਗੇ
ਕੋਈ ਤੁਝ ਤੋਂ ਅੱਛਾ ਢੂੰਢਏਗੇ ਦਿਖਾਣੇ ਆਏਂਗੇ